IMD Heatwave Alert

Weather Warning: ਲੂ ਨਾਲ ਵਧਦੀਆਂ ਮੌਤਾਂ ਅਤੇ ਮੌਸਮੀ ਗੰਭੀਰ ਚਿਤਾਵਨੀ

ਦੇਸ਼ ’ਚ ਬੇਹਿਸਾਬੀ ਵਧਦੀ ਭਿਆਨਕ ਗਰਮੀ ਹੁਣ ਸਿਰਫ਼ ਮੌਸਮੀ ਤਬਦੀਲੀ ਨਹੀਂ ਰਹੀ, ਸਗੋਂ ਇਹ ਮਨੁੱਖੀ ਜੀਵਨ, ਸਿਹਤ ਤੇ ਆਰਥਿਕਤਾ ’ਤੇ ਡੂੰਘਾ ਪ੍ਰਭਾਵ ਪਾਉਣ ਵਾਲੀ ਗੰਭੀਰ ਚੁਣੌਤੀ ਬਣ ਚੁੱਕੀ ਹੈ। ਉੱਤਰੀ ਭਾਰਤ ਤੇ ਮੱਧ ਭਾਰਤ ਦੇ ਕਈ ਰਾਜਾਂ ’ਚ ਇਸ ਸਾਲ ਤਾਪਮਾਨ ਨੇ ਆਮ ਹੱਦਾਂ ਪਾਰ ਕਰ ਦਿੱਤੀਆਂ ਹਨ
ਲੇਖ 
Ad Ad Ad