ਕਿਉਂ ਨਾ ਅਸੀਂ ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੀਏ?
ਹਰਪ੍ਰੀਤ ਸਿੰਘ ਬਰਾੜ
ਰਾਵਣ ਨੂੰ ਹਰਾਉਣ ਲਈ ਪਹਿਲਾਂ ਖੁਦ ਰਾਮ ਬਣਨਾ ਪੈਂਦਾ ਹੈ। ਵਿਜੈ ਦਸ਼ਮੀ ਯਾਨੀ ਦਸਹਿਰੇ ਦਾ ਦਿਨ ਬੁਰਾਈ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਹ ਜਿੱਤ ਜੋ ਰਾਮ ਨੇ ਬੁਰਾਈ ਦੇ ਨੁਮਾਇੰਦੇ ਰਾਵਣ 'ਤੇ ਹਾਸਲ ਕੀਤੀ, ਉਹ ਰਾਵਣ ਜੋ ਬੁਰਾਈ ਦਾ, ਅਧਰਮ ਦਾ, ਹੰਕਾਰ ਅਤੇ ਪਾਪ ਦਾ ਪ੍ਰਤੀਕ ਹੈ। ਉ...
ਪਰਿਵਾਰਵਾਦ ਦੀ ਰਾਜਨੀਤੀ ਲੋਕਤੰਤਰ ਲਈ ਖ਼ਤਰਾ
ਪਰਿਵਾਰਵਾਦ ਦੀ ਰਾਜਨੀਤੀ ਲੋਕਤੰਤਰ ਲਈ ਖ਼ਤਰਾ
ਲੋਕਤੰਤਰੀ ਪ੍ਰਬੰਧਾਂ ਵਿੱਚ ਮਜ਼ਬੂਰੀ ਦਾ ਨਾਂਅ ਪਰਿਵਾਰਵਾਦ ਸਾਬਤ ਹੁੰਦਾ ਜਾ ਰਿਹਾ ਹੈ ਜਿਸ ਲੋਕੰਤਰੀ ਵਿਵਸਥਾ ਵਿੱਚ ਪਰਜਾਤੰਤਰੀ ਵਿਵਸਥਾ ਨੂੰ ਅਪਣਾਇਆ ਗਿਆ ਹੋਵੇ , ਸਭ ਨੂੰ ਬਰਾਬਰ ਅਧਿਕਾਰ, ਸਭ ਨੂੰ ਬਰਾਬਰ ਮੌਕਿਆਂ ਵਰਗੀਆਂ ਗੱਲਾਂ ਦਾ ਸੰਵਿਧਾਨ ਵਿੱਚ ਵਰਣਨ ਕ...
ਪ੍ਰਬੰਧਕੀ ਹੁਨਰ ਦੀ ਮਿਸਾਲ ਸ੍ਰੀ ਕ੍ਰਿਸ਼ਨ ਜੀ
ਭਾਰਤੀ ਧਰਮਗੰ੍ਰਥਾਂ ਦੇ ਯੁੱਗ ਪਰਿਵਰਤਨ ਤੇ ਬਦਲੇ ਸੰਦਰਭਾਂ 'ਚ ਜਿੰਨੀ ਵਿਆਖਿਆ ਹੋਈ ਹੈ,ਓਨੀ ਸ਼ਾਇਦ ਦੁਨੀਆ ਦੇ ਹੋਰ ਧਰਮਗੰ੍ਰਥਾਂ ਦੀਆਂ ਨਹੀਂ ਹੋਈ ਇਨ੍ਹਾਂ ਗ੍ਰੰਥਾਂ 'ਚ ਸ੍ਰੀਮਦ ਭਗਵਦ ਗੀਤਾ ਸਭ ਤੋਂ ਅੱਗੇ ਹੈ ਇਸਦਾ ਮਹੱਤਵ ਧਰਮਗ੍ਰੰਥ ਦੇ ਰੂਪ 'ਚ ਤਾਂ ਹੈ ਹੀ , ਨਾਲ ਹੀ ਪਰਬੰਧਕੀ ਗਿਆਨ ਭੰਡਾਰ ਦੇ ਰੂਪ '...
ਆਖ਼ਿਰ ਕਿਉਂ ਹੋ ਰਹੀ ਹੈ ਬੁਢਾਪੇ ਨਾਲ ਬੇਰੁਖੀ?
ਆਖ਼ਿਰ ਕਿਉਂ ਹੋ ਰਹੀ ਹੈ ਬੁਢਾਪੇ ਨਾਲ ਬੇਰੁਖੀ?
ਪਰਿਵਾਰ, ਸਮਾਜ ਤੇ ਵਾਤਾਵਰਨ ਦੀ ਭੱਠੀ 'ਚ ਤਪ ਕੇ ਵਿਅਕਤੀ ਦੇ ਜੀਵਨ ਦੇ ਨਾਲ ਉਸ ਦੀ ਵਿਚਾਰਧਾਰਾ ਪਰਿਪੱਕ ਹੁੰਦੀ ਰਹਿੰਦੀ ਹੈ, ਜੋ ਬਜ਼ੁਰਗੀ ਤੱਕ ਵਿਅਕਤੀ ਦੇ ਸੁਭਾਅ 'ਚੋਂ ਝਲਕਦੀ ਰਹਿੰਦੀ ਹੈ। ਆਦਿ ਕਾਲ ਤੋਂ ਸਾਡੇ ਸਮਾਜ ਵਿੱਚ ਔਰਤ ਨੂੰ ਘਰ-ਪਰਿਵਾਰ ਦੇ ਕੰਮਾਂ ਲ...
ਮਨ ਦੀ ਇਕਾਗਰਤਾ (Concentration of mind)
ਮਨ ਦੀ ਇਕਾਗਰਤਾ (Concentration of mind)
ਇੱਕ ਅਮੀਰ ਸੇਠ ਨੇ ਇੱਕ ਫ਼ਕੀਰ ਕੋਲ ਆ ਕੇ ਉਸ ਨੂੰ ਬੇਨਤੀ ਕੀਤੀ, ''ਮਹਾਰਾਜ, ਮੈਂ ਆਤਮ-ਗਿਆਨ ਪ੍ਰਾਪਤ ਕਰਨ ਲਈ ਤਪੱਸਿਆ ਕਰਦਾ ਹਾਂ ਪਰ ਮੇਰਾ ਮਨ ਇਕਾਗਰ ਨਹੀਂ ਹੁੰਦਾ'' ਫ਼ਕੀਰ ਬੋਲਿਆ, ''ਮੈਂ ਕੱਲ੍ਹ ਤੇਰੇ ਘਰ ਆਵਾਂਗਾ ਤੇ ਤੈਨੂੰ ਇਕਾਗਰਤਾ ਦਾ ਮੰਤਰ ਦੇ ਦਿਆਂਗਾ''...
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ਅਹਿਮ!
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ਅਹਿਮ!
ਸਮੁੱਚੇ ਵਿਸ਼ਵ ਨੂੰ ਨਿਸ਼ਾਨਾ ਬਣਾਉਣ ਵਾਲੀ ਕੋਰੋਨਾ ਮਹਾਂਮਾਰੀ ਨੇ ਇਨਸਾਨੀ ਜ਼ਿੰਦਗੀ ਦੇ ਹਰ ਖੇਤਰ ਨੂੰ ਉਲਟੇ ਰੁਖ ਪ੍ਰਭਾਵਿਤ ਕੀਤਾ। ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਦੇ ਚੱਲਦਿਆਂ ਸੂਬੇ ਦੇ ਸਕੂਲਾਂ ਦੀ ਮਾਰਚ ਮਹੀਨੇ ਹੋਈ ਤਾਲਾਬੰਦੀ...
ਇੰਜ ਦੇਈਏ ਸੜਕੀ ਹਾਦਸਿਆਂ ‘ਚ ਫੱਟੜਾਂ ਨੂੰ ਮੁੱਢਲੀ ਸਹਾਇਤਾ
ਨਰੇਸ਼ ਪਠਾਣੀਆ
ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਦੀ ਅਗਵਾਈ ਹੇਠ 4 ਤੋਂ 10 ਫਰਵਰੀ ਤੱਕ ਦਾ ਸਮਾਂ ਭਾਵ ਹਫ਼ਤਾ 'ਰੋਡ ਸੇਫਟੀ ਵੀਕ' ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਸੜਕ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਗਰੂਕ ਕ...
ਮਹਿਲਾ ਖਿਡਾਰੀਆਂ ਨੇ ਵਧਾਇਆ ਦੇਸ਼ ਦਾ ਮਾਣ
ਫ਼ਿਨਲੈਂਡ ਦੇ ਟੈਂਪੇਅਰ ਸ਼ਹਿਰ ਵਿਚ 18 ਸਾਲ ਦੀ ਹਿਮਾ ਦਾਸ ਨੇ ਇਤਿਹਾਸ ਰਚਦੇ ਹੋਏ ਆਈਏਏਐਫ਼ ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੇ 400 ਮੀਟਰ ਦੌੜ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹਿਮਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਟਰੈਕ ਮੁਕਾਬਲੇ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ ਅਸਾ...
ਪੰਜਾਬੀ ਸਾਹਿਤ ਦਾ ਰੌਸ਼ਨ ਚਿਰਾਗ਼ ਸੀ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ
ਪ੍ਰਮੋਦ ਧੀਰ
ਵਿਸ਼ਵ ਪ੍ਰਸਿੱਧ ਪਦਮਸ਼੍ਰੀ ਨਾਵਲਕਾਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਗਿਆਨਪੀਠ ਪੁਰਸਕਾਰ ਜੇਤੂ ਦਾ ਜਨਮ ਮਿਤੀ 10 ਜਨਵਰੀ, 1933 ਨੂੰ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ ਵਿਚ ਹੋਇਆ ਉਹਨਾਂ ਨੇ ਮੁੱਢਲੀ ਸਿੱਖਿਆ ਜੈਤੋ ਦੇ ਸਰਕਾਰੀ ਸਕੂਲ ਤੋਂ ਪ੍ਰਾ...
ਕਾਗਜ਼ਾਂ ਤੱਕ ਸੀਮਤ ਹੋਈਆਂ ਸਰਕਾਰ ਦੀਆਂ ਸਫ਼ਾਈ ਮੁਹਿੰਮਾਂ
ਕਾਗਜ਼ਾਂ ਤੱਕ ਸੀਮਤ ਹੋਈਆਂ ਸਰਕਾਰ ਦੀਆਂ ਸਫ਼ਾਈ ਮੁਹਿੰਮਾਂ
ਦੇਸ਼ ਵਿੱਚ ਹਰ ਸਾਲ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਫ਼ਾਈ ਪੰਦਰਵਾੜਾ ਮਨਾਇਆ ਜਾਂਦਾ ਹੈ ਜਿਸ ਤਹਿਤ ਸਫ਼ਾਈ ਮੁਹਿੰਮ ਚਲਾ ਕੇ ਦੇਸ਼ ਨੂੰ ਗੰਦਗੀ ਮੁਕਤ ਕਰਨ ਦੇ ਲੰਮੇ-ਚੌੜੇ ਸਰਕਾਰੀ ਦਾਅਵੇ ਵੀ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਗਰਾਂਊਡ ਪੱਧਰ ’ਤੇ ਹਕੀ...