ਆਓ! ਜਾਣੀਏ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਮਹਾਨ ਕਿਰਤ ‘ਮਹਾਨ ਕੋਸ਼’ ਬਾਰੇ
‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਉਰਫ ‘ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਤੇ ਸੱਭਿਆਚਾਰ ਨਾਲ ਸਬੰਧਤ ਲਫਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ ਦਿੱਤੇ ਗਏ ਹਨ ਜਿਸ ਕਰਕੇ ਇਹ ਸਿਰਫ ਸਿੱਖ ਧਰਮ ...
ਨਰਸਿੰਗ ਦਿਵਸ ਦੀ ਮਹੱਤਤਾ ਅਤੇ ਅਸਲੀਅਤ
ਨਰਸਿੰਗ ਦਿਵਸ ਦੀ ਮਹੱਤਤਾ ਅਤੇ ਅਸਲੀਅਤ
ਦੁਨੀਆਂ 'ਚ 12 ਮਈ ਕੌਮਾਂਤਰੀ ਨਰਸਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਨਰਸਿੰਗ ਦੀ ਜਨਮਦਾਤਾ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਹੈ। ਉਨ੍ਹਾਂ ਦੀ ਮਾਨਵ ਸੇਵਾ ਪ੍ਰਤੀ ਉੱਚੀ-ਸੁੱਚੀ ਭਾਵਨਾ ਨੇ ਲੋਕਾਂ ਨੂੰ ਸੇਵਾ ਵੱਲ ਪ੍ਰੇਰਿਆ ਹੈ ਜਿਸਨੇ ਨਰਸਿੰਗ ਕਿ...
ਸਮਾਜ ਵਿੱਚ ਔਰਤ ਦੀ ਅਹਿਮ ਭੂਮਿਕਾ
ਸਮਾਜ ਵਿੱਚ ਔਰਤ ਦੀ ਅਹਿਮ ਭੂਮਿਕਾ
ਯੋਗਦਾਨ ਦਾ ਅਰਥ ਹੈ ਕਿਸੇ ਵੀ ਮੁੱਦੇ ਨੂੰ ਵਿਚਾਰਨ ਜਾਂ ਵਿਸਥਾਰ ਕਰਨ ਵਾਸਤੇ ਆਪਣਾ ਹਿੱਸਾ ਪਾਉਣਾ ਇਹ ਹਿੱਸਾ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਕਿਉਂਕਿ ਇੱਥੇ ਅਸੀਂ ਔਰਤ ਦੇ ਯੋਗਦਾਨ ਬਾਰੇ ਵਿਚਾਰ ਕਰਨਾ ਹੈ ਅਤੇ ਸਪੱਸ਼ਟੀਕਰਨ ਦੇਣਾ ਹੈ ਸੋ ਔਰਤ ਦੇ ਸਮਾਜ ਵਿੱਚ ਸਥਾਨ ਬਾਰੇ ਚ...
ਪਨਾਮਾ ਪੇਪਰ ਕਾਂਡ : ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਸਜ਼ਾ
ਭ੍ਰਿਸ਼ਟਾਚਾਰ ਦੇ ਇਲਜ਼ਾਮ 'ਚ ਸੱਤਾ ਤੋਂ ਬੇਦਖ਼ਲ ਕੀਤੇ ਗਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ 25 ਜੁਲਾਈ ਨੂੰ ਹੋਣ ਜਾ ਰਹੀਆਂ ਆਮ ਚੋਣ ਤੋਂ ਠੀਕ ਪਹਿਲਾਂ ਕਰਾਰਾ ਝੱਟਕਾ ਲੱਗਾ ਹੈ। ਪਾਕਿ ਦੀ ਜਵਾਬਦੇਹੀ ਅਦਾਲਤ ਦੇ ਜੱਜ ਮੋਹੰਮਦ ਵਸੀਰ ਨੇ ਪਨਾਮਾ ਲੀਕਸ ਕਾਂਡ ਨਾਲ ਜੁੜੇ ਇੱਕ ਮਾਮਲੇ ਵਿੱਚ ਸਜ਼ਾ ਸ...
ਤੇਲ ਦੀ ਮਹਿੰਗਾਈ ਤੋਂ ਬਚਣ ਲਈ ਆਦਤਾਂ ਬਦਲਣ ਦੀ ਲੋੜ
ਤੇਲ ਦੀ ਮਹਿੰਗਾਈ ਤੋਂ ਬਚਣ ਲਈ ਆਦਤਾਂ ਬਦਲਣ ਦੀ ਲੋੜ
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿੱਥੇ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਹਨ, ਉੱਥੇ ਮੱਧ ਵਰਗੀ ਪਰਿਵਾਰਾਂ ਦੇ ਮਹੀਨਾਵਾਰ ਬਜਟ ’ਤੇ ਵੀ ਭਾਰੂ ਪੈ ਰਹੀਆਂ ਹਨ ਤੇਲ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਨੂੰ ਘੱਟ ਕ...
…ਜਦੋਂ ਕੰਡਿਆਂ ਦੀ ਪਰਵਾਹ ਕੀਤੇ ਬਿਨਾ ਖਾਂਦੇ ਹੁੰਦੇ ਸੀ ਬੇਰ!
...ਜਦੋਂ ਕੰਡਿਆਂ ਦੀ ਪਰਵਾਹ ਕੀਤੇ ਬਿਨਾ ਖਾਂਦੇ ਹੁੰਦੇ ਸੀ ਬੇਰ!
ਜਦ ਵੀ ਅੱਜ-ਕੱਲ੍ਹ ਸੜਕ ’ਤੇ ਜਾਈਦਾ ਤਾਂ ਮਨ ਲਲਚਾ ਜਿਹਾ ਜਾਂਦਾ ਬੇਰ ਖਾਣ ਨੂੰ ਪਤਾ ਵੀ ਆ ਬਈ ਹੁਣ ਘਟਗੇ ਬੇਰ ਹੁਣ ਤਾਂ ਬੇਰ ਖਾਧਿਆਂ ਨੂੰ ਵੀ ਬਹੁਤ ਟਾਈਮ ਹੋ ਗਿਆ। ਛੋਟੇ ਹੁੰਦਿਆਂ ਨੇ ਬੇਰ ਖਾ-ਖਾ ਬੋਲ ਬਿਠਾ ਲੈਣੇ, ਖਊਂ-ਖਊਂ ਕਰੀ ਜਾਣਾ ਪਰ ...
ਆਲਮੀ ਤਪਸ਼ ਘਟਾਓ, ਆਪਣਾ ਗਲੋਬ ਬਚਾਓ
ਦਰਬਾਰਾ ਸਿੰਘ ਕਾਹਲੋਂ
ਅੱਜ ਇਸ ਗਲੋਬ 'ਤੇ ਵਪਦੀ ਸਮੁੱਚੀ ਮਾਨਵਤਾ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਵਾਤਾਵਰਨ ਅਤੇ ਇਸ ਦੇ ਮਿਜਾਜ਼ ਨੂੰ ਭਲੀ-ਭਾਂਤ ਸਮਝੇ। ਅੱਜ 'ਵਾਤਾਵਰਨ ਤਬਦੀਲੀ' 'ਮਾਰੂ ਵਾਤਾਵਰਨ ਸੰਕਟ' ਦਾ ਵਿਨਾਸ਼ਕਾਰੀ ਰੂਪ ਧਾਰਨ ਕਰੀ ਬੈਠੀ ਸਾਡੇ ਸਾਹਮਣੇ ਖੜ੍ਹੀ ਹੈ। ਆਲਮੀ ਤਪਸ਼ ਆਲਮੀ ਲੂਅ ਦਾ ਵਿਕਰਾ...
ਹੌਲੀ-ਹੌਲੀ ਦਮ ਘੁੱਟਦਾ ਹੈ ਤੰਬਾਕੂ
ਸਵੇਤਾ ਗੋਇਲ
ਉਂਜ ਤਾਂ ਅਸੀਂ ਸਾਰੇ ਬਚਪਨ ਤੋਂ ਪੜ੍ਹਦੇ ਸੁਣਦੇ ਆਏ ਹਾਂ ਕਿ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ ਅਤੇ ਸਰੀਰ 'ਚ ਕੈਂਸਰ ਅਤੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਪਰ ਇਹ ਜਾਣਦੇ ਹੋਏ ਵੀ ਜਦੋਂ ਅਸੀਂ ਆਪਣੇ ਆਲੇ-ਦੁਆਲੇ ਜਵਾਨ ਤੇ ਬੱਚਿਆਂ ਨੂੰ ਵੀ ਤੰਬਾਕੂ ਵਰਤਦੇ ਹੋਏ ਦੇਖਦੇ ਹਾਂ ਤਾਂ ਸਥਿਤੀ ਕਾਫ਼ੀ ਚਿ...
ਕੁਝ ਬੁਰੇ ਕਿਰਦਾਰ, ਜਿਨ੍ਹਾਂ ਦਾ ਗੁਰੂ ਨਾਨਕ ਦੇਵ ਜੀ ਨੇ ਉਧਾਰ ਕੀਤਾ
ਬਲਰਾਜ ਸਿੰਘ ਸਿੱਧੂ ਐਸ.ਪੀ.
ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀ ਤੇ ਲੋਕਾਈ ਨੂੰ ਸਿੱਧੇ ਰਸਤੇ ਪਾਇਆ। ਇਸ ਦੌਰਾਨ ਕਈ ਵਾਰ ਉਹਨਾਂ ਦਾ ਕੁਝ ਅਜਿਹੇ ਵਿਅਕਤੀਆਂ ਨਾਲ ਸਾਹਮਣਾ ਹੋਇਆ ਜੋ ਘੋਰ ਪਾਪ ਦੇ ਰਸਤੇ 'ਤੇ ਚੱਲ ਰਹੇ ਸਨ। ਗੁਰੂ ਜੀ ਨੇ ਤਰਕ ਨਾਲ ਸਿੱਖਿਆ ਦੇ ਕੇ ਉਹਨਾਂ ਦਾ ...
ਜਦੋਂ ਨੈਨ ਸਿੰਘ ਰਾਵਤ ਨੇ ਰੱਸੀ ਨਾਲ ਨਾਪਿਆ ਤਿੱਬਤ
Nain Singh Rawat
ਪਿਥੌਰਾਗੜ੍ਹ ਖੇਤਰ ਦੇ ਵਸਨੀਕ ਨੈਨ ਸਿੰਘ ਨੇ ਜੋ ਕੰਮ ਕੀਤਾ, ਉਸ ਨੂੰ ਗੂਗਲ ਨੇ ਵੀ ਸਰਾਹਿਆ ਹੈ ਗੂਗਲ ਡੂਡਲ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਰਾਇਲ ਜਿਓਗ੍ਰੈਫਿਕਲ ਸੁਸਾਇਟੀ ਅਤੇ ਸਰਵੇ ਆਫ ਇੰਡੀਆ ਲਈ ਪੰ. ਨੈਨ ਸਿੰਘ ਰਾਵਤ ਭੀਸ਼ਮ ਪਿਤਾਮਾ ਦੇ ਰੂਪ ਵਿੱਚ ਮੰਨੇ ਜਾਂਦੇ ਹਨ ਭਾਰਤ...