ਕਾਗਜ਼ਾਂ ਤੱਕ ਸੀਮਤ ਹੋਈਆਂ ਸਰਕਾਰ ਦੀਆਂ ਸਫ਼ਾਈ ਮੁਹਿੰਮਾਂ
ਕਾਗਜ਼ਾਂ ਤੱਕ ਸੀਮਤ ਹੋਈਆਂ ਸਰਕਾਰ ਦੀਆਂ ਸਫ਼ਾਈ ਮੁਹਿੰਮਾਂ
ਦੇਸ਼ ਵਿੱਚ ਹਰ ਸਾਲ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਫ਼ਾਈ ਪੰਦਰਵਾੜਾ ਮਨਾਇਆ ਜਾਂਦਾ ਹੈ ਜਿਸ ਤਹਿਤ ਸਫ਼ਾਈ ਮੁਹਿੰਮ ਚਲਾ ਕੇ ਦੇਸ਼ ਨੂੰ ਗੰਦਗੀ ਮੁਕਤ ਕਰਨ ਦੇ ਲੰਮੇ-ਚੌੜੇ ਸਰਕਾਰੀ ਦਾਅਵੇ ਵੀ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਗਰਾਂਊਡ ਪੱਧਰ ’ਤੇ ਹਕੀ...
ਪੇਂਡੂ ਮਜ਼ਦੂਰਾਂ ਦੀ ਬਦਤਰ ਚਿੰਤਾਜਨਕ ਹਾਲਤ
ਪੇਂਡੂ ਮਜ਼ਦੂਰਾਂ ਦੀ ਬਦਤਰ ਚਿੰਤਾਜਨਕ ਹਾਲਤ (Rural Workers)
ਦੇਸ਼ ਦੀ ਇੱਕ ਤਿਹਾਈ ਆਬਾਦੀ ਪਿੰਡਾਂ 'ਚ ਵਸਦੀ ਹੈ ਤੇ 60 ਫੀਸਦੀ ਅਬਾਦੀ ਖੇਤੀਬਾੜੀ 'ਤੇ ਨਿਰਭਰ ਹੈ ਖੇਤੀਬਾੜੀ ਦਾ ਜੀਡੀਪੀ 'ਚ ਯੋਗਦਾਨ ਸਿਰਫ਼ 18 ਫੀਸਦੀ ਹੈ ਖੇਤੀਬਾੜੀ ਵਿਕਾਸ ਦਰ 4.8 ਫੀਸਦੀ ਤੋਂ ਘੱਟ ਕੇ 2 ਫੀਸਦੀ ਰਹਿ ਗਈ ਹੈ ਇਸ ਤੋਂ ਸਹਿਜ...
ਕਿਰਤੀ ਕੌਮ ਦੀਆਂ ਦੋ ਮਹਾਨ ਹਸਤੀਆਂ
ਪੰਜ ਮਈ ਦੇ ਦਿਨ 294 ਸਾਲ ਪਹਿਲਾਂ 1723 'ਚ ਜੱਸਾ ਸਿੰਘ ਰਾਮਗੜ੍ਹੀਏ ਨੇ ਮਾਤਾ ਗੰਗੋ ਦੀ ਕੁੱਖੋਂ ਪਿਤਾ ਸ. ਭਗਵਾਨ ਸਿੰਘ ਦੇ ਘਰ ਪਿੰਡ ਈਚੋਗਿਲ ਜ਼ਿਲ੍ਹਾ ਲਾਹੌਰ ਤੇ 101 ਸਾਲ ਪਹਿਲਾਂ 1916 'ਚ ਗਿਆਨੀ ਜੈਲ ਸਿੰਘ ਨੇ ਮਾਤਾ ਇੰਦੀ ਕੌਰ ਦੀ ਕੁੱਖੋਂ ਭਾਈ ਕਿਸ਼ਨ ਸਿੰਘ ਦੇ ਘਰ ਪਿੰਡ ਸੰਧਵਾਂ ਜ਼ਿਲ੍ਹਾ ਫ਼ਰੀਦਕੋਟ ਵਿਖੇ ...
ਖੇਰੂੰ-ਖੇਰੂੰ ਹੁੰਦੇ ਰਿਸ਼ਤੇ
ਖੇਰੂੰ-ਖੇਰੂੰ ਹੁੰਦੇ ਰਿਸ਼ਤੇ
ਦੇਸ਼ ਵਿਕਾਸ ਕਰ ਰਿਹਾ ਹੈ?ਉੱਚੀਆਂ ਇਮਾਰਤਾਂ ਦੇ ਜੰਗਲ ਵਧ ਰਹੇ ਹਨ ਸੰਚਾਰ ਤਕਨੀਕ ਨੇ ਰਫਤਾਰ ’ਚ ਤੇਜੀ ਲਿਆ ਦਿੱਤੀ ਹੈ ਪਰ ਮਨੁੱਖ ਖੋਖਲਾ ਹੁੰਦਾ ਜਾ ਰਿਹਾ ਹੈ ਜਿਸ ਵਾਸਤੇ ਤਰੱਕੀ ਹੋ ਰਹੀ ਹੈ ਹਿੰਸਾ, ਅਪਰਾਧ ਤਾਂ ਦੁਨੀਆ ਦੀ ਸ਼ੁਰੂਆਤ ਨਾਲ ਹੀ ਜੁੜ ਗਏ ਹਨ ਪਰ ਪਦਾਰਥਕ ਚੀਜਾਂ ਲਈ ਰਿ...
ਸ਼ਾਇਰ ਤੋਂ ਪਹਿਲਾਂ ਮੈਨੂੰ ਨਕਸਲੀ ਵੀ ਸਮਝਿਆ ਗਿਆ: ਮੁਨੱਵਰ ਰਾਣਾ
ਡਾ. ਰਮੇਸ਼ ਠਾਕੁਰ
ਮਮਤਾ ਦੇ ਪਿਆਰ-ਦੁਲਾਰ ਨੂੰ ਜਿਸ ਅੰਦਾਜ਼ 'ਚ ਚੋਟੀ ਦੇ ਸ਼ਾਇਰ ਮੁਨੱਵਰ ਰਾਣਾ ਨੇ ਆਪਣੀਆਂ ਗ਼ਜ਼ਲਾਂ 'ਚ ਪਿਰੋਇਆ ਹੈ ਉਸ ਨੂੰ ਸੁਣ ਕੇ ਕੋਈ ਵੀ ਭਾਵੁਕ ਹੋ ਜਾਂਦਾ ਹੈ ਪੂਰੀ ਦੁਨੀਆ ਉਸ ਨੂੰ ਖਾਸਕਰ ਮਾਂ 'ਤੇ ਕਹੀ ਸ਼ਾਇਰੀ ਲਈ ਜ਼ਿਆਦਾ ਯਾਦ ਕਰਦੀ ਹੈ ਉਨ੍ਹਾਂ ਦੇ ਲਿਖਣ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇਸ ...
ਚਿੰਤਾਜਨਕ ਹੈ ਵਿਦਿਆਰਥੀਆਂ ‘ਚ ਖੁਦਕੁਸ਼ੀਆਂ ਦਾ ਰੁਝਾਨ
ਪਿਛਲੇ ਦਿਨੀਂ ਦਸਵੀਂ ਅਤੇ ਬਾਰ੍ਹਵੀਂ ਦੇ ਨਿਰਾਸ਼ਾਜਨਕ ਨਤੀਜਿਆਂ ਨੇ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਬੇਰੁਖੀ, ਲਾਪ੍ਰਵਾਹੀ ਤੇ ਸਮੇਂ ਦੀ ਕਦਰ ਨਾ ਕਰਨ ਦੀ ਸੋਚ ਨੂੰ ਪ੍ਰਗਟ ਕੀਤਾ ਹੈ, ਉੱਥੇ ਹੀ ਕੁਝ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦੇ ਰਾਹ ਪੈ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦੇ ਰੁਝਾਨ ਕਾਰਨ ਫੈਲੀ ਸ...
ਫਿਰਕਾਪ੍ਰਸਤੀ ਤੋਂ ਉੱਪਰ ਉਠ ਕੇ ਹੋਵੇ ਬੇਅਦਬੀ ਘਟਨਾਵਾਂ ਦੀ ਜਾਂਚ
ਪੰਜਾਬ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਪੰਜਾਬ 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਤਿਆਰ ਰਿਪੋਰਟ ਪੇਸ਼ ਹੋਈ, ਜਿਸ 'ਚ ਵਿਧਾਨ ਸਭਾ 'ਚ ਜੋ ਹੋਇਆ ਉਹ ਲਗਭਗ ਪੂਰੇ ਪੰਜਾਬ ਨੇ ਦੇਖਿਆ ਇਸ ਰਿਪੋਰਟ ਦੇ ਲੀਕ ਹੋਣ, ਇਸ 'ਚ ਦੱਸੇ ਗਏ ਤੱਥਾਂ ਤੇ ਰਿਪੋਰਟ ਨਾਲ ਜੁੜੇ ਗਵਾਹਾਂ ਦੇ ਬਿਆਨਾਂ ਤੋਂ ਸਪ...
ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ
ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ
ਸਾਡਾ ਪੰਜਾਬੀਆਂ ਦਾ ਸੁਭਾਅ ਹੈ ਕਿ ਜਦੋ ਅਸੀਂ ਗੱਡੀ ਫੜਨੀ ਹੁੰਦੀ ਹੈ ਤਾਂ ਸਮੇਂ ਤੋਂ ਬਹੁਤ ਪਹਿਲਾਂ ਰੇਲਵੇ ਸਟੇਸ਼ਨ 'ਤੇ ਪੁੱਜ ਜਾਂਦੇ ਹਾਂ ਤੇ ਉਥੇ ਜਾਕੇ ਗੱਡੀ ਦੀ ਉਡੀਕ ਕਰਦੇ ਸੌਂ ਜਾਂਦੇ ਹਾਂ ਗੱਡੀ ਆਉਂਦੀ ਹੈ ਤੇ ਦਗੜ-ਦਗੜ ਕਰਦੀ ਲੰਘ ਜਾਂਦੀ ਹੈ ਫੱਟੇ ਤੋਂ ਜਦੋਂ ਤ੍ਰਬਕ ਕ...
ਤਿੰਨ ਅਹਿਮ ਗੱਲਾਂ
ਕਿਸੇ ਇੱਕ ਦੀ ਘਾਟ ਨਾਲ ਕਿਸੇ ਵੀ ਵਿਅਕਤੀ ਦਾ ਜੀਵਨ ਨਰਕ ਦੇ ਸਮਾਨ ਹੋ ਸਕਦਾ ਹੈ । ਹਰ ਇਨਸਾਨ ਨੂੰ ਪੈਸਿਆਂ ਦੀ ਜਰੂਰਤ ਹੁੰਦੀ ਹੈ, ਕਿਸੇ ਨੂੰ ਘੱਟ ਪੈਸਾ ਚਾਹੀਦਾ ਹੈ ਤਾਂ ਕਿਸੇ ਨੂੰ ਜ਼ਿਆਦਾ ਸਾਰੀਆਂ ਛੋਟੀਆਂ-ਵੱਡੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਪੈਸਾ ਇੱਕ ਸਾਧਨ ਹੈ ਧਨ ਸਭ ਕੁਝ ਨਹੀਂ ਹੈ ਪਰੰਤੂ ਬਹੁਤ ਕੁਝ ਹ...
ਲੜਕੀਆਂ ਦੀ ਹਿੰਮਤ
ਲੜਕੀਆਂ ਦੀ ਹਿੰਮਤ
ਪ੍ਰਸਿੱਧ ਖਿਡਾਰਨ ਕ੍ਰਿਸ਼ਨਾ ਪੂਨੀਆ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਲੜਕੀਆਂ ਹਿੰਮਤ ਕਰਨ ਤਾਂ ਉਹ ਆਪਣੀ ਸੁਰੱਖਿਆ ਆਪ ਕਰਨ ਦੇ ਕਾਬਲ ਹੋ ਸਕਦੀਆਂ ਹਨ ਰਾਜਸਥਾਨ 'ਚ ਚੁਰੂ 'ਚ ਪੂਨੀਆ ਨੇ ਲੜਕੀਆਂ ਨਾਲ ਛੇੜਖਾਨੀ ਕਰਦੇ ਲੜਕਿਆਂ ਨੂੰ ਲਲਕਾਰਿਆ ਤਾਂ ਸ਼ਰਾਰਤੀ ਲੜਕੇ ਆਪਣੀ ਜਾਨ ਬਚਾਉਣ ਲਈ ਭੱਜ ਨਿ...