Indian Army Soldiers

Gallantry Medal Awardees: ਵੀਰਤਾ ਤਗਮੇ ਨਾਲ ਸਨਮਾਨਿਤ ਫੌਜੀਆਂ ਨੂੰ ਉਮਰ ਭਰ ਮਿਲੇਗੀ ਮੁਫ਼ਤ ਰੇਲ ਸਫ਼ਰ ਦੀ ਸਹੂਲਤ

ਫੌਜ ਤਗਮਾ, ਸਮੁੰਦਰੀ ਫੌਜ ਤਗਮਾ ਤੇ ਹਵਾਈ ਫੌਜ ਤਗਮਾ (ਵੀਰਤਾ) ਨਾਲ ਸਨਮਾਨਿਤ ਫੌਜੀਆਂ ਨੂੰ ਭਾਰਤੀ ਰੇਲ ’ਚ ਉਮਰ ਭਰ ਸਫ਼ਰ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਇਸ ਸਹੂਲਤ ਦਾ ਲਾਭ ਵੀਰਤਾ ਪੁਰਸਕਾਰ ਜੇਤੂਆਂ ਦੇ ਜੀਵਨਸਾਥੀ ਨੂੰ ਵੀ ਮਿਲੇਗਾ ਵਿਧਵਾ ਜਾਂ ਵਿਧੁਰ ਦੇ ਮਾਮਲੇ ’ਚ ਇਹ ਸਹੂਲਤ ਮੁੜ-ਵਿਆਹ ਤੱਕ ਜਾਰੀ ਰਹੇਗੀ
ਦੇਸ਼  ਖਾਸ ਖਬਰ