ਕਦੋਂ ਮਿਲਣਗੇ ਗਰੀਬਾਂ ਨੂੰ ਬਣਦੇ ਹੱਕ
ਇਹ ਵਿਡੰਬਨਾ ਹੀ ਹੈ ਕਿ ਦੇਸ਼ ਆਜ਼ਾਦ ਹੋਏ ਨੂੰ 69 ਸਾਲ ਬੀਤ ਗਏ ਹਨ ਪਰ ਜ਼ਿਆਦਾਤਰ ਸਮੱਸਿਆਵਾਂ ਅਜੇ ਵੀ ਉਵੇਂ ਹੀ ਬਰਕਰਾਰ ਹਨ ਦੇਸ਼ ਦੇ ਕੋਨੇ ਕੋਨੇ 'ਚ ਸਮੱਸਿਆਵਾਂ ਦਾ ਪਸਾਰਾ ਹੈ ਕਿਤੇ ਪਾਣੀ ਨਹੀਂ ਤੇ ਕਿਤੇ ਦੋ ਡੰਗ ਦੀ ਰੋਟੀ ਲਈ ਲੋਕ ਤਰਸ ਰਹੇ ਹਨ ਆਦਿ ਵਾਸੀਆਂ ਦੀ ਹਾਲਤ ਤਾਂ ਖ਼ਸਤਾ ਹੈ ਹੀ, ਜ਼ਿਆਦਾਤਰ ਦੂਜੇ ਲੋਕ ...
ਏਸ਼ੀਆਡ ‘ਚ ਭਾਰਤ ਲਈ ਸੋਨ ਤਗਮਿਆਂ ਦੀ ਰਾਹ
ਕੁੱਲ ਤਗਮਾ ਸੂਚੀ ਚ ਅੱਗੇ ਆਉਣ ਲਈ ਵੱਧ ਸੋਨ ਤਗਮੇ ਜਰੂਰੀ
ਪਿਛਲੇ ਅੰਕ 'ਚ ਅਸੀਂ ਗੱਲ ਕੀਤੀ ਸੀ ਕਿ ਇਸ ਹਫ਼ਤੇ 18 ਅਗਸਤ ਤੋਂ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ਂਚ ਭਾਰਤੀ ਖਿਡਾਰੀਆਂ ਨੂੰ ਸੋਨ ਤਗਮਿਆਂ ਲਈ ਖ਼ਾਸਾ ਪਸੀਨਾ ਵਹਾਉਣਾ ਪਵੇਗਾ ਕੁੱਲ ਤਗਮਾ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਹਮੇਸ਼ਾਂ ਹੀ ਆਪਣੇ ਨਜ਼ਦੀਕੀ...
ਸਹਿਣਸ਼ੀਲਤਾ ਘੱਟ ਹੋਣ ਦੇ ਨਤੀਜੇ ਪੈ ਰਹੇ ਨੇ ਜ਼ਿੰਦਗੀ ‘ਤੇ ਭਾਰੂ
ਸਹਿਣਸ਼ੀਲਤਾ ਘੱਟ ਹੋਣ ਦੇ ਨਤੀਜੇ ਪੈ ਰਹੇ ਨੇ ਜ਼ਿੰਦਗੀ 'ਤੇ ਭਾਰੂ
ਮਨੁੱਖ ਵਿੱਚ ਬਹੁਤ ਸਾਰੇ ਗੁਣ ਤੇ ਔਗੁਣ ਹੁੰਦੇ ਹਨ ਪਰ ਸਹਿਣਸ਼ੀਲਤਾ ਮਨੁੱਖ ਦਾ ਬਹੁਤ ਵੱਡਾ ਗੁਣ ਮੰਨਿਆ ਜਾਂਦਾ ਹੈ। ਕਈ ਵਾਰ ਮਨੁੱਖ ਬਹੁਤ ਵੱਡੀਆਂ–ਵੱਡੀਆਂ ਘਟਨਾਵਾਂ ਵੀ ਸਹਿਣ ਕਰ ਜਾਂਦਾ ਹੈ। ਜਿੰਦਗੀ ਵਿੱਚ ਬੜੀਆਂ ਕਠਿਨਾਈਆਂ ਵੀ ਆਉਂਦੀਆਂ-ਜਾਂ...
ਅਧਿਆਪਕ ਦੀ ਉਸਾਰੂ ਭੂਮਿਕਾ ਤੋਂ ਬਿਨਾਂ ਸਮਾਜਿਕ ਤਰੱਕੀ ਦੀ ਕਲਪਨਾ ਅਸੰਭਵ
ਅਧਿਆਪਕ ਦੀ ਉਸਾਰੂ ਭੂਮਿਕਾ ਤੋਂ ਬਿਨਾਂ ਸਮਾਜਿਕ ਤਰੱਕੀ ਦੀ ਕਲਪਨਾ ਅਸੰਭਵ
ਸੰਸਾਰ ਦੇ ਹਰ ਸਮਾਜ ਦੀ ਉਸਾਰੀ ਵਿੱਚ ਅਧਿਆਪਕ ਦਾ ਯੋਗਦਾਨ ਵਿਲੱਖਣ ਅਤੇ ਵਿਸ਼ਾਲ ਹੈ। ਅਧਿਆਪਕ ਦੀ ਭੁਮਿਕਾ ਤੋਂ ਬਿਨਾਂ ਆਦਰਸ਼ ਸਮਾਜ ਦੇ ਨਿਰਮਾਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਿਸੇ ਵੀ ਸਮਾਜ ਦੀ ਦਸ਼ਾ ਅਤੇ ਦਿਸ਼ਾ ਦਾ ਅੰਦਾਜ਼ਾ ਉਸ...
ਘਟ ਰਹੇ ਜੰਗਲ ਅਤੇ ਵਧਦਾ ਸ਼ਹਿਰੀਕਰਨ ਚਿੰਤਾ ਦਾ ਵਿਸ਼ਾ
ਅੱਜ ਦੇ ਆਧੁਨਿਕ ਸਮੇਂ 'ਚ ਜਨਸੰਖਿਆ ਵਿਚ ਵਾਧੇ ਦੇ ਨਾਲ ਜੰਗਲਾਂ ਦਾ ਵਿਨਾਸ਼ ਵੀ ਵਧ ਗਿਆ ਹੈ। ਲੋਕ ਭੁੱਲਦੇ ਜਾ ਰਹੇ ਹਨ ਕਿ ਰੁੱਖ ਹੀ ਸਾਡੀ ਜਿੰਦਗੀ ਹਨ। ਰੁੱਖਾਂ ਤੋਂ ਸਾਡੀ ਜਿੰਦਗੀ ਦਾ ਅਧਾਰ (ਆਕਸੀਜ਼ਨ) ਮਿਲਦੀ ਹੈ, ਰੁੱਖ ਅਤੇ ਜੰਗਲਾਂ ਨਾਲ ਅਸੀਂ ਆਪਣੀਆਂ ਬਹੁਤ ਸਾਰੀਆਂ ਜਰੂਰਤਾਂ ਨੂੰ ਪੂਰਾ ਕਰ ਪਾਉਂਦੇ ਹਾਂ। ...
ਕਲਾ’ਚ ਸਿਆਸੀ ਦਖ਼ਲ ਤੇ ਸਿਆਸੀ ਕਲਾਕਾਰ
ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਅਸਤੀਫ਼ੇ ਤੋਂ ਬਾਦ ਜੋ ਖੁਲਾਸੇ ਕੀਤੇ ਹਨ ਉਹ ਸਿਆਸੀ ਨਿਘਾਰ ਦਾ ਨਮੂਨਾ ਹਨ ਸਿਆਸਤਦਾਨ ਕਲਾ ਨੂੰ ਆਪਣੇ ਉਦੇਸ਼ਾਂ ਲਈ ਵਰਤਣਾ ਹੁੰਦੇ ਹਨ ਕਿਹੜੀ ਫ਼ਿਲਮ ਨੂੰ ਹਰੀ ਝੰਡੀ ਦੇਣੀ ਹੈ ਕਿਹੜੀ ਫ਼ਿਲਮ 'ਤੇ ਕਿੰਨੇ ਕੱਟ ਲਾਉਣੇ ਹਨ ਇਹ ਵੀ ਮੰਤਰੀਆਂ ਦੀ ਮਰਜੀ 'ਤੇ...
ਸ਼ਿਸ਼ ਦੀ ਸੱਚੀ ਅਰਜ਼ ਸਵੀਕਾਰ ਕੀਤੀ
ਸ਼ਿਸ਼ ਦੀ ਸੱਚੀ ਅਰਜ਼ ਸਵੀਕਾਰ ਕੀਤੀ
ਭੈਣ ਈਸ਼ਰ ਕੌਰ ਸੁਚਾਨ ਮੰਡੀ ਤੋਂ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਵਰਨਣ ਕਰਦੀ ਹੋਈ ਦੱਸਦੀ ਹੈ ਕਿ ਸੰਨ 1958 ਦੀ ਗੱਲ ਹੈ ਉਸ ਦੇ ਸਹੁਰੇ ਪਰਿਵਾਰ ਨੇ ਆਪਣੀ ਸਾਰੀ ਜ਼ਮੀਨ, ਜੋ ਪਿੰਡ ਸੁਚਾਨ ਮੰਡੀ ਦੇ ਏਰੀਏ ’ਚ ਪੈਂਦੀ ਸੀ, ਵੇਚ ਕੇ ਯੂ.ਪੀ. (ਉੱਤਰ ਪ੍...
ਰਸੋਈਏ ਦਾ ‘ਸਿਆਸੀ ਪਾਰਸ’
ਦਸ ਬਾਰ੍ਹਾਂ ਸਾਲ ਪਹਿਲਾਂ ਬਠਿੰਡਾ ਸ਼ਹਿਰ 'ਚ ਕਿਸੇ ਕੋਠੀ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਗਾਰੇ ਨਾਲ ਭਰਿਆ ਬੱਠਲ ਚੁੱਕੀ ਜਾਂਦੇ ਮਜ਼ਦੂਰ ਨੂੰ ਜਦੋਂ ਪਤਾ ਲੱਗਾ ਕਿ ਉਹ ਤਾਂ ਕਈ ਕਰੋੜਾਂ ਪਤੀ ਹੈ ਤੇ ਉਸ ਨੇ ਇੱਕ ਪੈਸਾ ਵੀ ਨਹੀਂ ਵੇਖਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਮਜ਼ਦੂਰ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋ...
ਬੇਰੁਜ਼ਗਾਰੀ ਦਾ ਘੋਰ ਸੰਕਟ
ਬੇਰੁਜ਼ਗਾਰੀ ਦਾ ਘੋਰ ਸੰਕਟ
ਕੋਰੋਨਾ ਸੰਕਟ ਵਿਚਕਾਰ ਦੇਸ਼ ਇਸ ਸਮੇਂ ਭਿਆਨਕ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਵੀ ਜੂਝ ਰਿਹਾ ਹੈ ਅੰਤਰਰਾਸ਼ਟਰੀ ਕਿਰਤ ਸੰਗਠਨ ਅਨੁਸਾਰ ਭਾਰਤ ਦੀ ਬੇਰੁਜ਼ਗਾਰੀ ਦਰ ਪਿਛਲੇ ਤਿੰਨ ਦਹਾਕਿਆਂ ਦੇ ਸਰਵਉੱਚ ਪੱਧਰ ’ਤੇ ਹੈ ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕੋਨਮੀ ਅਰਥਾਤ ਸੀਐਮਆਈਈ ਦੇ ਅੰਕੜਿਆਂ ਅ...
ਸਿਆਸੀ ਆਬੋ ਹਵਾ ‘ਚ ਬਦਲਾਅ ਦੀ ਜ਼ਰੂਰਤ
ਸਿਆਸੀ ਆਬੋ ਹਵਾ 'ਚ ਬਦਲਾਅ ਦੀ ਜ਼ਰੂਰਤ Political Climate
ਸਿਆਸੀ ਫਤਵਿਆਂ ਅਤੇ ਫਰਮਾਨਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ 'ਚ ਪਹਿਲੇ ਗੇੜ ਦੀ ਚੋਣ ਸਾਧਾਰਨ ਰਹੀ ਦਿੱਗਜ਼ ਅਤੇ ਬਾਹੂਬਲੀਆਂ ਦੀ ਫੌਜ ਉੱਤਰ ਪ੍ਰਦੇਸ਼ ਦੇ ਪਹਿਲੇ ਗੇੜ ਦਾ ਰਸੂਖ ਰਹੀ ਲਗਭਗ 66 ਫੀਸਦੀ ਜਨਤਾ ਉਮੀਦਵਾਰਾਂ ਪ੍ਰਤੀ ਆਪਣਾ ਮੋਹ ਪ੍ਰਗਟ ਕੀਤਾ ਪ...