ਭਾਰਤ ਤੇ ਚੀਨ ਲਈ ਅਮਨ ਹੀ ਇੱਕ ਰਾਹ
ਭਾਵੇਂ ਫੌਜੀ ਤਾਕਤ ਦੇ ਦਾਅਵੇ ਦੋਵਾਂ ਮੁਲਕਾਂ ਵੱਲੋਂ ਅਸਿੱਧੇ ਤੌਰ 'ਤੇ ਜਵਾਬ ਦੇ ਰੂਪ 'ਚ ਸਮੇਂ-ਸਮੇਂ 'ਤੇ ਕੀਤੇ ਗਏ ਹਨ ਪਰ ਅਜਿਹੀ ਬਿਆਨਬਾਜ਼ੀ ਸਰਹੱਦੀ ਮਸਲਿਆਂ ਦੇ ਪ੍ਰਸੰਗ ਤੋਂ ਬਾਹਰ ਰਹੀ ਹੈ
ਭਾਰਤ ਤੇ ਚੀਨ ਨੇ ਸਰਹੱਦਾਂ 'ਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਪ੍ਰਧਾਨ ਮੰਤਰੀ ਨਰਿੰ...
ਪੰਚਾਇਤਾਂ ’ਚ ਔਰਤਾਂ ਦੀ ਭੂਮਿਕਾ ਸ਼ਕਤੀਕਰਨ ਵੱਲ ਵਧਦਾ ਕਦਮ
ਭਾਰਤ ਦੀ ਆਬਾਦੀ ਦਾ ਲਗਭਗ ਅੱਧਾ ਹਿੱਸਾ ਔਰਤਾਂ ਹਨ। ਔਰਤਾਂ ਨਾ ਸਿਰਫ ਮਨੁੱਖੀ ਜਾਤੀ ਨੂੰ ਕਾਇਮ ਰੱਖਣ ਵਿੱਚ ਉਨ੍ਹਾਂ ਦੀ ਮਹੱਤਤਾ ਕਰਕੇ, ਸਗੋਂ ਸਮਾਜਿਕ-ਆਰਥਿਕ ਤਰੱਕੀ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਕਾਰਨ ਵੀ ਸਮਾਜਿਕ ਢਾਂਚੇ ਦਾ ਇੱਕ ਅਨਿੱਖੜਵਾਂ ਅੰਗ ਰਹੀਆਂ ਹਨ। ਇਸ ਦੇ ਬਾਵਜੂਦ, ਔਰਤਾਂ ਨੂੰ ਸਮਾਜਿਕ ...
Holi 2024 : ਹੋਲੀ ਤੇ ਚੰਦਰ ਗ੍ਰਹਿਣ ਇੱਕ ਹੀ ਦਿਨ, ਜਾਣੋ ਇਸ ਦਿਨ ਧਿਆਨ ਰੱਖਣ ਵਾਲੀਆਂ ਗੱਲਾਂ
Holi 2024 ਇਸ ਵਾਰ ਸਾਲ 2024 ’ਚ ਮਾਰਚ ਦਾ ਇਹ ਮਹੀਨਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਮਾਚਰ ਦੇ ਮਹੀਨੇ ’ਚ ਹੋਲੀ ਤੇ ਚੰਦਰ ਗ੍ਰਹਿਣ ਇੱਕ ਹੀ ਦਿਨ ਹੋਣ ਵਾਲੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ 2024 ’ਚ ਹੋਲੀ 25 ਮਾਰਚ ਦੀ ਹੈ ਤੇ ਇਸ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ ਵੀ ਇਸ ਦਿਨ ਹੀ ਲੱਗਣ...
ਅਣਦੇਖੀ ਦੀ ਮਾਰ ਝੱਲ ਰਹੀਆਂ ਨਹਿਰਾਂ
ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਅੰਦਰ ਨਹਿਰਾਂ ਤੇ ਰਜਬਾਹਿਆਂ ਦਾ ਜਾਲ ਵਿਛਿਆ ਹੋਇਆ ਹੈ ਨਹਿਰਾਂ ਦਾ ਜਾਲ ਹੀ ਇਨ੍ਹਾਂ ਖੇਤਰਾਂ ਲਈ ਖੇਤੀਬਾੜੀ ਦੀ ਖੁਸ਼ਹਾਲੀ ਦਾ ਅਧਾਰ ਹੈ,ਨਾਲ ਹੀ ਇਹ ਪੀਣ ਵਾਲੇ ਪਾਣੀ ਦਾ ਸਭ ਤੋਂ ਵੱਡਾ ਸਾਧਨ ਹਨ ਪਰੰਤੂ ਖਸਤਾਹਾਲ ਹੋ ਰਹੇ ਨਹਿਰੀ ਪ੍ਰਬੰਧ ਕਾਰਨ ਖੇਤੀਬਾੜੀ ਪੱਟੀ ਦੇ ਹਾਲਾਤ ...
ਨਿਯੁਕਤੀਆਂ ਬਨਾਮ ਸਿਆਸੀ ਨਿਸ਼ਾਨੇ
ਸੰਵਿਧਾਨ 'ਚ ਨਿਯਮ ਤੈਅ ਹੋਣ ਦੇ ਬਾਵਜ਼ੂਦ ਕੇਂਦਰ ਤੇ ਰਾਜ ਸਰਕਾਰਾਂ ਉੱਚ ਅਧਿਕਾਰੀਆਂ ਦੀ ਨਿਯੁਕਤੀ ਲਈ ਦੋ-ਚਾਰ ਹੋ ਰਹੀਆਂ ਹਨ ਤੇ ਨਿੱਤ ਨਿਯੁਕਤੀ ਸਬੰਧੀ ਕੋਈ ਨਾ ਕੋਈ ਵਿਵਾਦ ਉੱਠਣ ਲੱਗੇ ਹਨ ਇਸ ਦਾ ਨਤੀਜਾ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਅਧਿਕਾਰੀਆਂ ਦੇ ਅਹੁਦੇ ਤਿੰਨ-ਤਿੰਨ ਹਫਤਿਆਂ ਤੱਕ ਖਾਲੀ ...
ਮਜ਼ਬੂਤ ਲੋਕਤੰਤਰ ’ਚ ਸੱਤਾ ਤੇ ਵਿਰੋਧੀ ਧਿਰ ਦੋਵਾਂ ਦੀ ਭੂਮਿਕਾ ਅਹਿਮ
ਮਜ਼ਬੂਤ ਲੋਕਤੰਤਰ ’ਚ ਸੱਤਾ ਤੇ ਵਿਰੋਧੀ ਧਿਰ ਦੋਵਾਂ ਦੀ ਭੂਮਿਕਾ ਅਹਿਮ
21ਵੀਂ ਸਦੀ ਵਿੱਚ ਬਹੁਤ ਸਾਰੇ ਲੋਕਤੰਤਰ ਲੋਕਤੰਤਰ ਦੇ ਸਿਧਾਂਤਾਂ ਦੀ ਉਲੰਘਣਾ ਕਰ ਰਹੇ ਹਨ। ਪ੍ਰੈੱਸ ਦੀ ਅਜ਼ਾਦੀ, ਰਾਜ ਦੇ ਹੋਰ ਜਨਤਕ ਅਦਾਰਿਆਂ ਦੀ ਅਜ਼ਾਦੀ ਵਰਗੇ ਸਿਧਾਂਤਾਂ ਦੀ ਅਕਸਰ ਉਲੰਘਣਾ ਕੀਤੀ ਜਾਂਦੀ ਹੈ। ਉਦਾਹਰਨ ਵਜੋਂ, ਕਈ ਵਿਸ਼ਵ ਨੇਤ...
ਹੁਣ ਨਹੀਂ ਰਿਹਾ ਪਹਿਲਾਂ ਵਾਲਾ ਪੰਜਾਬ
ਅੱਜ ਲੋਕਾਂ ਦੇ ਅੰਦਰੋਂ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ। ਮਜ਼ਬੂਤ ਸਮਾਜ ਸਿਰਜਣ ਲਈ ਸ਼ਾਂਤੀ ਬਹੁਤ ਜਰੂਰੀ ਹੁੰਦੀ ਹੈ। ਸਮਾਜ ਵਿੱਚ ਅੱਜ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਵਿਚਾਰਨ ਵਾਲੀ ਗੱਲ ਹੈ ਕਿ ਅਸੀਂ ਧਰਤੀ ’ਤੇ ਕੀ ਕਰਨ ਆਏ ਹਾਂ ਤੇ ਕੀ ਕਰ ਰਹੇ ਹਾਂ? ਜਦੋਂ ਅਸੀਂ ਇਸ ਸੰਸਾਰ ਤੋਂ ਰੁਖਸਤ...
ਸੰਸਾਰ ਸਿਹਤ ਸੰਗਠਨ ਦਾ ਭਵਿੱਖ
ਸੰਸਾਰ ਸਿਹਤ ਸੰਗਠਨ ਦਾ ਭਵਿੱਖ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਹਿੰਦੇ ਹੋਏ ਸੰਸਾਰ ਸਿਹਤ ਸੰਗਠਨ ਨੂੰ ਅਮਰੀਕਾ ਵੱਲੋਂ ਦਿੱਤੇ ਜਾਣ ਵਾਲੇ ਪੈਸੇ ਦਾ ਭੁਗਤਾਨ ਬੰਦ ਕਰ ਦਿੱਤਾ ਹੈ ਕਿ ਸੰਗਠਨ ਨੇ ਕੋਰੋਨਾ ਵਾਇਰਸ ਬਾਰੇ ਚੀਨ ਦੀ ਗਲਤ ਜਾਣਕਾਰੀ ਨੂੰ ਲੁਕੋਇਆ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ 'ਤੇ ਪੋਚ...
ਗੋਰੀ ਦੀਵਾਰ ‘ਤੇ ਚਿੰਤਾ ਤੇ ਹਾਹਾਕਾਰ
ਵਿਸ਼ਣੂ ਗੁਪਤ
ਡੋਨਾਲਡ ਟਰੰਪ ਦੀ ਗੋਰੀ ਦੀਵਾਰ ਦੀ ਯੋਜਨਾ ਨੇ ਦੁਨੀਆ ਦੇ ਕਥਿਤ ਮਨੁੱਖੀ ਅਧਿਕਾਰ ਸੰਗਠਨਾਂ ਤੇ ਨਜਾਇਜ਼ ਸ਼ਰਨਾਰਥੀਆਂ ਦੇ ਸਮੱਰਥਕ ਗੁੱਟਾਂ ਦਰਮਿਆਨ ਖਲਬਲੀ ਮਚਾ ਰੱਖੀ ਹੈ । ਟਰੰਪ ਉਂਜ ਵੀ ਦੁਨੀਆ ਨੂੰ ਆਪਣੀਆਂ ਨੀਤੀਆਂ ਪ੍ਰੋਗਰਾਮਾਂ ਨਾਲ ਹੈਰਾਨ ਤੇ ਗੁੱਸੇ ਕਰਦੇ ਰਹੇ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ...
ਜਿੱਦ ਛੱਡ ਕਿਸਾਨਾਂ ਦੀ ਸੁਣੇ ਸਰਕਾਰ
ਜਿੱਦ ਛੱਡ ਕਿਸਾਨਾਂ ਦੀ ਸੁਣੇ ਸਰਕਾਰ
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੀ ਜਿੱਦ ਕਹੀਏ ਜਾਂ ਅਗਿਆਨਤਾ ਕਿ ਦੇਸ਼ 'ਚ ਦੋ ਮਹੀਨਿਆਂ ਤੋਂ ਚੱਲ ਰਹੇ ਸ਼ਾਂਤੀਪੂਰਨ ਕਿਸਾਨ ਅੰਦੋਲਨ ਨੂੰ ਦੇਸ਼ ਦੇ ਨਾਲ-ਨਾਲ ਦੁਨੀਆ ਸਮਝ ਰਹੀ ਹੈ ਪਰ ਦਿੱਲੀ 'ਚ ਬੈਠੀ ਭਾਰਤ ਸਰਕਾਰ ਨਹੀਂ ਸਮਝ ਰਹੀ ਉਲਟਾ ਸਰਕਾਰ ਅਸਿੱਧੇ ਤੌਰ 'ਤੇ ਆਪਣੇ ਸਾਥ...