ਮਨ ਕੀ ਬਾਤ: ਪੀਐੱਮ ਨੇ ਕੀਤਾ ਐਂਮਰਜੈਂਸੀ ਦਾ ਜਿ਼ਕਰ
ਰਥ ਯਾਤਰਾ ਤੇ ਈਦ ਦੀ ਦਿੱਤੀ ਮੁਬਾਰਕਬਾਦ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 33ਵੀਂ ਵਾਰ ਦੇਸ਼ਵਾਸੀਆਂ ਨਾਲ ਮਨ ਕੀ ਬਾਤ ਦੇ ਜ਼ਰੀਏ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ 'ਚ ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਸ਼ੁੱਭ ਕਾਮਨ...
ਭਾਗੀਵਾਂਦਰ ਕਾਂਡ: ਮੁੱਖ ਮੁਲਜ਼ਮ ਵੱਲੋਂ ਆਤਮ-ਸਮਰਪਣ
ਅਸ਼ੋਕ ਵਰਮਾ, ਸੱਚ ਕਹੂੰ ਨਿਊਜ਼: ਬਠਿੰਡਾ/ਤਲਵੰਡੀ ਸਾਬੋ: ਪਿੰਡ ਭਾਗੀਵਾਂਦਰ ਵਿੱਚ ਨਸ਼ਾ ਤਸਕਰ ਦੱਸ ਕੇ ਬੇਰਹਿਮੀ ਨਾਲ ਕਤਲ ਕੀਤੇ ਗਏ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਮਾਮਲੇ ਦੇ ਮੁੱਖ ਮੁਲਜ਼ਮ ਅਮਰਿੰਦਰ ਸਿੰਘ ਉਰਫ ਰਾਜੂ ਨੇ ਅੱਜ ਪੂਰੇ ਲਾਮ ਲਸ਼ਕਰ ਨਾਲ ਤਲਵੰਡੀ ਸਾਬੋ ਪੁਲਿਸ ਅੱਗੇ ਆਤਮਸਪਰਪਣ ਕਰ ਦਿੱਤਾ ਮੋਨੂੰ ਅਰ...
ਹੁਣ ਹਵਾ ‘ਚ ਬੱਲਾ ਤਾਂ ਵੀ ਬੱਲੇਬਾਜ਼ ਨਾਟਆਊਟ
ਬਦਲਾਅ : ਆਈਸੀਸੀ ਕਮੇਟੀ ਨੇ ਡੀਆਰਐੱਸ ਦੀਆਂ ਸਿਫਾਰਸ਼ਾਂ ਨੂੰ ਦਿੱਤੀ ਹਰੀ ਝੰਡੀ
ਲੰਦਨ, ਏਜੰਸੀ: ਅੰਪਾਇਰ ਫੈਸਲਾ ਸਮੀਖਿਆ ਪ੍ਰਣਾਲੀ (ਡੀਆਰਐੱਸ) ਤਹਿਤ ਹੁਣ ਕ੍ਰਿਕਟ ਟੀਮਾਂ ਲਈ ਵੱਡੀ ਰਾਹਤ ਦੀ ਗੱਲ ਹੈ ਕਿ ਅੰਪਾਇਰ ਕਾਲ ਫੈਸਲੇ 'ਤੇ ਹੁਣ ਉਹ ਆਪਣੇ ਰਿਵਿਊ ਨਹੀਂ ਗੁਆਉਣਗੀਆਂ ਇੱਕ ਅਕਤੂਬਰ ਤੋਂ ਇਹ ਫੈਸਲਾ ਲਾਗੂ ਹੋ...
ਅਕਾਲੀ ਦਲ ਤੇ ਆਪ ਨੇ ਰਲ-ਮਿਲ ਕੇ ਡਰਾਮਾ ਰਚਿਆ : ਜਾਖੜ
ਕਾਂਗਰਸ ਪ੍ਰਧਾਨ ਨੇ ਦੋਵੇਂ ਵਿਰੋਧੀ ਪਾਰਟੀਆਂ ਨੂੰ ਲਾਏ ਰਗੜੇ
ਸੱਚ ਕਹੂੰ ਨਿਊਜ਼, ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ 'ਤੇ ਚੋਣਾਂ ਤੋਂ ਪਹਿਲਾਂ ਰਲ-ਮਿਲ ਕੇ ਮੈਚ ਖੇਡਣ ਦਾ ਦੋਸ਼ ਲਾਉੁਂਦਿਆਂ ਆਖਿਆ ਕਿ ਹੁਣ ਵਿਧਾਨ ਸਭਾ ਵਿੱਚ ਵੀ ਇਨ੍ਹਾਂ ਦੋਵਾਂ...
ਪੁਲਿਸ ਨੇ ਮੁਕਾਬਲੇ ‘ਚ ਮਾਰਿਆ ਖਤਰਨਾਕ ਗੈਂਗਸਟਰ ਅਨੰਦਪਾਲ
ਪੰਜ ਲੱਖ ਰੁਪਏ ਇਨਾਮ ਸੀ ਗੈਂਗਸਟਰ ਅਨੰਦਪਾਲ ਸਿਰ
ਜੈਪੁਰ: ਰਾਜਸਥਾਨ ਦੇ ਚੂਰੂ ਜ਼ਿਲੇ 'ਚ ਪੰਜ ਲੱਖ ਰੁਪਏ ਦਾ ਇਨਾਮੀ ਗੈਂਗਸਟਰ ਆਨੰਦਪਾਲ ਸ਼ਨਿੱਚਰਵਾਰ ਰਾਤ ਪੁਲਸ ਮੁਕਾਬਲੇ 'ਚ ਮਾਰਿਆ ਗਿਆ । ਇਸ ਮੁਕਾਬਲੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਰਾਜਸਥਾਨ ਦੇ ਡੀਜੀਪੀ ਮਨੋਜ ਭੱਟ ਨੇ ਦੱਸਿਆ ਕਿ ਉਸ ਨੇ ਚੂਰੂ ...
ਪਾਕਿ: ਤੇਲ ਦੇ ਟੈਂਕਰ ਨੂੰ ਅੱਗ ਲੱਗੀ, 140 ਮੌਤਾਂ
ਅਹਿਮਦਪੁਰ ਸ਼ਰਕੀਆ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ
ਬਹਾਵਲਪੁਰ: ਲਹਿੰਦੇ ਪੰਜਾਬ ਦੇ ਸ਼ਹਿਰ ਬਹਾਵਲਪੁਰ 'ਚ ਐਤਵਾਰ ਸਵੇਰੇ ਵਾਪਰੀ ਬੇਹੱਦ ਮੰਦਭਾਗੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 140 ਹੋ ਗਈ ਹੈ। ਇਸ ਵਿੱਚ 75 ਵਿਅਕਤੀ ਜ਼ਖ਼ਮੀ ਹੋ ਗਏ ਸਨ।। ਇਹ ਹਾਦਸਾ ਇਕ ਤੇਲ ਟੈਂਕਰ 'ਚ ਅੱਗ ਲੱਗਣ ਕਾਰਨ ਵਾਪਰਿਆ।...
ਆਪ੍ਰੇਸ਼ਨ ‘ਪ੍ਰਹਾਰ’: 20 ਨਕਸਲੀ ਮਰੇ, 2 ਜਵਾਨ ਸ਼ਹੀਦ
ਸੁਰੱਖਿਆ ਬਲਾਂ ਅਤੇ ਨਕਸਲੀਆਂ 'ਚ ਮੁਕਾਬਲਾ ਜਾਰੀ
ਸੁਕਮਾ: ਛੱਤੀਸਗੜ੍ਹ ਦੇ ਬੁਰਕਾਪਾਲ ਹਮਲੇ ਤੋਂ ਬਾਅਦ ਫੌਜ ਨੇ ਬਦਲੀ ਹੋਈ ਰਣਨੀਤੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਨਿੱਚਰਵਾਰ ਨੂੰ 8:45 ਵਜੇ ਫੌਜ ਨੇ 'ਆਪ੍ਰੇਸ਼ਨ ਪ੍ਰਹਾਰ' ਲਾਂਚ ਕਰ ਦਿੱਤਾ। ਅਜਿਹਾ ਪਹਿਲੀ ਵਾਰ ਹੈ ਜਦੋਂ ਫੌਜ ਨੇ ਮਾਨਸੂਨ ਸੀਜਨ ਵਿੱਚ ਨ...
ਸ੍ਰੀਨਗਰ: ਸਕੂਲ ‘ਚ ਛੁਪੇ ਅੱਤਵਾਦੀ, ਮੁਕਾਬਲਾ ਜਾਰੀ
ਅੱਤਵਾਦੀਆਂ ਨੇ ਸੀਆਰਪੀਐਫ਼ ਦੇ ਕਾਫ਼ਲੇ 'ਤੇ ਕੀਤਾ ਹਮਲਾ
ਸ੍ਰੀਨਗਰ: ਇੱਥੋਂ ਦੇ ਪਾਂਥਾ ਚੌਂਕ ਵਿੱਚ ਸੀਆਰਪੀਐਫ਼ ਦੀ ਗੱਡੀ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਵਿੱਚ ਸੀਆਰਪੀਐਫ਼ ਦੇ ਸਬ ਇੰਸਪੈਕਟਰ ਸਾਹਿਬ ਸ਼ੁਕਲਾ ਸ਼ਹੀਦ ਹੋ ਗਏ, ਜਦੋਂਕਿ ਦੋ ਜਵਾਨ ਜ਼ਖ਼ਮੀ ਹੋ ਗਏ। ਸਕੂਲ ਵਿੱਚ ਲੁਕੇ ਅੱਤਵਾਦੀਆਂ ਨੂੰ ਫੜਨ ਲਈ ਘੇ...
ਮਾਲ ‘ਚ ਲੱਗੀ ਭਿਆਨਕ ਅੱਗ, ਟਲਿਆ ਵੱਡਾ ਹਾਦਸਾ
ਲੋਕਾਂ 'ਚ ਮੱਚੀ ਖਲਬਲੀ, ਜਾਨੀ ਨੁਕਸਾਨ ਤੋਂ ਬਚਾਅ
ਵਾਰਾਣਸੀ: ਉੱਤਰ ਪ੍ਰਦੇਸ਼ 'ਚ ਵਾਰਾਣਸੀ ਦੇ ਸਿਗਰਾ ਖੇਤਰ 'ਚ ਆਈਪੀ ਮੌਲ 'ਚ ਅੱਗ ਲੱਗਣ ਕਾਰਨ ਉੱਥੇ ਖਰੀਦਦਾਰੀ ਕਰ ਰਹੇ ਅਤੇ ਫਿਲਮ ਦੇਖ ਰਹੇ ਲੋਕਾਂ 'ਚ ਖਲਬਲੀ ਮੱਚ ਗਈ।
ਅਧਿਕਾਰਕ ਸੂਤਰਾਂ ਅਨੁਸਾਰ ਮੌਲ ਦੇ ਬੇਸਮੈਂਟ 'ਚ ਅਚਾਨਕ ਅੱਗ ਲੱਗ ਗਈ ਅਤੇ ਲੱਖਾਂ ਦਾ ...
ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਲਈ ਰਵਾਨਾ
ਨਵੀਂ ਦਿੱਲੀ:ਅਮਰੀਕਾ ਦੇ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਰੋਜ਼ਾ ਦੌਰੇ ਤਹਿਤ ਅਮਰੀਕਾ ਲਈ ਰਵਾਨਾ ਹੋ ਗਏ ਹਨ।ਉਹ ਇਸ ਦੌਰੇ ਦੌਰਾਨ ਅਮਰੀਕਾ, ਪੁਰਤਗਾਲ ਤੇ ਨੀਦਰਲੈਂਡ ਦੀ ਯਾਤਰਾ ਕਰਨਗੇ। ਇਸ ਦੌਰਾਨ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਹਿਲੀ ਵਾਰ ਮੁਲਾਕਾਤ ਕਰਨਗੇ।
ਵਾਸਿ਼ੰਗਟਨ 'ਚ ...