ਸਾਡੀ ਅਜੋਕੀ ਪੀੜ੍ਹੀ ਦਾ ਪੰਜਾਬੀ ਤੋਂ ਬੇਮੁੱਖ ਹੋਣਾ ਚਿੰਤਾ ਦਾ ਵਿਸ਼ਾ
ਬਲਜੀਤ ਸਿੰਘ
ਕਿਸੇ ਵੀ ਭਾਸ਼ਾ ਦੇ ਹਰਮਨਪਿਆਰੀ ਹੋਣ ਦੇ ਵਿੱਚ ਉਥੋਂ ਦੇ ਵਸਨੀਕਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਕੋਈ ਵੀ ਭਾਸ਼ਾ ਤਾਂ ਹੀ ਸਭ ਕਿਤੇ ਮਸ਼ਹੂਰ ਹੋ ਸਕਦੀ ਹੈ, ਜੇਕਰ ਉਸ ਸੂਬੇ ਦੇ ਲੋਕ ਆਪਣੀ ਭਾਸ਼ਾ ਨੂੰ ਸੰਸਾਰ ਤੱਕ ਪਹੁੰਚਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਉਣ। ਜੋ ਆਪਣੀ ਮਾਂ ਬੋਲੀ ਨੂੰ ਹੀ ਭੁੱਲ ਗਿਆ, ਉਸ...
ਆਓ! ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ
ਆਓ! ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝੀਏ
ਜਿੰਦਗੀ ਖੂਬਸੂਰਤ ਹੈ। ਅਸੀਂ ਸਾਰੇ ਇਸ ਸੰਸਾਰ ਵਿਚ ਵਿਚਰਦੇ ਹਾਂ। ਹਰ ਇੱਕ ਇਨਸਾਨ ਦਾ ਜਿੰਦਗੀ ਵਿੱਚ ਕੋਈ ਨਾ ਕੋਈ ਉਦੇਸ਼ ਹੁੰਦਾ ਹੈ। ਸਾਨੂੰ ਨਿਰੰਕਾਰ ਪ੍ਰਭੂ ਪਰਮਾਤਮਾ ਨੇ ਇਸ ਧਰਤੀ ’ਤੇ ਭੇਜਿਆ ਹੈ। ਇਸ ਧਰਤੀ ’ਤੇ ਆਉਣ ਦਾ ਸਾਡਾ ਵੀ ਕੋਈ ਉਦੇਸ਼ ਹੈ। ਅਸੀਂ ਇੱਥੇ ਕੋਈ ...
ਦੇਸ਼ ਦੀ ਲੋੜ : ਆਮ ਜਾਂ ਮਾਹਿਰ!
ਕਿਸੇ ਸਿਹਤਮੰਦ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਦੀ ਸਾਰਥਿਕਤਾ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਉਹ ਸ਼ਾਸਨ ਪ੍ਰਣਾਲੀ ਅੰਤਮ ਵਿਅਕਤੀ ਤੱਕ ਸਮਾਜਿਕ-ਆਰਥਿਕ ਨਿਆਂ ਨੂੰ ਕਿੰਨੀ ਇਮਾਨਦਾਰੀ ਅਤੇ ਸਰਗਰਮੀ ਨਾਲ ਪਹੁੰਚਾ ਰਹੀ ਹੈ ਅਤੇ ਆਧੁਨਿਕ ਲੋਕਤੰਤਰਿਕ ਪ੍ਰਣਾਲੀ ਵਿੱਚ ਇੱਥੇ ਹੀ ਸਿਵਲ ਸੇਵਾਵਾਂ ਦੀ ਭੂਮਿਕਾ ਮਹੱਤਵਪੂਰਨ ਹੋ...
ਸਾਂਝੇ ਪਰਿਵਾਰ ਖਤਮ ਹੋਣ ਦੇ ਕਿਨਾਰੇ
ਸਾਂਝੇ ਪਰਿਵਾਰ ਖਤਮ ਹੋਣ ਦੇ ਕਿਨਾਰੇ
ਵਰਤਮਾਨ ਯੁੱਗ ਦੀ ਤੇਜ਼ ਰਫਤਾਰ ਤਰੱਕੀ ਦੇ ਵਿੱਚ ਸਮਾਜ ਅਤੇ ਸਭਿਆਚਾਰ ਦੇ ਵਿੱਚ ਬਦਲਾ ਵੀ ਤੇਜ਼ੀ ਨਾਲ ਹੋ ਰਹੇ ਹਨ। ਸਾਂਝੇ ਪਰੀਵਾਰ ਖਤਮ ਹੋ ਰਹੇ ਹਨ ਅਤੇ ਹਰ ਕੋਈ ਇਕਹਿਰੇ ਪਰਿਵਾਰ ਨੂੰ ਪਹਿਲ ਦੇ ਰਿਹਾ ਹੈ । ਨੌਜਵਾਨਾਂ ਨੇ ਤਾਂ ਇਸ ਨੂੰ ਪਹਿਲ ਦੇਣੀ ਹੀ ਹੈ ਪਰ ਬਜ਼ੁਰਗ ਲੋਕ ...
ਸੂਬੇ ‘ਚ ਮੁੱਦਿਆਂ ਦੀ ਬਜਾਏ ਮਿਹਣਿਆਂ ਦੀ ਰਾਜਨੀਤੀ ਭਾਰੂ
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ 'ਚ ਇਸੇ ਮਹੀਨੇ ਉੱਨੀ ਤਰੀਕ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਉਪਰੰਤ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ ਤਕਰੀਬਨ ਸਾਰੇ ਹੀ ਹਲਕਿਆਂ 'ਚ ਉਮੀਦਵਾਰਾਂ ਨੇ ਆਪੋ-ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ।
ਉਮੀਦਵਾਰਾਂ ਵੱਲੋਂ ਚੋਣ ਰੈਲੀ...
ਮਹਿੰਗੀ ਸਾਬਤ ਹੋਈ ਲਾਪਰਵਾਹੀ
ਮਹਿੰਗੀ ਸਾਬਤ ਹੋਈ ਲਾਪਰਵਾਹੀ
ਕੋਰੋਨਾ ਵਇਰਸ ਦੀ ਦੂਜੀ ਲਹਿਰ ਨੇ ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਸ਼ਹਿਰਾਂ ’ਚ ਵੀ ਹਾਹਾਕਾਰ ਮਚਾਉਣ ਵਾਲੇ ਹਲਾਤ ਪੈਦਾ ਕਰ ਦਿੱਤੇ ਹਨ। ਵਾਇਰਸ ਦੀ ਇਹ ਦੂਜੀ ਲਹਿਰ ਕੋਰੋਨਾ ਦੇ ਬਦਲੇ ਹੋਏ ਮਿਜ਼ਾਜ ਕਰਕੇ ਪਹਿਲਾਂ ਨਾਲੋਂ ਜਿਆਦਾ ਤੇਜ਼ ਹੈ। ਫਿਲਹਾਲ ਹਸਪਤਾਲਾਂ ’...
ਖਾਲਸਾ ਰਾਜ ਦਾ ਮਹਾਂਨਾਇਕ, ਮਹਾਰਾਜਾ ਰਣਜੀਤ ਸਿੰਘ
ਜਨਮ ਦਿਨ ’ਤੇ ਵਿਸ਼ੇਸ਼
ਅੱਜ ਹੀ ਦੇ ਦਿਨ 13 ਨਵੰਬਰ 1780 ਨੂੰ ਪਿਤਾ ਮਹਾਂ ਸਿੰਘ ਤੇ ਮਾਤਾ ਰਾਜ ਕੌਰ ਦੀ ਕੁਖੋਂ, ਜਾਲਮ ਮੁਗਲ ਸ਼ਾਸਨ ਦਾ ਖਾਤਮਾ ਕਰਕੇ, ਖਾਲਸਾ ਰਾਜ ਸਥਾਪਿਤ ਕਰਨ ਵਾਲੇ, ਸ਼ੇਰ-ਏ-ਪੰਜਾਬ ‘ਮਹਾਰਾਜਾ ਰਣਜੀਤ ਸਿੰਘ’ ਦਾ ਜਨਮ ਆਪਣੇ ਨਾਨਕੇ ਪਿੰਡ ਬਡਰੁੱਖਾਂ ਜਿਲ੍ਹਾ ਸੰਗਰੂਰ ਵਿਖੇ ਹੋਇਆ, ਜਦਕਿ ਉਨ੍ਹਾਂ...
ਪਿੰਜਰੇ ‘ਚ ਤੋਤੇ ਦੀ ਤਰ੍ਹਾਂ ਕੈਦ ‘ਸੀਬੀਆਈ’!
ਰਾਹੁਲ ਲਾਲ
ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਸੀਬੀਆਈ ਦਾ ਵਿਵਾਦ ਤੇ ਉਸ ਦਾ ਅੰਤ ਸ਼ਰਮਨਾਕ ਰਿਹਾ ਏਜੰਸੀ ਦੇ ਦੋ ਉੱਚ ਅਧਿਕਾਰੀ ਖੁੱਲ੍ਹੇ ਤੌਰ 'ਤੇ ਇੱਕ ਦੂਜੇ ਦੇ ਨਾਲ ਖਿਚੋਤਾਣ ਨਜ਼ਰ ਆਏ ਸਨ 23 ਅਕਤੂਬਰ 2018 ਨੂੰ ਅੱਧੀ ਰਾਤੀ ਅਲੋਕ ਵਰਮਾ ਨੂੰ ਜ਼ਬਰਨ ਛੁੱਟੀ 'ਤੇ ਭ...
ਰੋਟੀ, ਰਿਜ਼ਕ ਅਤੇ ਰਾਜਨੀਤੀ
ਰੋਟੀ, ਰਿਜ਼ਕ ਅਤੇ ਰਾਜਨੀਤੀ
ਕੋਰੋਨਾ ਵਾਇਰਸ ਨੇ ਦੁਨੀਆ ਦੀ ਅਰਥਵਿਵਸਥਾ ਨੂੰ ਝੰਜੋੜ ਕੇ ਰੱਖ ਦਿੱਤਾ। ਕੇਂਦਰੀ ਮੰਤਰਾਲੇ ਮੁਤਾਬਕ ਭਾਰਤ ਦੀ ਅਰਥਿਕਤਾ ਨੂੰ 3 ਮਈ ਤੱਕ 26 ਲੱਖ ਕਰੋੜ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਦੀ ਚਪੇਟ ਵਿੱਚ ਲਗਭਗ 190 ਦੇਸ਼ ਹਨ। ਪਹਿਲਾਂ ਵੀ ਸੰਸਾਰ ਦਾ ਸਪੇਨਿਸ਼ ਫਲੂ, ਜੀਕਾ ਵਾਇਰਸ, ਪਲ...
ਸੁਰੱਖਿਅਤ ਵਾਤਾਵਰਨ ਹੈ ਸਾਡਾ ਸੁਰੱਖਿਆ-ਕਵਚ
ਪ੍ਰ੍ਰਮੋਦ ਭਾਰਗਵ
ਦੋ ਸੌ ਸਾਲ ਦੀ ਵਿਗਿਆਨਕ ਤਰੱਕੀ ਨੇ ਮਨੁੱਖ ਨੂੰ ਇਸ ਹੰਕਾਰ ਨਾਲ ਭਰ ਦਿੱਤਾ ਹੈ ਕਿ ਹਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਉਸ ਕੋਲ ਵਿਗਿਆਨਕ ਉਪਕਰਨ ਹਨ ਇਸ ਵਹਿਮ ਨੂੰ ਸਮਝਣ ਲਈ ਦੋ ਉਦਾਹਰਨ ਕਾਫ਼ੀ ਹਨ ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ ਲੱਗੀ ਹੋਈ ਹੈ...