ਮੈਂ ਤੋਂ ਮੈਂ ਤੱਕ ਦਾ ਸਫ਼ਰ
ਆਤਮ ਰੱਖਿਆ ਲਈ ਸਮੂਹਾਂ 'ਚ ਵਿਚਰਦੇ ਮਨੁੱਖ ਨੇ ਸਹਿਜੇ-ਸਹਿਜੇ ਪਰਿਵਾਰਕ ਇਕਾਈ 'ਚ ਪ੍ਰਵੇਸ਼ ਕੀਤਾ ਤੇ ਜੀਵਨ ਨੂੰ ਕਾਇਦੇ-ਕਾਨੂੰਨ 'ਚ ਬੰਨ੍ਹਦਿਆਂ ਸਮਾਜ ਦਾ ਗਠਨ ਹੋਇਆ। ਪੜਾਅ-ਦਰ-ਪੜਾਅ ਕਈ ਤਬਦੀਲੀਆਂ ਦਾ ਸਾਹਮਣਾ ਕਰਕੇ ਮਨੁੱਖੀ ਸਮਾਜ ਨੇ ਆਧੁਨਿਕ ਸਮਾਜਿਕ ਢਾਂਚੇ ਤੱਕ ਦਾ ਸਫ਼ਰ ਤੈਅ ਕੀਤਾ ਹੈ। ਬਦਲਾਅ ਕੁਦਰਤ ਦਾ ਨ...
ਜ਼ਿੰਮੇਵਾਰੀ ਨਾਲ ਕੰਮ ਕਰੇ ਮੀਡੀਆ
ਜ਼ਿੰਮੇਵਾਰੀ ਨਾਲ ਕੰਮ ਕਰੇ ਮੀਡੀਆ
ਭਾਵੇਂ ਕਿਸਾਨ ਅੰਦੋਲਨ ਦਾ ਹੱਲ ਕੱਢਣਾ ਮੀਡੀਆ ਦੀ ਜਿੰਮੇਵਾਰੀ ਨਹੀਂ ਪਰ ਮੀਡੀਆ ਨੂੰ ਸਦਭਾਵਨਾ ਤੇ ਨਿਰਪੱਖਤਾ ਦਾ ਪੱਲਾ ਫੜ ਕੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਜ਼ਰੂਰ ਨਿਭਾਉਣੀ ਚਾਹੀਦੀ ਹੈ ਕੋਈ ਵੀ ਅੰਦੋਲਨ ਜੋਸ਼ ਤੇ ਉਤਸ਼ਾਹ ਬਿਨਾਂ ਨਹੀਂ ਹੋ ਸਕਦਾ ਕਿਸਾਨ ਅੰਦੋਲਨ ਨੇ ਦੇਸ਼ ਦੇ ...
ਪਾਣੀ ਸੰਕਟ: ਸਮਾਂ ਰਹਿੰਦੇ ਹੱਲ ਦੀ ਜ਼ਰੂਰਤ
2025 ਤੱਕ ਗੰਗਾ ਸਮੇਤ 11 ਨਦੀਆਂ 'ਚ ਪਾਣੀ ਦੀ ਹੋਵੇਗੀ ਘਾਟ
ਪੂਨਮ ਆਈ ਕੌਸ਼ਿਸ਼
ਜਲਵਾਯੂ ਬਦਲਾਅ ਦਾ ਪਹਿਲਾ ਅਸਰ ਭਾਰਤ ਦੀ ਦਹਿਲੀਜ਼ ਤੱਕ ਪਹੁੰਚ ਗਿਆ ਹੈ ਅਤੇ ਇਹ ਪਾਣੀ ਸੰਕਟ ਹੈ ਦਿੱਲੀ, ਬੰਗਲੌਰ, ਹੈਦਰਾਬਾਦ ਸਮੇਤ ਦੇਸ਼ ਦੇ 21 ਵੱਡੇ ਸ਼ਹਿਰਾਂ 'ਚ ਜ਼ਮੀਨੀ ਪਾਣੀ ਪੱਧਰ ਸੁੱਕ ਜਾਵੇਗਾ ਅਤੇ ਇਸ ਨਾਲ ਲਗਭਗ ...
ਕੋਰੋਨਾ ਵੈਕਸੀਨ ਤਿਆਰ ਕਰਨ ਵਾਲੇ ਵਿਗਿਆਨੀਆਂ ’ਤੇ ਰੱਖੋ ਭਰੋਸਾ
ਕੋਰੋਨਾ ਵੈਕਸੀਨ ਤਿਆਰ ਕਰਨ ਵਾਲੇ ਵਿਗਿਆਨੀਆਂ ’ਤੇ ਰੱਖੋ ਭਰੋਸਾ
ਕੋਵਿਡ-19 ਵਾਇਰਸ ਦੇ ਨਵੇਂ ਰੂਪ ਨੇ ਆਪਣਾ ਰੰਗ ਵਖਾਉਣਾ ਸ਼ੁਰੂ ਕਰ ਦਿੱਤਾ ਹੈ, ਕੋਰੋਨਾ ਕਾਰਨ ਮੌਤਾਂ ਦੀ ਨਿਰੰਤਰ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਇਸੇ ਲਈ ਲਾਪਰਵਾਹੀ ਨਾ ਕਰਦੇ ਹੋਏ ਜਾਰੀ ਸਾਵਧਾਨੀਆਂ...
ਕੀ ਅਸਲ ਅਰਥਾਂ ਵਿੱਚ ਮਿਲੀ ਹੈ ਔਰਤ ਨੂੰ ਅਜ਼ਾਦੀ?
ਕੀ ਅਸਲ ਅਰਥਾਂ ਵਿੱਚ ਮਿਲੀ ਹੈ ਔਰਤ ਨੂੰ ਅਜ਼ਾਦੀ?
ਅੱਜ ਦੇ ਯੁੱਗ ਵਿੱਚ ਹਰ ਕੋਈ ਗ਼ੁਲਾਮ ਹੈ। ਕੋਈ ਆਪਣੀਆਂ ਇੱਛਾਵਾਂ ਦਾ, ਕੋਈ ਕਿਸੇ ਦੂਜੇ ਇਨਸਾਨ ਦਾ। ਔਰਤ ਨੂੰ ਇੱਕੀਵੀਂ ਸਦੀ ਦੀ ਔਰਤ ਕਹਿ ਕੇ ਉਸਦੀ ਆਜ਼ਾਦੀ ਨੂੰ ਨਿਸ਼ਚਿਤ ਤੇ ਯਕੀਨੀ ਬਣਾਇਆ ਜਾਂਦਾ ਹੈ। ਜੇਕਰ ਇਸ ਇੱਕੀਵੀਂ ਸਦੀ ਨਾਂਅ ਦੀ ਪ੍ਰਯੋਗਸ਼ਾਲਾ ਵਿੱਚ ਔਰ...
ਬਿਨਾ ਸਿਰ-ਪੈਰ ਦੀਆਂ ਦਲੀਲਾਂ ਵਾਲੀ ਰਿਪੋਰਟ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਇੱਕ ਹੋਰ ਝੂਠ ਸਾਹਮਣੇ ਆਉਂਦਾ ਹੈ, ਜਿਸ ਦਾ ਕੋਈ ਸਿਰ-ਪੈਰ ਹੀ ਨਹੀਂ। ਕਮਿਸ਼ਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਦੇ ਚੋਰੀ ਹੋਣ, ਅੰਗ ਖਿਲਾਰਨ ਤੇ ਪੋਸਟਰ ਲਾਉਣ ਸਬੰਧੀ ਦਲੀਲ ਦਿੱਤੀ ਹੈ ਕਿ ਸੰਨ 2015 'ਚ ਬੁਰਜ ਜਵਾਹਰ ਸਿੰਘ ਵਾਲਾ 'ਚ ਇੱਕ ਸਿੱਖ ਪ੍ਰਚਾਰ...
ਰਿਸ਼ਤਿਆਂ ’ਚ ਸੁਧਾਰ ਦੀ ਗੁੁੰਜਾਇਸ਼
ਰਿਸ਼ਤਿਆਂ ’ਚ ਸੁਧਾਰ ਦੀ ਗੁੁੰਜਾਇਸ਼
ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਮੂ ਕਸ਼ਮੀਰ ਸਮੇਤ ਹੋਰ ਲਟਕੇ ਮੁੱਦਿਆਂ ਦਾ ਹੱਲ ਕਰਨ ਸਬੰਧੀ ਸਾਰਥਿਕ ਗੱਲਬਾਤ ਲਈ ਅਨੁਕੂਲ ਮਾਹੌਲ ਬਣਾਉਣ ਦੀ ਗੱਲ ਕਹ...
ਭਾਈਚਾਰੇ ਤੇ ਇਨਸਾਨੀਅਤ ਵਿਰੁੱਧ ਸਾਜਿਸ਼ : ਬੇਗੁਨਾਹਾਂ ਤੇ ਨਿਹੱਥਿਆਂ ‘ਤੇ ਵਰ੍ਹਾਈਆਂ ਗੋਲੀਆਂ
ਪੰਚਕੂਲਾ ਕਾਂਡ : ਇੱਕ ਸਾਲ | Panchkula Case
25 ਅਗਸਤ 2017 ਦਿਨ ਸ਼ੁੱਕਰਵਾਰ ਦੇਸ਼ ਤੇ ਦੁਨੀਆ ਦੇ ਇਤਿਹਾਸ ਦਾ ਉਹ ਦਿਨ, ਜਿਸ ਨੂੰ ਚਾਹ ਕੇ ਵੀ ਭੁਲਾ ਸਕਣਾ ਮੁਸ਼ਕਲ ਹੈ ਨਿਹੱਥੇ, ਬੇਗੁਨਾਹ ਤੇ ਨਿਰਦੋਸ਼ ਲੋਕਾਂ 'ਤੇ ਜ਼ੁਲਮ ਦੀ ਇੰਤਹਾ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਉਠਦੀ ਹੈ ਹਰਿਆਣਾ ਦੇ ਪੰਚਕੂਲਾ 'ਚ ਗੋਦ '...
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਨੀਂਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਦੇ ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗੁਣਾ ਕਰਨ ਦੇ ਸੁਫ਼ਨੇ ਦੀ ਆਧਾਰਭੂਮੀ ਇਸ ਸਾਲ ਦੇ ਬਜਟ ਵਿੱਚ ਸਾਫ਼ ਵੇਖੀ ਜਾ ਸਕਦੀ ਹੈ ਵਿੱਤ ਮੰਤਰੀ ਅਰੁਣ ਜੇਟਲੀ ਅਤੇ ਬਜਟ ਦੇ ਬਾਦ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ 'ਚ ਕਿਸਾਨਾਂ ਅਤੇ ਪੇਂਡੂ ਵਿਕਾਸ 'ਤੇ ਵਚਨਵੱਧਤਾ ਜਾਹਿਰ ਕੀ...
ਭਾਰਤ ਦੀ ਜਿੱਤ
ਕੁਲਭੂਸ਼ਣ ਜਾਧਵ ਮਾਮਲੇ 'ਚ ਭਾਰਤ ਦੀਆਂ ਸਰਗਰਮੀਆਂ ਦੀ ਜਿੱਤ ਹੋਈ ਹੈ ਕੌਮਾਂਤਰੀ ਅਦਾਲਤ ਨੇ ਆਖ਼ਰੀ ਫੈਸਲੇ ਤੱਕ ਜਾਧਵ ਨੂੰ ਫਾਂਸੀ ਲਾਉਣ 'ਤੇ ਰੋਕ ਲਾ ਦਿੱਤੀ ਹੈ ਇਸੇ ਤਰ੍ਹਾਂ ਜਾਧਵ ਨੂੰ ਕਾਊਂਸਲਰ ਅਕਸੈਸ ਦੇਣ ਲਈ ਵੀ ਕਿਹਾ ਗਿਆ ਭਾਰਤ ਦੀ ਇਹ ਦੂਜੀ ਜਿੱਤ ਹੈ ਪਹਿਲਾਂ ਭਾਰਤ ਨੇ ਕੌਮਾਂਤਰੀ ਅਦਾਲਤ ਤੱਕ ਪਹੁੰਚ ਕਰਕੇ...