Ind Vs Nz: ਟੀਮ ਇੰਡੀਆ ਨੂੰ ਵੱਡਾ ਝਟਕਾ, ਸ਼ਿਖਰ ਧਵਨ ਆਊਟ

(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ । ਭਾਰਤ-ਨਿਊਜੀਲੈਂਡ ਦਾ ਮੈਚ ਮੀਂਹ ਦੀ ਵਜ੍ਹਾ ਨਾਲ ਕਾਫੀ ਸਮੇਂ ਤੱਕ ਰੋਕਿਆ ਹੋਇਆ ਸੀ ਜੋ ਕਿ ਹੁਣ ਸ਼ੁਰੂ ਹੋਇਆ, ਦੋਵਾਰਾ ਸ਼ੁਰੂ ਹੁੰਦੇ ਹੀ ਭਾਰਤੀ ਟੀਮ ਨੂੰ ਝਟਕਾ ਲੱਗਿਆ ਹੈ। ਕਪਤਾਨ ਸ਼ਿਖਰ ਧਵਨ ਸਿਰਫ 3 ਦੌੜਾਂ ਬਣਾ ਕੇ ਆਉਟ ਹੋ ਗਏ ਹਨ। ਮੈਟ ਹੈਨਰੀ ਨੇ ਉਨ੍ਹਾਂ ਨੂੰ ਲਾਕੀ ਫਰਗੂਯਸਨ ਦੇ ਹੱਥੋਂ ਕੈਚ ਆਉਟ ਕਰਵਾਇਆ। ਇਸ ਸਮੇਂ ਭਾਰਤ ਦਾ ਸਕੋਰ 5.1 ਓਵਰਾਂ ਵਿੱਚ 23/11 ਹੋ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਮੀਂਹ ਕਾਰਨ ਹੁਣ ਮੈਚ 29-29 ਓਵਰਾਂ ਦਾ ਹੋ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ