ਕ੍ਰਿਕਟ ‘ਚ ਭ੍ਰਿਸ਼ਟਾਚਾਰ
ਆਈਪੀਐੱਲ 'ਚ ਸਪਾਟ ਫਿਕਸਿੰਗ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟਰੇਟ ਦੇ ਦੋ ਅਧਿਕਾਰੀਆਂ ਨਾਲ ਕ੍ਰਿਕਟ ਦੀ ਖੇਡ ਨਾਲ ਜੁੜਿਆ ਭ੍ਰਿਸ਼ਟਾਚਾਰ ਦਾ ਮੁੱਦਾ ਹੋਰ ਡੂੰਘਾ ਤੇ ਪੇਚਦਾਰ ਹੋ ਗਿਆ ਹੈ ਭਾਵੇਂ ਕ੍ਰਿਕਟ ਭਾਰਤ ਦੀ ਹਰਮਨ ਪਿਆਰੀ ਖੇਡ ਬਣ ਚੁੱਕੀ ਹੈ ਪਰ ਇਸ ਦੇ ਵਪਾਰੀਕਰਨ ਨੇ ਇਸ ਨੂੰ ਖੇਡ ਘੱਟ ਤੇ ਕਾਰੋਬਾਰ ਵੱਧ...
ਨਵੇਂ ਵਰ੍ਹੇ ‘ਤੇ ਕੁਝ ਨਵੇਂ ਦੀ ਉਮੀਦ
ਕਮਲ ਬਰਾੜ
ਅਸੀਂ ਹਰ ਸਾਲ 31 ਦਸੰਬਰ ਭਾਵ ਕਿ ਸਾਲ ਦੇ ਆਖਰੀ ਦਿਨ ਨੂੰ ਅਲਵਿਦਾ ਕਹਿ ਕੇ ਅਗਲੇ ਦਿਨ ਚੜ੍ਹਨ ਵਾਲੇ ਨਵੇਂ ਸਾਲ ਅਰਥਾਤ 1 ਜਨਵਰੀ ਨੂੰ ਖੁਸ਼ਆਮਦੀਦ ਆਖਦੇ ਹਾਂ। ਇਸ ਮੌਕੇ ਅਸੀਂ ਆਪਣੇ ਦੋਸਤਾਂ-ਮਿੱਤਰਾਂ , ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲੇ ਸਾਰੇ ਸੱਜਣਾਂ ਨੂੰ ਵੱਖ-ਵੱਖ ਢੰਗਾਂ ਜਿਵੇਂ ਕਿ ਮੋਬਾਇਲਾਂ ...
ਸੱਤਾ ਦੀ ਦੁਰਵਰਤੋਂ
ਪੰਜਾਬ ਤੇ ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਆਗੂਆਂ ਵੱਲੋਂ ਸੱਤਾ ਦੀ ਦੁਰਵਰਤੋਂ ਦੀਆਂ ਰਿਪੋਰਟਾਂ ਨੇ ਸਰਕਾਰ ਦੇ ਅਕਸ ਨੂੰ ਧੁੰਦਲਾ ਕੀਤਾ ਹੈ ਪੰਜਾਬ 'ਚ ਤਾਂ ਇਹ ਹਾਲਾਤ ਹਨ ਕਿ ਸਿਆਸੀ ਬਦਲੇਖੋਰੀ ਦੇ ਤਹਿਤ ਹਿੰਸਾ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਅਕਾਲੀ ਵਰਕਰਾਂ ਵੱਲੋਂ ਸਰਕਾਰ ਖਿਲਾਫ਼ ਧਰਨੇ ਉਸੇ ਤਰ੍ਹਾਂ ਲੱਗ...
ਬਜ਼ੁਰਗਾਂ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ
ਜੀਆਂ ਦੇ ਸਮੂਹ ਨੂੰ ਪਰਿਵਾਰ ਕਿਹਾ ਜਾਂਦਾ ਹੈ ਸਮਾਜ ਦੀ ਛੋਟੀ ਇਕਾਈ ਪਰਿਵਾਰ ਹੀ ਹੈ ਹਰੇਕ ਸਮਾਜਿਕ ਪ੍ਰਾਣੀ ਦਾ ਸੰਪੂਰਨ ਜੀਵਨ ਆਪਣੇ ਪਰਿਵਾਰ (ਸਮਾਜ) ਦੇ ਆਲੇ-ਦੁਆਲੇ ਘੁੰਮਦਾ ਹੈ ਆਪਣੇ ਪਰਿਵਾਰ ਦੀ ਖੁਸ਼ੀ, ਤੰਦਰੁਸਤੀ ਤੇ ਤਰੱਕੀ ਲਈ ਹਰ ਤਰ੍ਹਾਂ ਦੇ ਜੋਖ਼ਮ ਲੈਂਦਾ ਹੈ ਪਰਿਵਾਰਕ ਤਾਣਾ-ਬਾਣਾ ਮਨੁੱਖ ਨੂੰ ਸਮਝਦਾਰ ਬ...
ਤਾਮਿਲਨਾਡੂ ਦਾ ਸਿਆਸੀ ਸੰਕਟ
ਸ਼ਸ਼ੀਕਲਾ ਤਾਨਾਸ਼ਾਹੀ ਛੱਡ ਅਦਾਲਤ ਦਾ ਫੈਸਲਾ ਸਵੀਕਾਰ ਕਰੇ
ਰਾਜ ਤਖ਼ਤ ਦੇ ਐਨ ਨੇੜੇ ਪਹੁੰਚੀ ਸ਼ਸ਼ੀ ਕਲਾ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਗਈ ਭਾਵੇਂ ਸ਼ਸ਼ੀ ਕਲਾ ਨੇ ਪਾਰਟੀ ਦੀ ਜਨਰਲ ਸਕੱਤਰ ਜਾਂ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਸੀ ਪਰ ਜਿਸ ਤਰ੍ਹਾਂ ਉਨ੍ਹਾਂ ਸਾਬਕਾ ਮੁੱਖ ਮੰਤਰੀ ਪਨੀਰ ਸੈਲਵਮ ਤੇ ਉਹਨਾਂ...
ਆਦਰਸ਼ ਅਧਿਆਪਕ, ਡਾ. ਸਰਵਪੱਲੀ ਰਾਧਾਕਿ੍ਰਸ਼ਨਨ
ਹਰਪ੍ਰੀਤ ਸਿੰਘ ਬਰਾੜ
ਅਧਿਆਪਕ ਸਮਾਜ ਦੇ ਅਜਿਹੇ ਸ਼ਿਲਪਕਾਰ ਹੁੰਦੇ ਹਨ ਜੋ ਬਿਨਾ ਕਿਸੇ ਭੇਦਭਾਵ ਦੇ ਇਸ ਸਮਾਜ ਨੂੰ ਤਰਾਸ਼ਦੇ ਹਨ। ਅਧਿਆਪਕ ਦਾ ਕੰਮ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਸਮਾਜਿਕ ਹਾਲਾਤਾਂ ਨਾਲ ਜਾਣੂ ਕਰਵਾਉਣਾ ਵੀ ਹੁੰਦਾ ਹੈ। ਅਧਿਆਪਕਾਂ ਦੀ ਇਸੇ ਮਹਾ...
ਆਓ! ਜਾਣੀਏ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ, ਸ਼ਹੀਦ ਊਧਮ ਸਿੰਘ ਲੇਖ ਪੰਜਾਬੀ, ਸ਼ਹੀਦੀ ਦਿਵਸ ‘ਤੇ ਵਿਸ਼ੇਸ਼
31 July ਸ਼ਹੀਦੀ ਦਿਵਸ 'ਤੇ ਵਿਸ਼ੇਸ਼
ਇੱਕ ਲੰਬੀ ਸਦੀ ਤੱਕ ਭਾਰਤ ਅੰਗਰੇਜ਼ਾਂ ਦਾ ਗੁਲਾਮ ਰਿਹਾ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਕਰਨ ਲਈ ਅਨੇਕਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਪੰਜਾਬ ਦੇ ਸ਼ਹੀਦਾਂ ਦੀਆਂ ਮਿਸਾਲਾਂ ਆਮ ਸੁਣਨ ਨੂੰ ਮਿਲਣਗੀਆਂ ...
ਸੁਲੱਖਣੀ ਸੋਚ ਦਾ ਸਬੂਤ ਹੈ ਸਰਬਸੰਮਤੀ ਨਾਲ ਚੁਣਨੀ ਪਿੰਡ ਦੀ ਪੰਚਾਇਤ
ਪਿੰਡਾਂ ਵਿਚਲੀਆਂ ਸਰਪੰਚੀ ਦੀਆਂ ਚੋਣਾਂ ਦਾ ਵਿਗ਼ਲ ਵੱਜ ਚੁੱਕਾ ਹੈ। ਇਹ ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਪਿੰਡਾਂ 'ਚ ਵਿਆਹ ਵਰਗਾ ਮਾਹੌਲ ਬਣਦਾ ਜਾ ਰਿਹਾ ਹੈ ਕਿਉਂਕਿ ਚੋਣਾਂ ਜਿੱਤਣ ਲਈ ਹਰ ਤਰ੍ਹਾਂ ਦੇ ਵਸੀਲੇ ਅਪਣਾਏ ਜਾਣਗੇ। ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਵੱਡੀ ਪੱ...
ਕਿਉਂ ਧੜਾਧੜ ਖੁੱਲ੍ਹ ਰਹੇ ਹਨ ਬਿਰਧ ਆਸ਼ਰਮ?
ਕਿਉਂ ਧੜਾਧੜ ਖੁੱਲ੍ਹ ਰਹੇ ਹਨ ਬਿਰਧ ਆਸ਼ਰਮ?
ਬਜ਼ੁਰਗ ਮਾਂ-ਬਾਪ ਹਰ ਘਰ ਵਿੱਚ ਬੋਹੜ ਦੀ ਤਰ੍ਹਾਂ ਹੁੰਦੇ ਨੇ, ਜੋ ਸਾਰਿਆਂ ਨੂੰ ਆਪਣੀ ਛਾਂ ਹੇਠ ਰੱਖਦੇ ਹਨ। ਪਰ ਇਸ ਬੋਹੜ ਦੇ ਅਰਥ ਨੂੰ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਇਨ੍ਹਾਂ ਅਰਥਾਂ ਨੂੰ ਕੋਈ ਵਿਰਲਾ ਹੀ ਸਮਝ ਸਕਦਾ ਹੈ। ਫ਼ਾਰਸੀ ਵਿੱਚ ਬਜ਼ੁਰਗ ਦਾ ਅਰਥ ਹੁੰਦ...
ਫਿਰ ਬਾਹਰ ਨਿੱਕਲਿਆ ਹਰੀਸ਼ ਰਾਵਤ ਸਟਿੰਗ ਦਾ ਜਿੰਨ
ਵਿਧਾਇਕਾਂ ਦੀ ਖਰੀਦ-ਫਰੋਖ਼ਤ ਸਬੰਧੀ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਲਗਭਗ ਢਾਈ ਸਾਲ ਪੁਰਾਣੇ ਸਟਿੰਗ ਦਾ ਜਿੰਨ ਫਿਰ ਬੋਤਲ 'ਚੋਂ ਬਾਹਰ ਨਿੱਕਲ ਆਇਆ ਹੈ। ਜ਼ਿਕਰਯੋਗ ਹੈ ਕਿ 26 ਮਾਰਚ 2016 'ਚ ਸੂਬੇ 'ਚ ਹਰੀਸ਼ ਰਾਵਤ ਦਾ ਇੱਕ ਸਟਿੰਗ ਸਾਹਮਣੇ ਆਇਆ ਸੀ, ਜਿਸ ਵਿਚ ਇੱਕ ਨਿਊਜ਼ ਚੈਨਲ 'ਸਮਾਚਾਰ ਪਲੱਸ' ...