Ind Vs Eng

IND vs ENG: ਭਵਿੱਖ ਦੀਆਂ ਅਟਕਲਾਂ ’ਤੇ ਰੋਹਿਤ ਨੇ ਤੋੜੀ ਚੁੱਪੀ, ਲਾਰਡਜ਼ ’ਚ ਆਪਣੇ ਸੈਂਕੜੇ ਤੋਂ ਬਾਅਦ ਕੀ ਬੋਲੇ ਹਿਟਮੈਨ?

ਸਾਬਕਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਇਤਿਹਾਸਕ ਲਾਰਡਜ਼ ਮੈਦਾਨ ’ਤੇ ਸ਼ਾਨਦਾਰ ਸੈਂਕੜਾ ਜੜ ਕੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਰੋਹਿਤ ਦੇ ਅੰਤਰਰਾਸ਼ਟਰੀ ਕਰੀਅਰ ਬਾਰੇ ਬਹੁਤ ਸਾਰੀਆਂ ਅਟਕਲਾਂ ਸਨ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਇੰਗਲੈਂਡ ਖਿਲਾਫ਼ ਲਗਾਤਾਰ ਚੌਥੀ ਲੜੀ ਜਿੱਤਣ ਉੱਤਰੇਗਾ ਭਾਰਤ, ਦੂਜਾ ਮੁਕਾਬਲਾ ਅੱਜ

ਭਾਰਤ ਕੋਲ ਇੰਗਲੈਂਡ ਵਿਰੁੱਧ ਲਗਾਤਾਰ ਚੌਥੀ ਇੱਕ ਰੋਜ਼ਾ ਲੜੀ ਆਪਣੇ ਨਾਂਅ ਕਰਨ ਦਾ ਮੌਕਾ ਹੈ। ਟੀਮ ਇੰਡੀਆ ਨੇ 2021 ’ਚ ਘਰੇਲੂ ਮੈਦਾਨ ’ਤੇ 2-1 ਨਾਲ, 2022 ’ਚ ਇੰਗਲੈਂਡ ’ਚ 2-1 ਤੇ 2025 ’ਚ ਭਾਰਤ ’ਚ 3-0 ਨਾਲ ਲੜੀ ਜਿੱਤੀ ਸੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India: ਬੱਲੇਬਾਜ਼ੀ ਕ੍ਰਮ ’ਚ ਲਗਾਤਾਰ ਛੇੜਛਾੜ, ਤੇਜ਼ ਗੇਂਦਬਾਜ਼ ਨਾਕਾਮ, ਇਨ੍ਹਾਂ 5 ਕਾਰਨਾਂ ਕਰਕੇ ਹਾਰੀ ਟੀਮ ਇੰਡੀਆ

ਆਇਰਲੈਂਡ ਤੋਂ ਬਾਅਦ, ਭਾਰਤੀ ਟੀਮ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ’ਚ ਇੱਕ ਵੀ ਜਿੱਤ ਹਾਸਲ ਕਰਨ ’ਚ ਅਸਫਲ ਰਹੀ ਹੈ। ਇੰਗਲੈਂਡ ਨੇ ਪੰਜਵਾਂ ਟੀ-20 ਮੈਚ 56 ਦੌੜਾਂ ਨਾਲ ਜਿੱਤ ਕੇ ਸੀਰੀਜ਼ 4-0 ਨਾਲ ਆਪਣੇ ਨਾਂਅ ਕਰ ਲਈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਕੀ ਸ਼੍ਰੇਅਸ ਤੇ ਗੰਭੀਰ ਬਚਾ ਪਾਉਣਗੇ ਸਨਮਾਨ ਜਾਂ ਫਿਰ ਭਾਰਤ ਨੂੰ ਹਰਾ ਇੰਗਲੈਂਡ ਬਣ ਜਾਵੇਗਾ ਨੰਬਰ-1 ਟੀ20 ਟੀਮ? ਆਖਰੀ T20 ਅੱਜ

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਸਾਊਥੈਂਪਟਨ ਦੇ ਰੋਜ਼ ਬਾਊਲ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਨੇ ਸੀਰੀਜ਼ ’ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਗੰਭੀਰ ਦੀ ਕੋਚਿੰਗ ਤੇ ਸ਼੍ਰੇਅਸ ਦੀ ਕਪਤਾਨੀ ਜਾਂਚ ਦੇ ਘੇਰੇ ’ਚ, ਸੀਰੀਜ਼ ਹਾਰਨ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ ਬੀਸੀਸੀਆਈ

ਇੰਗਲੈਂਡ ਖਿਲਾਫ਼ ਟੀ-20 ਲੜੀ ਹਾਰਨ ਤੋਂ ਬਾਅਦ, ਬੀਸੀਸੀਆਈ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ। ਮੁੱਖ ਕੋਚ ਗੌਤਮ ਗੰਭੀਰ ਦੀ ਭੂਮਿਕਾ ਤੇ ਟੀਮ ਰਣਨੀਤੀ ਵੀ ਸਮੀਖਿਆ ਦਾ ਹਿੱਸਾ ਹੋਵੇਗੀ। ਜਾਣਕਾਰੀ ਮੁਤਾਬਕ, ਸ਼੍ਰੇਅਸ ਅਈਅਰ ਦੀ ਕਪਤਾਨੀ ਵੀ ਜਾਂਚ ਦੇ ਘੇਰੇ ’ਚ ਹੋਵੇਗੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਭਾਰਤ ਸਾਹਮਣੇ ਸੀਰੀਜ਼ ਬਚਾਉਣ ਦੀ ਚੁਣੌਤੀ, ਇੰਗਲੈਂਡ ਖਿਲਾਫ ਚੌਥਾ ਟੀ20 ਅੱਜ

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਚੌਥਾ ਮੁਕਾਬਲਾ ਅੱਜ ਬ੍ਰਿਸਟਲ ਦੇ ਕਾਊਂਟੀ ਗ੍ਰਾਊਂਡ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 10 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਰਾਤ 9:30 ਵਜੇ ਹੋਵੇਗਾ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG ਤੀਜਾ ਟੀ20 ਮੁਕਾਬਲਾ ਅੱਜ, ਸ਼੍ਰੇਅਸ ਦੀ ਕਪਤਾਨੀ ’ਚ ਅੱਜ ਤੱਕ ਨਹੀਂ ਜਿੱਤਿਆ ਭਾਰਤ

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਮੰਗਲਵਾਰ ਨੂੰ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਸੀਰੀਜ਼ ’ਚ 1-0 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਕੀ ਦੂਜੇ ਟੀ20 ਮੈਚ ਦੌਰਾਨ ਡੈਬਿਊ ਕਰਨ ਜਾ ਰਹੇ ਵੈਭਵ ਸੂਰਿਆਵੰਸ਼ੀ? ਮੁਕਾਬਲਾ ਅੱਜ

ਆਇਰਲੈਂਡ ਵਿਰੁੱਧ ਦੋ ਮੈਚਾਂ ਤੇ ਇੰਗਲੈਂਡ ਵਿਰੁੱਧ ਮੌਕਾ ਨਾ ਮਿਲਣ ਤੋਂ ਬਾਅਦ, ਕੀ ਵੈਭਵ ਸੂਰਿਆਵੰਸ਼ੀ ਨੂੰ ਦੂਜੇ ਟੀ-20 ਮੈਚ ’ਚ ਡੈਬਿਊ ਕਰਨ ਦਾ ਮੌਕਾ ਮਿਲੇਗਾ? ਇਹ ਇੱਕ ਅਜਿਹਾ ਸਵਾਲ ਹੈ ਜੋ ਹਰ ਕੋਈ ਜਾਣਨਾ ਚਾਹੁੰਦਾ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ

ਭਾਰਤ ਤੇ ਇੰਗਲੈਂਡ ਵਿਚਾਲੇ ਬੁੱਧਵਾਰ ਨੂੰ ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 20 ਓਵਰਾਂ ’ਚ 7 ​​ਵਿਕਟਾਂ ’ਤੇ 189 ਦੌੜਾਂ ਬਣਾਈਆਂ, ਪਰ ਲਗਾਤਾਰ ਮੀਂਹ ਕਾਰਨ ਇੰਗਲੈਂਡ ਦੀ ਪਾਰੀ ਸ਼ੁਰੂ ਨਹੀਂ ਹੋ ਸਕੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG ਪਹਿਲਾ ਟੀ20 ਅੱਜ, ਕੀ ਹੋਵੇਗਾ ਵੈਭਵ ਸੂਰਿਆਵੰਸ਼ੀ ਦਾ ਡੈਬਿਊ

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਅੱਜ ਚੈਸਟਰ-ਲੇ-ਸਟ੍ਰੀਟ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10:00 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਰਾਤ 9:30 ਵਜੇ ਹੋਵੇਗਾ। ਇਹ ਮੁਕਾਬਲੇ ਦੌਰਾਨ ਮੀਂਹ ਪੈਣ ਦੀ 80 ਫੀਸਦੀ ਸੰਭਾਵਨਾ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs IRE: ਭਾਰਤ ਤੇ ਆਇਰਲੈਂਡ ਟੀ20 ਮੈਚਾਂ ਦਾ ਸਮਾਂ ਬਦਲਿਆ? ਹੁਣ ਇਸ ਸਮੇਂ ਸ਼ੁਰੂ ਹੋਵੇਗਾ ਮੁਕਾਬਲਾ, ਜਾਣੋ ਕਾਰਨ

ਜਦੋਂ ਦੋ ਮਹਾਂਕਾਵਿ ਮੈਚ ਇੱਕੋ ਸਮੇਂ ਟਕਰਾਉਂਦੇ ਹਨ, ਤਾਂ ਕ੍ਰਿਕੇਟ ਪ੍ਰਸ਼ੰਸਕਾਂ ਲਈ ਆਪਣੀਆਂ ਟੀਵੀ ਸਕ੍ਰੀਨਾਂ ਸਾਂਝੀਆਂ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਐਤਵਾਰ ਨੂੰ ਇੱਕ ਅਜਿਹਾ ਹੀ ਰੋਮਾਂਚਕ ਮੋੜ ਆਉਣ ਵਾਲਾ ਹੈ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਇਗਲੈਂਡ ਦੌਰੇ ਲਈ ਭਾਰਤੀ ਇੱਕਰੋਜ਼ਾ ਟੀਮ ਦਾ ਐਲਾਨ, ਬੁਮਰਾਹ ਦੀ ਵਾਪਸੀ

ਬੀਸੀਸੀਆਈ ਨੇ ਐਤਵਾਰ ਨੂੰ ਇੰਗਲੈਂਡ ਦੌਰੇ ਲਈ ਭਾਰਤੀ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਨੂੰ ਕਪਤਾਨ ਤੇ ਸ਼੍ਰੇਅਸ ਅਈਅਰ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵੀ ਟੀਮ ਦਾ ਹਿੱਸਾ ਹਨ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ