ਭਾਰਤ ਦਾ ਕਥਿਤ ਦੇਸ਼ ਭਗਤ ਯੁੱਧ ਪ੍ਰੇਮੀ ਇਲੈਕਟ੍ਰਾਨਿਕ ਮੀਡੀਆ
ਬਲਰਾਜ ਸਿੰਘ ਸਿੱਧੂ ਐਸ.ਪੀ.
ਅੱਜ-ਕੱਲ੍ਹ ਖਬਰਾਂ ਵਾਲੇ ਟੀ. ਵੀ. ਚੈਨਲਾਂ ਦੇ ਐਂਕਰਾਂ ਨੂੰ ਦੇਸ਼ ਭਗਤੀ ਦਾ ਜਬਰਦਸਤ (ਜਾਅਲੀ) ਬੁਖਾਰ ਚੜ੍ਹਿਆ ਹੋਇਆ ਹੈ। ਸਿਰਫ ਟੀ.ਆਰ.ਪੀ. ਵਧਾਉਣ ਅਤੇ ਵੱਧ ਤੋਂ ਵੱਧ ਇਸ਼ਤਿਹਾਰ ਬਟੋਰਨ ਦੀ ਭੁੱਖ ਕਾਰਨ ਇਹ ਲੋਕ ਦੇਸ਼ ਨੂੰ ਬਲਦੀ ਦੇ ਬੁੱਥੇ ਝੋਕਣ ਦੀ ਤਿਆਰੀ ਕਰੀ ਬੈਠੇ ਹਨ। ਕਈ ...
ਹਿੰਸਕ ਵਿਚਾਰਧਾਰਾ ਦਾ ਇਤਿਹਾਸ ਤੇ ਅਮਰੀਕਾ
ਹਿੰਸਕ ਵਿਚਾਰਧਾਰਾ ਦਾ ਇਤਿਹਾਸ ਤੇ ਅਮਰੀਕਾ
ਪਿਛਲੇ ਮਹੀਨੇ ਅਮਰੀਕਾ ’ਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਪਹਿਲੀ ਘਟਨਾ 14 ਮਈ ਨੂੰ ਬਫੈਲੋ ਦੀ ਸੁਪਰ ਮਾਰਕਿਟ ’ਚ ਹੋਈ ਇਸ ਘਟਨਾ ’ਚ ਇੱਕ ਗੋਰੇ ਬੰਦੂਕਧਾਰੀ ਨੇ 10 ਕਾਲੇ ਵਿਅਕਤੀਆਂ ਨੂੰ ਮਾਰ ਦਿੱਤਾ ਇਸ ’ਚ ਮਰਨ ਵਾਲੇ ਸਾਰੇ 20 ਤੋਂ 86 ਸਾਲ ਤੱਕ ਦੇ ਕਾਲੇ ਵ...
ਮੁਫ਼ਤ ਜਾਂ ਮਹਿੰਗਾ ਦੇ ਚੱਕਰ ’ਚ ਫ਼ਸਿਆ ਪੰਜਾਬ
ਮੁਫ਼ਤ ਜਾਂ ਮਹਿੰਗਾ ਦੇ ਚੱਕਰ ’ਚ ਫ਼ਸਿਆ ਪੰਜਾਬ
ਕਦੇ ਦੇਸ਼ ਦਾ ਨੰਬਰ ਇੱਕ ਰਿਹਾ ਸੂਬਾ ਪੰਜਾਬ ਅੱਜ ਕਿਸਾਨ ਦੀ ਮੰਦਹਾਲੀ, ਬਜ਼ੁਰਗਾਂ, ਵਿਧਵਾਵਾਂ ਦੀ ਪੈਨਸ਼ਨ, ਉਦਯੋਗਾਂ ਦੀ ਦੁਰਗਤੀ ਕਾਰਨ ਬੁਰੀ ਤਰ੍ਹਾਂ ਪੱਛੜ ਗਿਆ ਹੈ ਜਰਖੇਜ਼ ਜ਼ਮੀਨ ਤੇ ਉਦਯੋਗਪਤੀਆਂ ਦੀ ਮੌਜੂਦਗੀ ਦੇ ਬਾਵਜੂਦ ਸਰਕਾਰ ਦਾ ਖਜ਼ਾਨਾ ਖਾਲੀ ਹੈ ਤੇ ਕਰੀਬ ਤ...
ਦੰਗੇ ਅਚਾਨਕ ਨਹੀਂ, ਸਾਜਿਸ਼ ਦਾ ਨਤੀਜਾ
ਦੰਗੇ ਅਚਾਨਕ ਨਹੀਂ, ਸਾਜਿਸ਼ ਦਾ ਨਤੀਜਾ
ਦਿੱਲੀ ਹਾਈਕੋਰਟ ਨੇ ਸੰਨ 2020 ’ਚ ਰਾਜਧਾਨੀ ਦਿੱਲੀ ’ਚ ਹੋਏ ਦੰਗਿਆਂ ਨੂੰ ਸੋਚੀ-ਸਮਝੀ ਸਾਜਿਸ਼ ਦਾ ਨਤੀਜਾ ਦੱਸਿਆ ਹੈ ਅਦਾਲਤ ਦੀ ਇਹ ਟਿੱਪਣੀ ਇਸ ਤੱਥ ਨੂੰ ਵੀ ਸਪੱਸ਼ਟ ਕਰਦੀ ਹੈ ਕਿ ਆਮ ਲੋਕ ਇੱਕਦਮ ਇੱਕ-ਦੂਜੇ ਦੇ ਵੈਰੀ ਨਹੀਂ ਬਣ ਜਾਂਦੇ ਦੰਗਾਕਾਰੀਆਂ ਨੂੰ ਤਿਆਰ ਕਰਨ ਤੇ ਭ...
…ਜਦੋਂ ਸਾਨੂੰ ਕਲੱਬ ਵਾਲਿਆਂ ਨੇ ਭਾਰਤੀ ਕੱਪੜੇ ਪਾ ਕੇ ਅੰਦਰ ਜਾਣੋਂ ਰੋਕਿਆ
ਕਈ ਸਾਲ ਪਹਿਲਾਂ (2002) ਦੀ ਗੱਲ ਹੈ ਕਿ ਅਸੀਂ ਕੁਝ ਜਣੇ ਆਪਣੇ ਇੱਕ ਦੋਸਤ ਨਾਲ, ਜੋ ਕਿ ਚੰਡੀਗੜ੍ਹ ਕਲੱਬ ਦਾ ਮੈਂਬਰ ਸੀ, ਨਾਲ ਚੰਡੀਗੜ੍ਹ ਕਲੱਬ ਗਏ। ਬਾਕੀ ਸਾਰਿਆਂ ਨੇ ਪੈਂਟਾਂ ਕਮੀਜ਼ਾਂ ਪਹਿਨੀਆਂ ਹੋਈਆਂ ਸਨ ਪਰ ਦੋ ਲੀਡਰ ਟਾਈਪ ਬੰਦਿਆਂ ਦੇ ਕੁੜਤੇ ਪਜ਼ਾਮੇ ਪਾਏ ਹੋਏ ਸਨ। ਅਸੀਂ ਤਾਂ ਅੰਦਰ ਲੰਘ ਗਏ ਪਰ ਕੁੜਤੇ ਪਜ਼ਾ...
ਸਿਵਲ ਸੇਵਾ ਪ੍ਰੀਖਿਆ ’ਚ ਹਿੰਦੀ ਮੀਡੀਅਮ ਦੀ ਅਸਲ ਸਥਿਤੀ
ਸਿਵਲ ਸੇਵਾ ਸੁਫ਼ਨੇ ਪੂਰੇ ਹੋਣ ਅਤੇ ਟੁੱਟਣ ਦੋਵਾਂ ਦਾ ਹਮੇਸ਼ਾ ਤੋਂ ਗਵਾਹ ਰਿਹਾ ਹੈ। ਬਿ੍ਰਟਿਸ਼ ਕਾਲ ਤੋਂ ਹੀ ਅਜਿਹੇ ਸੁਫਨੇ ਬਣਨ ਦੀ ਥਾਂ ਇਲਾਹਾਬਾਦ ਰਹੀ ਹੈ ਜਿਸ ਦਾ ਰਸਮੀ ਨਾਂਅ ਹੁਣ ਪਰਿਆਗਰਾਜ ਹੈ। ਪਹਿਲੀ ਵਾਰ ਸਾਲ 1922 ’ਚ ਸਿਵਲ ਸੇਵਾ ਦੀ ਪ੍ਰੀਖਿਆ (Civil Service Exam) ਦਾ ਇੱਕ ਕੇਂਦਰ ਲੰਦਨ ਦੇ ਨਾਲ ਇ...
ਭਾਰਤੀ ਭਾਸ਼ਾਵਾਂ ਦੀ ਪੜ੍ਹਾਈ ਦਾ ਡਿੱਗਦਾ ਮਿਆਰ
ਇਸ ਨੂੰ ਸਿਸਟਮ ਦੀ ਖਾਮੀ ਕਹੀਏ ਜਾਂ ਭਾਰਤੀਆਂ ਦੀ ਆਪਣੀ ਭਾਸ਼ਾ ਪ੍ਰਤੀ ਲਾਪ੍ਰਵਾਹੀ ਜਾਂ ਅਗਿਆਨਤਾ ਕਿ ਭਾਰਤੀ ਭਾਸ਼ਾਵਾਂ ਜਾਂ (Indian Languages) ਆਪਣੀ ਮਾਂ-ਬੋਲੀ ਸਿੱਖਣ ’ਚ ਵਿਦਿਆਰਥੀਆਂ ਦਾ ਮਾੜਾ ਹਾਲ ਹੈ ਅੱਜ ਵੀ ਪੰਜਾਬ ’ਚ ਦਸਵੀਂ-ਬਾਰ੍ਹਵੀਂ ਦੀ ਸਿੱਖਿਆ ’ਚ ਹਜ਼ਾਰਾਂ ਵਿਦਿਆਰਥੀ ਪੰਜਾਬੀ ਵਿਸ਼ੇ ’ਚੋਂ ਫੇਲ੍ਹ...
ਪੇਂਡੂ ਲੋਕਾਂ ਦੇ ਦੁੱਖ-ਸੁਖ ਤੇ ਪੰਜਾਬ ਦੀ ਕਿਸਾਨੀ ਦਾ ਚਿਤੇਰਾ, ਰਾਮ ਸਰੂਪ ਅਣਖ਼ੀ
ਪ੍ਰੋ. ਬੇਅੰਤ ਬਾਜਵਾ
ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਪੰਜਾਬੀ ਗਲਪ ਦਾ ਹਾਸਲ ਸਨ। ਉਨ੍ਹਾਂ ਦਾ ਜਨਮ ਇੰਦਰ ਰਾਮ ਦੇ ਘਰ ਮਾਤਾ ਸੋਧਾਂ ਦੀ ਕੁੱਖੋਂ 28 ਅਗਸਤ 1932 ਨੂੰ ਪਿੰਡ ਧੌਲਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਵਿਖੇ ਹੋਇਆ। ਅਣਖੀ ਨੇ ਆਪਣੀ ਚੌਥੀ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ...
ਹੁਣ ਸਾਹ ਵੀ ਖਰੀਦਣੇ ਪਿਆ ਕਰਨਗੇ ਜੇ ਵਾਤਾਵਰਨ ਨੂੰ ਸ਼ੁੱਧ ਕਰਨ ਵੱਲ ਧਿਆਨ ਨਾ ਦਿੱਤਾ
ਹੁਣ ਸਾਹ ਵੀ ਖਰੀਦਣੇ ਪਿਆ ਕਰਨਗੇ ਜੇ ਵਾਤਾਵਰਨ ਨੂੰ ਸ਼ੁੱਧ ਕਰਨ ਵੱਲ ਧਿਆਨ ਨਾ ਦਿੱਤਾ Air Pollution
ਅਜੋਕੇ ਸਮੇਂ ਹਵਾ-ਪ੍ਰਦੂਸ਼ਣ (Air Pollution) ਦਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਹੈ ਪਰ ਇੱਕ ਤਲਖ਼ ਹਕੀਕਤ ਹੈ ਕਿ ਇਹ ਮੁੱਦਾ ਜਿੰਨਾ ਗੰਭੀਰ ਹੈ, ਉਨੀ ਤਵੱਜੋ ਇਸ ਪਾਸੇ ਵੱਲ ਨਹੀਂ ਦਿੱਤੀ ਜਾ ਰਹੀ। ਭਾਰਤ ਵਿਚ...
ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ
ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ
ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਇਸ ਤਿਉਹਾਰ ਨੂੰ ਕੇਵਲ ਪੰਜਾਬ ਵਿੱਚ ਹੀ ਨਹੀਂ, ਬਲਕਿ ਸਮੁੱਚੇ ਭਾਰਤੀਆਂ ਅਤੇ ਪੰਜਾਬੀਆਂ ਵੱਲੋਂ ਦੇਸ਼-ਪ੍ਰਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹੜੀ ਤਿਉਹਾਰ ਪੋਹ ਮਹੀਨੇ ਦੀ ਆਖਰੀ ਸ਼ਾਮ ਭਾਵ ਮਾਘ ਮਹੀਨੇ ਦ...