indian cinema
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Manoj Kumar: ਮਨੋਜ ਕੁਮਾਰ ਭਾਰਤੀ ਸਿਨੇਮਾ ਦੇ ਸੱਚੇ ਪ੍ਰਤੀਕ, ਪ੍ਰਧਾਨ ਮੰਤਰੀ ਮੋਦੀ ਦਾ ਮਰਹੂਮ ਅਦਾਕਾਰ ਦੀ ਪਤਨੀ ਨੂੰ ਪੱਤਰ
Published On
By Sach Kahoon Punjabi Desk
Manoj Kumar: ਨਵੀਂ ਦਿੱਲੀ, (ਆਈਏਐਨਐਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਅਦਾਕਾਰ ਮਨੋਜ ਕੁਮਾਰ ਦੀ ਪਤਨੀ ਸ਼ਸ਼ੀ ਗੋਸਵਾਮੀ ਨੂੰ ਇੱਕ ਪੱਤਰ ਲਿਖਿਆ। ਉਨ੍ਹਾਂ ਨੇ ਅਦਾਕਾਰ ਨੂੰ “ਭਾਰਤੀ ਸਿਨੇਮਾ ਦਾ ਸੱਚਾ ਪ੍ਰਤੀਕ” ਦੱਸਿਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ਪੀਐਮ ਮੋਦੀ ਨੇ ਪੱਤਰ ਵਿੱਚ ਲਿਖਿਆ, “ਸੱਤਿਆਮੇਵ ਜਯਤੇ, ਸ਼ਸ਼ੀ ਗੋਸਵਾਮੀ ਜੀ, ਮਨੋਜ ਕੁਮਾਰ ਜੀ ਦੇ […]
Bollywood News: ਮਿਥੁਨ ਚੱਕਰਵਰਤੀ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ
Published On
By Sach Kahoon Punjabi Desk
Bollywood News: ਮੁੰਬਈ (ਏਜੰਸੀ)। ਦਿੱਗਜ ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ’ਚ ਉਨ੍ਹਾਂ ਦੇ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮਿਥੁਨ ਚੱਕਰਵਰਤੀ ਨੂੰ 08 ਅਕਤੂਬਰ 2024 ਨੂੰ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ […]
ਬਦਲ ਰਿਹਾ ਭਾਰਤੀ ਸਿਨੇਮਾ
Published On
By Sach Kahoon Punjabi Desk
ਸਿਨੇਮਾ ਜਗਤ ‘ਚ ਮਾਹੌਲ ਬਦਲ ਰਿਹਾ ਹੈ ਦਰਸ਼ਕਾਂ ਦੇ ਅਨੁਭਵਾਂ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਜੋ ਕੁਝ ਫ਼ਿਲਮਾਂ ‘ਚ ਹੋਣਾ ਚਾਹੀਦਾ ਹੈ ਉਹ ਉਨ੍ਹਾਂ ਨੂੰ ਮਿਲ ਰਿਹਾ ਹੈ ਫ਼ਿਲਮ ਵੇਖਣ ਆਏ ਪਰਿਵਾਰ ਦੇ ਪੂਰੇ ਮੈਂਬਰ ਜਿਨ੍ਹਾਂ ‘ਚ ਬੱਚੇ, ਬੁੱਢੇ, ਜਵਾਨ ,ਔਰਤ ਮਰਦ ਸਭ ਇਹ ਕਹਿਣ ਕਿ ਪੂਰੇ ਪੈਸੇ ਵਸੂਲ ਹੋ ਗਏ ਤਾਂ ਫ਼ਿਲਮ […]