Welfare: ਡੇਰਾ ਸ਼ਰਧਾਲੂ ਨਵੀਨ ਕੁਮਾਰ ਇੰਸਾਂ ਨੇ ਜਨਮਦਿਨ ਮੌਕੇ ਮਰੀਜ਼ ਲਈ ਕੀਤਾ ਖੂਨਦਾਨ

Welfare
ਸੁਨਾਮ: 62ਵੀਂ ਖੂਨਦਾਨ ਕਰਦਾ ਹੋਇਆ ਨਵੀਨ ਕੁਮਾਰ ਇੰਸਾਂ।

Welfare: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਸਥਾਨਕ ਸ਼ਹਿਰ ਦੇ ਵਸਨੀਕ ਡੇਰਾ ਸ਼ਰਧਾਲੂ ਪ੍ਰੇਮੀ ਨਵੀਨ ਕੁਮਾਰ ਇੰਸਾਂ ਨੇ ਆਪਣੇ ਜਨਮਦਿਨ ਦੀ ਖੁਸ਼ੀ ਵਿੱਚ ਇੱਕ ਡਾਇਲਸਿਸ ਦੇ ਮਰੀਜ਼ ਦੇ ਇਲਾਜ ‘ਚ ਮੱਦਦ ਦੇ ਲਈ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਨ ਕੁਮਾਰ ਇੰਸਾਂ ਨੇ ਇਸ ਵਾਰ 62ਵੀਂ ਵਾਰ ਖੂਨਦਾਨ ਕੀਤਾ ਹੈ, ਉੱਥੇ ਹੀ ਖੂਨਦਾਨ ਕਰਨ ’ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਨਵੀਨ ਕੁਮਾਰ ਦਾ ਦਿਲੋਂ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ: Yamuna Expressway: ਯਮੁਨਾ ਐਕਸਪ੍ਰੈਸਵੇਅ: ਜਮੀਨ ਪ੍ਰਾਪਤੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਮਨਜ਼ੂਰੀ