ਸਿੱਖਿਆਦਾਇਕ ਕਹਾਣੀਆਂ: ਬੁੱਧੀਮਾਨ ਤੇ ਮੂਰਖ
ਵਿਅਕਤੀ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਬੁੱਧੀਮਾਨ ਤੇ ਦੂਜੇ ਮੂਰਖ। ਬੁੱਧੀਮਾਨ ਉਹ ਹੈ ਜੋ ਹਰ ਗਿਆਨ ਦੀ ਗੱਲ ਨੂੰ ਗ੍ਰਹਿਣ ਕਰੇ ਤੇ ਜੀਵਨ ’ਚ ਅਪਣਾਵੇ, ਜਦੋਂਕਿ ਮੂਰਖ ਕਦੇ ਵੀ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਬੁੱਧੀਮਾਨ ਤੇ ਮੂਰਖ ਬਾਰੇ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਕਿਸੇ ਮੂਰਖ ਲਈ ਕਿਤਾਬਾਂ...
ਖਾਲੀ ਖਜ਼ਾਨਾ, ਚੋਣ ਵਾਅਦੇ ਤੇ ਆਮ ਲੋਕ
ਖਾਲੀ ਖਜ਼ਾਨਾ ਹੋਣ ਦਾ ਕਹਿ ਕੇ ਕੈਪਟਨ ਦੀ ਸਰਕਾਰ ਕਿੰਨਾ ਹੋਰ ਸਮਾਂ ਆਪਣੇ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਦੀ ਰਹੇਗੀ? ਨੌਜਵਾਨ ਆਮਤੌਰ 'ਤੇ ਹੁਣ ਸਵਾਲ ਕਰਦੇ ਹਨ ਕਿ ਉਨ੍ਹਾਂ ਨੂੰ 2500 ਰੁਪਏ ਦਾ ਮਹਿੰਗਾਈ ਭੱਤਾ ਕਦੋਂ ਮਿਲਣ ਲੱਗੇਗਾ? ਆਮ ਲੋਕ ਕਹਿੰਦੇ ਹਨ ਕਿ 500 ਰੁਪਏ ਮਾਸਿਕ ਪ੍ਰਾਪਤ ਕਰਨ ਵਾਲੇ...
ਤੰਦਰੁਸਤੀ ਉੱਤਮ ਖ਼ਜ਼ਾਨਾ
ਤੰਦਰੁਸਤੀ ਉੱਤਮ ਖ਼ਜ਼ਾਨਾ
ਜਿਸ ਦਾ ਸਰੀਰ ਤੰਦਰੁਸਤ ਹੈ, ਉਸ ’ਤੇ ਮਾਨਸਿਕ ਤਣਾਅ ਵੀ ਅਸਰ ਨਹੀਂ ਪਾਉਂਦਾ ਇੱਕ ਕਵਾਹਤ ਹੈ ‘ਪਹਿਲਾ ਸੁਖ ਨਿਰੋਗੀ ਕਾਇਆ’ ਭਾਵ ਜੀਵਨ ਦਾ ਪਹਿਲਾ ਤੇ ਸਭ ਤੋਂ ਵੱਡਾ ਸੁਖ ਜੇਕਰ ਕੋਈ ਹੈ ਤਾਂ ਉਹ ਸਿਰਫ਼ ਅਤੇ ਸਿਰਫ਼ ਤੰਦਰੁਸਤੀ ਹੈ ਤੰਦਰੁਸਤ ਜੀਵਨ ਦਾ ਮਤਲਬ ਸਿਰਫ਼ ਏਨਾ ਹੀ ਨਹੀਂ ਹੈ ਕਿ ਚੰਗਾ...
ਯਤਨ ਅਤੇ ਇੰਤਜ਼ਾਰ
ਆਨੰਦ, ਮਹਾਤਮਾ ਬੁੱਧ ਦੇ ਚਚੇਰੇ ਭਰਾ ਉਮਰ 'ਚ ਉਨ੍ਹਾਂ ਤੋਂ ਵੱਡੇ ਉਸਦੇ ਗੁਣਾਂ ਅਤੇ ਮਹਾਨਤਾ ਕਾਰਨ ਉਨ੍ਹਾਂ ਨੂੰ ਆਪਣੇ ਸ਼ਿਸ਼ਾਂ 'ਚੋਂ ਸਭ ਤੋਂ ਪਿਆਰਾ ਲੱਗਦਾ ਸੀ ਆਨੰਦ ਮਹਾਤਮਾ ਬੁੱਧ ਤੁਰੇ ਜਾ ਰਹੇ ਸਨ ਨਾਲ ਹੀ ਆਨੰਦ ਤੇ ਹੋਰ ਸ਼ਿਸ਼ ਵੀ ਸਨ ਪਿਆਸ ਲੱਗੀ ਨੇੜੇ ਹੀ ਇੱਕ ਤਲਾਬ ਸੀ ਆਨੰਦ ਪਾਣੀ ਲੈਣ ਗਿਆ ।
ਛੇਤੀ ਪਰਤ...
ਮਨੁੱਖੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ
ਬਲਜੀਤ ਕੌਰ ਘੋਲੀਆ
ਰਿਸ਼ਤਿਆਂ ਦੇ ਬਹੁਤ ਸਾਰੇ ਰੂਪ ਹਨ। ਰਿਸ਼ਤੇ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ। ਜੋ ਸਾਡੇ ਦਿਲ ਨੂੰ ਜਿੱਤ ਲੈਂਦੇ ਹਨ ਤੇ ਆਪਣੇ ਰਿਸ਼ਤੇ ਦੀ ਸਾਡੇ ਦਿਲ ਵਿੱਚ ਇੱਕ ਵੱਖਰੀ ਪਛਾਣ ਬਣਾ ਲੈਂਦੇ ਹਨ। ਜੋ ਰਿਸ਼ਤੇ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਹਨ, ਇਹਨਾਂ ਰਿਸ਼ਤਿਆਂ ਨੂੰ ਤੋੜਨਾ ਬਹੁਤ ਹੀ ਮੁਸ਼...
ਭਾਅ ਜ਼ਰੂਰਤ, ਪਰ ਸੰਕਟ ਦਾ ਹੱਲ ਨਹੀਂ
ਕੇਂਦਰ ਸਰਕਾਰ ਨੇ ਸਾਉਣੀ ਦੀਆਂ ਫਸਲਾਂ ਦੇ ਖਾਸਕਰ ਝੋਨੇ ਦੇ ਭਾਅ 'ਚ 200 ਰੁਪਏ ਦਾ ਰਿਕਾਰਡ ਵਾਧਾ ਕਰਕੇ ਕਿਸਾਨਾਂ ਨੂੰ ਖੁਸ਼ ਕਰਨ ਦਾ ਜਤਨ ਕੀਤਾ ਹੈ ਬਿਨਾ ਸ਼ੱਕ ਇਹ ਦਰੁਸਤ ਕਦਮ ਹੈ ਪਰ ਅਜਿਹੇ ਕਦਮ ਪਹਿਲਾਂ ਹੀ ਚੁੱਕੇ ਜਾਣ ਦੀ ਜ਼ਰੂਰਤ ਸੀ ਪਿਛਲੇ ਸਾਲਾਂ 'ਚ ਮੋਦੀ ਸਰਕਾਰ ਨੇ ਫਸਲਾਂ ਦੇ ਘੱਟੋ-ਘੱਟ ਭਾਅ 'ਚ ਮਾਮੂਲੀ...
ਅੱਧੀ ਸਦੀ ਦੀ ਜੀਵਨ ਯਾਤਰਾ, ਹਰ ਕਦਮ ’ਤੇ ਬਦਲਾਅ
ਦੋਸਤੋ, ਮਿੱਤਰੋ ਤੇ ਸਾਹਿਪਾਠੀਓ ਇਹ ਅੱਧੀ ਸਦੀ ਦੀ ਜੀਵਨ ਯਾਤਰਾ ਮੇਰੀ ਨਹੀਂ, ਹਰ ਉਸ ਮੇਰੇ ਦੋਸਤ, ਮਿੱਤਰ ਤੇ ਸਹਿਪਾਠੀ ਦੀ ਹੈ, ਜਿਸ ਨੇ ਆਪਣੇ ਜੀਵਨ ਦੇ 50 ਸਾਲ ਪੂਰੇ ਕਰ ਲਏ ਹਨ ਜਾਂ ਫਿਰ ਪੂਰੇ ਕਰਨ ਵਾਲੇ ਹਨ। ਇਹ ਅੱਧੀ ਸਦੀ ਦੀ ਜੀਵਨ ਯਾਤਰਾ ਬਚਪਨ ਤੋਂ ਲੈ ਕੇ ਬੁਢਾਪੇ ਵੱਲ ਜਾਣ ਤੱਕ ਦਾ ਸਫ਼ਰ ਹੈ। ਇਸ ਸਫ਼ਰ ...
ਸਿਆਸੀ ਫੈਸਲਿਆਂ ‘ਚ ਗੁਆਚਦਾ ਲੋਕਤੰਤਰ
ਭਾਰਤੀ ਸੰਵਿਧਾਨ 'ਚ ਲੋਕਤੰਤਰੀ ਰਾਜ ਪ੍ਰਬੰਧ ਦੀ ਸਥਾਪਨਾ ਕੀਤੀ ਗਈ ਹੈ ਪਰ ਜਿਵੇਂ-ਜਿਵੇਂ ਲੋਕਤੰਤਰੀ ਪ੍ਰਣਾਲੀ ਲਾਗੂ ਕੀਤੇ ਨੂੰ ਸਮਾਂ ਗੁਜ਼ਰਦਾ ਜਾ ਰਿਹਾ ਹੈ ਤਿਵੇਂ-ਤਿਵੇਂ ਲੋਕਤੰਤਰ ਦੇ ਪੁਰਜਿਆਂ ਨੂੰ ਜੰਗਾਲ ਲੱਗਦਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਭਾਵੇਂ ਉਹ ਸੱਤਾ 'ਚ ਹੋਣ ਜਾਂ ਵਿਰੋਧੀ ਧਿਰ 'ਚ ਇਨ੍ਹਾਂ ਦੇ ਬਾ...
ਵਾਸਕੋ ਡੀ ਗਾਮਾ
ਡਾਮ ਵਾਸਕੋ ਡੀ ਗਾਮਾ ਇੱਕ ਪੁਰਤਗਾਲੀ ਖੋਜਕਾਰ, ਯੂਰਪੀ ਖੋਜ ਯੁਗ ਦੇ ਸਭ ਤੋਂ ਸਫ਼ਲ ਖੋਜਕਾਰਾਂ ਵਿਚੋਂ ਇੱਕ ਅਤੇ ਯੂਰਪ ਤੋਂ ਭਾਰਤ ਸਿੱਧੀ ਯਾਤਰਾ ਕਰਨ ਵਾਲੇ ਜਹਾਜ਼ਾਂ ਦਾ ਕਮਾਂਡਰ ਸੀ, ਜੋ ਕੇਪ ਆਫ਼ ਗੁਡ ਹੋਪ, ਅਫ਼ਰੀਕਾ ਦੇ ਦੱਖਣੀ ਕੋਨੇ ਤੋਂ ਹੁੰਦੇ ਹੋਏ ਭਾਰਤ ਪਹੁੰਚਿਆ ਉਨ੍ਹਾਂ ਦੇ ਜਨਮ ਦੀ ਸਟੀਕ ਤਰੀਕ ਜਾਂ ਸਾਲ ਦਾ...
ਭਾਰਤ ਦੀ ਇਤਿਹਾਸਕ ਕਾਮਯਾਬੀ
ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਨੇ ਇੱਕੋ ਵੇਲੇ 104 ਸੈਟੇਲਾਈਟ ਆਰਬਿਟ 'ਚ ਸਥਾਪਤ ਕਰਕੇ ਪੂਰੀ ਦੁਨੀਆਂ 'ਚ ਲੋਹਾ ਮਨਵਾ ਲਿਆ ਹੈ ਇਸ ਦੌੜ 'ਚ ਰੂਸ ਤੇ ਅਮਰੀਕਾ ਵੀ ਪੱਛੜ ਗਏ ਹਨ ਭਾਰਤ ਨੇ ਇੱਕ ਵਾਰ ਫੇਰ ਵਿਸ਼ਵ ਗੁਰੂ ਹੋਣ ਦਾ ਸਬੂਤ ਦਿੱਤਾ ਹੈ ਕਦੇ ਸੈਟੇਲਾਈਟ ਦਾ ਸਮਾਨ ਗੱਡਿਆਂ ਤੇ ਸਾਈਕਲਾਂ 'ਤੇ ਢੋਣ ਵਾਲੇ ਭ...