ਜੇ ਸਮਝੀਏ ਤਾਂ ਬਹੁਤ ਗੂੜ੍ਹਾ ਹੁੰਦੈ ਨੂੰਹ-ਸੱਸ ਦਾ ਰਿਸ਼ਤਾ!
ਜੇ ਸਮਝੀਏ ਤਾਂ ਬਹੁਤ ਗੂੜ੍ਹਾ ਹੁੰਦੈ ਨੂੰਹ-ਸੱਸ ਦਾ ਰਿਸ਼ਤਾ!
ਨੂੰਹ ਵੀ ਕਿਸੇ ਦੀ ਧੀ ਹੁੰਦੀ ਹੈ, ਫਰਕ ਸਿਰਫ ਇੰਨਾ ਹੁੰਦਾ ਹੈ। ਕੁੜੀ ਵਿਆਹ ਕੇ ਸਹੁਰੇ ਘਰ ਤੋਰਨੀ ਪੈਂਦੀ ਹੈ। ਬੱਸ ਸ਼ਬਦ ਹੀ ਬਦਲੀ ਹੁੰਦੇ ਹਨ ਬਾਕੀ ਕੁਝ ਨਹੀਂ। ਕਿਉਂਕਿ ਧੀਆਂ ਤਾਂ ਰਾਜੇ-ਮਹਾਰਾਜੇ ਵੀ ਆਪਣੇ ਘਰ ਵਿਚ ਨਹੀਂ ਰੱਖ ਸਕੇ। ਹੁਣ ਗੱਲ ਜੇ...
ਝੂਠ ਜਿਨ੍ਹਾਂ ਦੇ ਹੱਡੀਂ ਰਚਿਆ
ਝੂਠ ਜਿਨ੍ਹਾਂ ਦੇ ਹੱਡੀਂ ਰਚਿਆ
ਜੀਵਨ ਵਿਚ ਸਫਲਤਾ, ਉੱਚ-ਪੱਧਰੀ ਰਹਿਣ-ਸਹਿਣ ਤੇ ਕਾਫੀ ਧਨ-ਦੌਲਤ ਦੀ ਇੱਛਾ ਜ਼ਿਆਦਾਤਰ ਲੋਕਾਂ ਦੀ ਹੁੰਦੀ ਹੈ। ਪਰਮਾਤਮਾ ਵੱਲੋਂ ਹਰ ਵਿਅਕਤੀ ਨੂੰ ਕੁਝ ਅਜਿਹੇ ਗੁਣਾਂ ਨਾਲ ਨਿਵਾਜਿਆ ਗਿਆ ਹੈ ਜਿਨ੍ਹਾਂ ਦੀ ਵਰਤੋਂ ਕਰਦਾ ਹੋਇਆ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਕੇ, ਸਫਲਤਾ ਦੇ ਫੁੱਲ...
ਦਮ ਘੋਟੂ ਹਵਾ ਪ੍ਰਦੂਸ਼ਣ ਕਾਰਨ ਕੋਰੋਨਾ ਦੀ ਲਾਗ ਫੈਲਣ ਦਾ ਖ਼ਤਰਾ
ਦਮ ਘੋਟੂ ਹਵਾ ਪ੍ਰਦੂਸ਼ਣ ਕਾਰਨ ਕੋਰੋਨਾ ਦੀ ਲਾਗ ਫੈਲਣ ਦਾ ਖ਼ਤਰਾ
ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ’ਚ ਪ੍ਰਦੂਸ਼ਣ ਬਹੁਤ ਖਤਰਨਾਕ ਸਥਿਤੀ ’ਤੇ ਪਹੁੰਚ ਗਿਆ ਹੈ। ਦਿੱਲੀ ਦੀਆਂ ਵੱਖ-ਵੱਖ ਥਾਵਾਂ ਤੋਂ ਦਰਜ ਕੀਤੀ ਗਈ ਹਵਾ ਦੀ ਗੁਣਵੱਤਾ ’ਚ ਰਾਜਧਾਨੀ ਦੀ ਹਾਲਤ ਬਹੁਤ ਖਰਾਬ ਪਾਈ ਗਈ। ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿ...
ਕਰਨਾਟਕ ‘ਚ ਹਾਈ ਵੋਲਟੇਜ਼ ਸਿਆਸੀ ਡਰਾਮਾ
ਕਰਨਾਟਕ 'ਚ ਸੱਤਾ ਦੀ ਖਿੱਚੋਤਾਣ ਅਤੇ ਨਾਟਕ ਪੂਰੇ ਜ਼ੋਰਾਂ 'ਤੇ ਹੈ ਕਾਂਗਰਸ ਅਤੇ ਜੇਡੀਐਸ ਵੱਲੋਂ ਸਰਕਾਰ ਬਚਾਉਣ ਦੀ ਤਮਾਮ ਕਵਾਇਦ ਇੱਕ-ਇੱਕ ਕਰਕੇ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਜਿੱਥੇ ਕਾਂਗਰਸ 10 ਅਤੇ ਜੇਡੀਐਸ ਦੇ 3 ਵਿਧਾਇਕਾਂ ਨੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ, ਉੱਥੇ ਹੁਣ ਅਜ਼ਾਦ ਵਿਧਾਇਕ ਵੀ ਸਰਕਾ...
RHUMI: ਭਾਰਤ ਦਾ ਇੱਕ ਹੋਰ ਕਮਾਲ
RHUMI: ਪੁਲਾੜ ਖੋਜਾਂ ’ਚ ਭਾਰਤ ਨੇ ਇੱਕ ਹੋਰ ਕਮਾਲ ਕਰ ਵਿਖਾਇਆ ਹੈ ਤਾਮਿਲਨਾਡੂ ਸਥਿਤ ਇੱਕ ਸਟਾਰਟਅਪ ਸਪੇਸ ਜੋਨ ਅਤੇ ਮਾਰਟਿਨ ਗਰੁੱਪ ਨੇ ਰਹੂਮੀ (ਆਰਐਚਯੂਐਮਆਈ) ਨਾਂਅ ਦਾ ਮੁੜ ਵਰਤਿਆ ਜਾਣ ਵਾਲਾ (ਰੀਯੂਜੇਬਲ) ਰਾਕੇਟ ਈਜਾਦ ਕੀਤਾ ਹੈ ਇਹ ਦੁਨੀਆ ’ਚ ਆਪਣੇ ਆਪ ’ਚ ਪਹਿਲੀ ਕਾਢ ਹੈ ਭਾਰਤੀ ਵਿਗਿਆਨੀਆਂ ਨੇ ਆਪਣਾ ਲੋ...
Heart Attack : ਹਾਰਟ ਅਟੈਕ ਦੇ ਵਧਦੇ ਮਾਮਲੇ
ਹਾਰਟ ਅਟੈਕ (Heart Attack) ਦੇ ਵਧਦੇ ਮਾਮਲੇ ਅੱਜ ਦੇ ਸਮੇਂ ’ਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਏ ਹਨ। ਇਹ ਚਿੰਤਾ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਇਹ ਨਾ ਸਿਰਫ਼ ਬਜ਼ੁਰਗਾਂ ’ਚ, ਸਗੋਂ ਨੌਜਵਾਨਾਂ ’ਚ ਵੀ ਤੇਜ਼ੀ ਨਾਲ ਵਧ ਰਹੇ ਹਨ। ਭਾਰਤ ’ਚ ਕੁੱਲ ਹਾਰਟ ਅਟੈਕ ’ਚ ਲੱਗਭੱਗ 20 ਫੀਸਦੀ ਮਾਮਲੇ 40 ਸਾਲ ਤੋਂ ਘੱਟ...
ਆਮ ਆਦਮੀ ਦਾ ਲੱਕ ਤੋੜ ਰਹੀ ਮਹਿੰਗਾਈ
ਆਮ ਆਦਮੀ ਦਾ ਲੱਕ ਤੋੜ ਰਹੀ ਮਹਿੰਗਾਈ
ਤੇਲ ਕੰਪਨੀਆਂ ਲਗਾਤਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾਉਂਦੀਆਂ ਜਾ ਰਹੀਆਂ ਹਨ, ਉੱਥੇ ਰਾਤੋ-ਰਾਤ ਰਸੋਈ ਗੈਸ ਵਿਚ 25 ਰੁਪਏ ਦਾ ਵਾਧਾ ਕਰਕੇ ਮਹਿੰਗਾਈ ਨੂੰ ਵਧਾ ਦਿੱਤਾ ਗਿਆ ਹੈ ਬਜਟ ਐਲਾਨ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਤੇਲ ਦੀਆਂ ਕੀਮਤਾਂ ਵਿਚ ਭਾਰੀ ਇਜ਼ਾਫ਼ਾ ਹੋ ...
ਦਿਖਾਵੇ ਤੋਂ ਬਚੋ
ਦਿਖਾਵੇ ਤੋਂ ਬਚੋ
ਕਈ ਲੋਕਾਂ ਨੂੰ ਝੂਠਾ ਦਿਖਾਵਾ ਕਰਨ ਦੀ ਬਹੁਤ ਆਦਤ ਹੁੰਦੀ ਹੈ, ਉਨ੍ਹਾਂ ਨੂੰ ਇਹ ਵੀ ਨਹੀਂ?ਹੁੰਦਾ ਕਿ ਜੇਕਰ ਝੂਠ ਫੜਿਆ ਗਿਆ ਤਾਂ ਸਾਡੀ ਕੀ ਇੱਜਤ ਰਹਿ ਜਾਵੇਗੀ! ਅਜਿਹੀ ਇੱਕ ਕਹਾਣੀ ਹੈ ਇੱਕ ਵਿਅਕਤੀ ਨੂੰ ਕਿਸੇ ਵੱਡੇ ਅਹੁਦੇ ’ਤੇ ਨੌਕਰੀ ਮਿਲ ਗਈ ਉਹ ਇਹ ਨੌਕਰੀ ਮਿਲਣ ਨਾਲ ਖੁਦ ਨੂੰ ਹੋਰ ਵੱਡਾ ...
ਪੰਚਾਇਤਾਂ ਦੀ ਸ਼ਲਾਘਾਯੋਗ ਪਹਿਲ
ਪੰਚਾਇਤਾਂ ਦੀ ਸ਼ਲਾਘਾਯੋਗ ਪਹਿਲ
ਹਰਿਆਣਾ ਦੀਆਂ 700 ਤੋਂ ਵੱਧ ਪੰਚਾਇਤਾਂ Panchayat ਨੇ ਆਪਣੇ ਪਿੰਡਾਂ 'ਚੋਂ ਸ਼ਰਾਬ ਦੇ ਠੇਕੇ ਹਟਾਉਣ ਦੀ ਮੰਗ ਕੀਤੀ ਹੈ ਪਹਿਲਾਂ ਵੀ ਇਸ ਸੂਬੇ 'ਚ ਸ਼ਰਾਬ 'ਤੇ ਪਾਬੰਦੀ ਖਿਲਾਫ਼ ਵੱਡੀ ਲਹਿਰ ਰਹੀ ਹੈ. ਮਰਦਾਂ ਦੇ ਨਾਲ-ਨਾਲ ਔਰਤਾਂ ਨੇ ਵੀ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਪ੍ਰਦਰਸ਼ਨ ਤੱਕ ...
ਅਫਗਾਨਿਸਤਾਨ ’ਚ ਭਾਰਤ ਦੀ ਚਿੰਤਾ
ਅਫਗਾਨਿਸਤਾਨ ’ਚ ਭਾਰਤ ਦੀ ਚਿੰਤਾ
ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਦ ਤਾਲਿਬਾਨ ਮੁਲਕ ਦੇ 85 ਫੀਸਦ ਹਿੱਸੇ ’ਤੇ ਕਾਬਜ਼ ਹੋ ਗਏ ਹਨ ਅਮਰੀਕਾ ਦੀ ਵਾਪਸੀ ਦਾ ਫੈਸਲਾ ਹੀ ਇਸ ਗੱਲ ਦਾ ਸੰਕੇਤ ਸੀ ਕਿ ਹੁਣ ਤਾਲਿਬਾਨਾਂ ਦੀ ਵਾਪਸੀ ਤੈਅ ਹੈ ਸੰਯੁਕਤ ਰਾਸ਼ਟਰ ਸਮੇਤ ਕਿਸੇ ਵੀ ਵੱਡੇ ਕੌਮਾਂਤਰੀ ਮੰਚ ’ਤੇ ਅਮਰੀਕਾ ਦੀ ਵਾਪਸੀ...