IIFT Recruitment 2026

IIFT Recruitment 2026: ਆਈਆਈਐਫਟੀ ਨਿਕਲੀਆਂ ਸ਼ਾਨਦਾਰ ਭਰਤੀਆਂ, ਐਸੋਸੀਏਟ ਸਮੇਤ 10 ਅਹੁਦਿਆਂ ਲਈ ਕਰੋ ਤੁਰੰਤ ਅਪਲਾਈ

ਦੇਸ਼ ਦੇ ਪ੍ਰਮੁੱਖ ਵਪਾਰਕ ਸਕੂਲਾਂ ਵਿੱਚੋਂ ਇੱਕ, ਇੰਡੀਅਨ ਇੰਸਟੀਚਿਊਟ ਆਫ਼ ਫਾਰੇਨ ਟ੍ਰੇਡ (IIFT) ਵਿੱਚ ਸਰਕਾਰੀ ਨੌਕਰੀਆਂ ਦੀ ਭਾਲ ਕਰਨ ਵਾਲਿਆਂ ਲਈ ਇੱਕ ਵਧੀਆ ਮੌਕਾ ਖੁੱਲ੍ਹ ਗਿਆ ਹੈ। ਇੰਡੀਅਨ ਇੰਸਟੀਚਿਊਟ ਆਫ਼ ਫਾਰੇਨ ਟ੍ਰੇਡ (IIFT) ਨੇ 10 ਯੰਗ ਪ੍ਰੋਫੈਸ਼ਨਲ, ਐਸੋਸੀਏਟ ਅਤੇ ਕੰਸਲਟੈਂਟ ਅਹੁਦਿਆਂ ਦੀ ਭਰਤੀ ਲਈ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਸਿੱਖਿਆ  ਦੇਸ਼  ਪੰਜਾਬ  ਸੂਬੇ