India Drug Import Rules

India Drug Import Rules: ਦਵਾਈਆਂ ਅਤੇ ਮੈਡੀਕਲ ਯੰਤਰਾਂ ਦੇ ਆਯਾਤ ਲਈ ਨਵੇਂ ਗੇਟਵੇ ਖੋਲ੍ਹੇਗੀ ਕੇਂਦਰ ਸਰਕਾਰ

ਕੇਂਦਰ ਸਰਕਾਰ ਨੇ ਦੇਸ਼ ਵਿੱਚ ਦਵਾਈਆਂ, ਮੈਡੀਕਲ ਯੰਤਰਾਂ ਅਤੇ ਕਾਸਮੈਟਿਕਸ ਦੇ ਆਯਾਤ ਨੂੰ ਸਰਲ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਡਰੱਗਜ਼ ਨਿਯਮਾਂ, 1945 ਦੇ ਨਿਯਮ 43ਏ ਵਿੱਚ ਸੋਧਾਂ ਦਾ ਮਤਾ ਰੱਖਿਆ ਹੈ।
ਦੇਸ਼  ਖਾਸ ਖਬਰ  ਸਿਹਤ