ਭਾਰਤ ਦੀ ਇਤਿਹਾਸਕ ਕਾਮਯਾਬੀ
ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਇੱਕੋ ਵੇਲੇ 104 ਸੈਟੇਲਾਈਟ ਆਰਬਿਟ 'ਚ ਸਥਾਪਤ ਕਰਕੇ ਪੂਰੀ ਦੁਨੀਆਂ 'ਚ ਲੋਹਾ ਮਨਵਾ ਲਿਆ ਹੈ ਇਸ ਦੌੜ 'ਚ ਰੂਸ ਤੇ ਅਮਰੀਕਾ ਵੀ ਪੱਛੜ ਗਏ ਹਨ ਭਾਰਤ ਨੇ ਇੱਕ ਵਾਰ ਫੇਰ ਵਿਸ਼ਵ ਗੁਰੂ ਹੋਣ ਦਾ ਸਬੂਤ ਦਿੱਤਾ ਹੈ ਕਦੇ ਸੈਟੇਲਾਈਟ ਦਾ ਸਮਾਨ ਗੱਡਿਆਂ ਤੇ ਸਾਈਕਲਾਂ 'ਤੇ ਢੋਣ ਵਾਲੇ ਭ...
ਗੈਂਗਵਾਰ ਕਾਰਨ ਮਰ ਰਹੇ ਕੈਨੇਡਾ ‘ਚ ਪੰਜਾਬੀ ਨੌਜਵਾਨ
ਕੈਨੇਡਾ ਤੋਂ ਹਰ ਦੂਸਰੇ-ਚੌਥੇ ਹਫਤੇ ਕਿਸੇ ਨਾ ਕਿਸੇ ਪੰਜਾਬੀ ਨੌਜਵਾਨ ਦੇ ਗੈਂਗਵਾਰ ਵਿੱਚ ਮਰਨ ਦੀ ਖ਼ਬਰ ਆ ਰਹੀ ਹੈ। 6 ਜੂਨ ਨੂੰ ਸਰੀ ਸ਼ਹਿਰ ਵਿੱਚ 16 ਅਤੇ 17 ਸਾਲ ਦੇ ਦੋ ਪੰਜਾਬੀ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੁਨੀਆਂ ਵਿੱਚ ਭਰਾ ਮਾਰੂ ਜੰਗ ਕਾਰਨ ਸਭ ਤੋਂ ਵੱਧ ਪੰਜਾਬੀ ਅੱਤਵਾਦ ਦੌਰਾਨ...
ਕੇਂਦਰ ਤੇ ਰਾਜਾਂ ’ਚ ਤਾਲਮੇਲ ਦੀ ਜ਼ਰੂਰਤ
ਕੇਂਦਰ ਤੇ ਰਾਜਾਂ ’ਚ ਤਾਲਮੇਲ ਦੀ ਜ਼ਰੂਰਤ
ਦੇਸ਼ ਅੰਦਰ ਕੋਵਿਡ-19 ਦੀ ਦੂਜੀ ਲਹਿਰ ਫ਼ਿਰ ਆਪਣਾ ਅਸਰ ਵਿਖਾ ਰਹੀ ਹੈ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਰਿਹਾ ਹੈ ਕਿ ਪਿਛਲੇ ਸਾਲ ਵਾਂਗ ਹੀ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀਆਂ ਨਾਲ ਬੈਠਕ ਕਰਨੀ ਪੈ ਰਹੀ ਹੈ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋ...
ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜ਼ਰੂਰੀ ਹੈ ਯੋਗ
ਲਲਿਤ ਗਰਗ
ਯੋਗ ਅਤੇ ਧਿਆਨ ਦੇ ਜਰੀਏ ਨਾਲ ਭਾਰਤ ਦੁਨੀਆ 'ਚ ਗੁਰੂ ਦਰਜਾ ਹਾਸਲ ਕਰਨ 'ਚ ਸਫ਼ਲ ਹੋ ਰਿਹਾ ਹੈ ਇਸ ਲਈ ਸਮੁੱਚੀ ਦੁਨੀਆ ਨੇ ਕੌਮੀ ਯੋਗ ਦਿਵਸ ਸਵੀਕਾਰਿਆ ਹੋਇਆ ਹੈ ਅੱਜ ਜੀਵਨ ਦਾ ਹਰ ਖੇਤਰ ਸਮੱਸਿਆਵਾਂ 'ਚ ਘਿਰਿਆ ਹੋਇਆ ਹੈ ਰੋਜਾਨਾ ਜੀਵਨ 'ਚ ਜਿਆਦਾਤਰ ਤਣਾਅ/ਦਬਾਅ ਮਹਿਸੂਸ ਕੀਤਾ ਜਾ ਰਿਹਾ ਹੈ ਹਰ ਆਦਮੀ ...
ਚਾਈਨਾ ਡੋਰ: ਹਾਦਸੇ ਬਨਾਮ ਬਸੰਤ ਪੰਚਮੀ
ਜਗਜੀਤ ਸਿੰਘ ਕੰਡਾ
ਬਸੰਤ ਪੰਚਮੀ ਦਾ ਤਿਉਹਾਰ ਇਸ ਸਾਲ 10 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ਅਨੁਸਾਰ ਇਹ ਤਿਉਹਾਰ ਸਿੱਖਿਆ ਤੇ ਬੁੱਧੀ ਦੀ ਦੇਵੀ ਮਾਂ ਸਰਸਵਤੀ ਦੀ ਉਪਾਸਨਾ ਕਰਕੇ ਮਨਾਇਆ ਜਾਂਦਾ ਹੈ ਇਸ ਉਪਾਸਨਾ ਭਗਤੀ ਨੂੰ ਹੀ ਬਸੰਤ ਪੰਚਮੀ ਕਿਹਾ ਜਾਂਦਾ ਹੈ। ਪੂਜਾ, ਉਪਾਸਨਾ ਕਰਨ ਲਈ ਇਸ ਦਿਨ ਪੀਲੇ, ਬ...
ਸਾਕਾ ਸਾਰਾਗੜੀ: ਬਹਾਦਰੀ ਦੀ ਅਦੁੱਤੀ ਮਿਸਾਲ
ਸਾਕਾ ਸਾਰਾਗੜੀ: ਬਹਾਦਰੀ ਦੀ ਅਦੁੱਤੀ ਮਿਸਾਲ
12 ਸਤੰਬਰ, 1897 ਸਾਰਾਗੜੀ ਦਾ ਸਾਕਾ ਬਲੀਦਾਨ ਦੀ ਇੱਕ ਅਜਿਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆਂ ਭਰ ਵਿੱਚ ਨਹੀਂ ਮਿਲਦੀ। ਇਹ ਸਾਕਾ ਸਿੱਖ ਰੈਜਮੈਂਟ ਦੇ ਉਨ੍ਹਾਂ 21 ਸੂਰਬੀਰ ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਸ...
ਰੇਲਵੇ ‘ਚ ਗੰਦਗੀ ਤੋਂ ਨਿਜਾਤ
ਤਾਮਿਲਨਾਡੂ 'ਚ ਰਾਮੇਸ਼ਵਰਮ-ਮਨਸੁਦੁਰੈ 114 ਕਿਲੋਮੀਟਰ ਗਰੀਨ ਕਾਰੀਡੋਰ ਦਾ ਉਦਘਾਟਨ ਹੋਣ ਨਾਲ ਸਾਫ਼-ਸੁਥਰੇ ਰੇਲ ਸਫ਼ਰ ਦੀ ਆਸ ਬੱਝ ਗਈ ਹੈ ਗਰੀਨ ਕਾਰੀਡੋਰ ਸ਼ੁਰੂ ਹੋਣ ਨਾਲ ਮਲ ਤਿਆਗ ਦੀ ਸਮੱਸਿਆ ਖ਼ਤਮ ਹੋ ਜਾਵੇਗੀ ਇਸ ਰੂਟ ਦੀਆਂ ਦਸ ਦੀਆਂ ਦਸ ਟਰੇਨਾਂ ਦੀਆਂ 286 ਬੋਘੀਆਂ 'ਚ ਜੈਵ ਪਖ਼ਾਨੇ ਲਾਏ ਗਏ ਹਨ । ਜਿਸ ਨਾਲ ਗੰਦ...
ਉਮੀਦਾਂ ਭਰੀ ਮੋਦੀ ਦੀ ਯੂਰਪ ਯਾਤਰਾ
ਆਪਣੇ ਕਾਰਜਕਾਲ ਦੇ ਸ਼ੁਰੂਆਤੀ ਤਿੰਨ ਸਾਲ ਪੂਰੇ ਕਰਨ ਵਾਲੀ ਮੋਦੀ ਸਰਕਾਰ ਅੱਜ ਕੱਲ੍ਹ ਵੱਡੇ ਪੱਧਰ 'ਤੇ ਵਿਸ਼ਲੇਸ਼ਣ ਅਤੇ ਆਡਿਟ ਦੇ ਦੌਰ 'ਚੋਂ ਗੁਜ਼ਰ ਰਹੀ ਹੈ ਵਿਦੇਸ਼ੀ ਮੋਰਚੇ 'ਤੇ ਨਵੇਂ ਝੰਡੇ ਗੱਡਣ ਵਾਲੀ ਸਰਕਾਰ ਹੁਣ ਕੋਸ਼ਿਸ਼ 'ਚ ਹੈ ਕਿ ਕੁਝ ਨਤੀਜੇ ਜ਼ਮੀਨ 'ਤੇ ਵੀ ਦਿਖਣੇ ਚਾਹੀਦੇ ਹਨ ਇਸੇ ਮਾਹੌਲ 'ਚ ਪ੍ਰਧਾਨ ਮੰਤਰੀ ਨ...
ਸੋਸ਼ਲ ਮੀਡੀਆ ਦੀ ਨਿੱਜੀ ਜ਼ਿੰਦਗੀ ‘ਚ ਖ਼ਤਰਨਾਕ ਘੁਸਪੈਠ
ਸੋਸ਼ਲ ਮੀਡੀਆ ਦੀ ਨਿੱਜੀ ਜ਼ਿੰਦਗੀ 'ਚ ਖ਼ਤਰਨਾਕ ਘੁਸਪੈਠ
ਬਿੰਦਰ ਸਿੰਘ ਖੁੱਡੀ ਕਲਾਂ
ਸੋਸ਼ਲ ਮੀਡੀਆ ਦੇ ਇਸਤੇਮਾਲ ਦਾ ਆਲਮ ਅੱਜ-ਕੱਲ੍ਹ ਪੂਰੇ ਸਿਖ਼ਰ 'ਤੇ ਹੈ। ਇਸ ਦਾ ਇਸਤੇਮਾਲ ਹੁਣ ਬੱਚਿਆਂ ਜਾਂ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਰਿਹਾ। ਵਡੇਰੀ ਉਮਰ ਦੇ ਲੋਕ ਤੇ ਬਜ਼ੁਰਗ ਵੀ ਹੁਣ ਸੋਸ਼ਲ ਮੀਡੀਆ ਦੇ ਦੀਵਾਨ...
ਭੁੱਖ ਨਾਲ ਮੌਤ ਅਤੇ ਅੰਨ ਦੀ ਬਰਬਾਦੀ
ਕੁਝ ਦਿਨ ਪਹਿਲਾਂ ਝਾਰਖੰਡ ਸੂਬੇ ਦੇ ਗਿਰੀਡੀਹ ਜਿਲ੍ਹੇ ਦੇ ਮੰਗਰਗੜ੍ਹੀ ਪਿੰਡ ਵਿਚ 58 ਸਾਲਾ ਔਰਤ ਸਵਿੱਤਰੀ ਦੇਵੀ ਅਤੇ ਚਤਰਾ ਜਿਲ੍ਹੇ ਵਿਚ 45 ਸਾਲਾਂ ਮੀਨਾ ਮੁਸਹਰ ਦੀ ਭੁੱਖ ਨਾਲ ਤੜਫ਼ ਕੇ ਮੌਤ ਇਹ ਦੱਸਣ ਲਈ ਕਾਫੀ ਹੈ ਕਿ ਖੁਰਾਕ ਵੰਡ ਪ੍ਰਣਾਲੀ ਵਿਚ ਸੁਧਾਰ ਅਤੇ ਵਧੇਰੇ ਪੈਦਾਵਾਰ ਦੇ ਬਾਵਜ਼ੂਦ ਵੀ ਭੁੱਖਮਰੀ ਦਾ ਸੰਕ...