ਬੇਅਦਬੀ ਦਾ ਅਸਲ ਦੋਸ਼ੀ ਕੌਣ?
ਤੀਰ-ਤੁੱਕਾ ਛੱਡਣ ਲਈ ਪੁਲਿਸ ਨੇ 2007 ਦੀਆਂ ਘਟਨਾਵਾਂ ਦੀ ਥਿਊਰੀ ਘੜ ਲਈ
ਪੰਜਾਬ ਪੁਲਿਸ ਨੇ 2015 'ਚ ਬਰਗਾੜੀ 'ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ 'ਚ ਕੋਟਕਪੂਰੇ ਨਾਲ ਸਬੰਧਿਤ ਕੁਝ ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਨ੍ਹਾਂ ਗ੍ਰਿਫ਼ਤਾਰੀਆਂ 'ਤੇ ਪੁਲਿਸ ...
ਪੁਆਧ : ਵੱਖ-ਵੱਖ ਰੰਗਾਂ ਦੀ ਧਰਤੀ
ਵੱਖ-ਵੱਖ ਰੰਗਾਂ ਦੀ ਧਰਤੀ
ਵਰਤਮਾਨ ਪੰਜਾਬ ਦੇ ਭਾਸ਼ਾਈ ਖਿੱਤੇ ਮਾਝਾ, ਦੁਆਬਾ, ਮਾਲਵਾ ਤੇ ਪੁਆਧ ਮੰਨੇ ਜਾਂਦੇ ਹਨ, 'ਪੁਆਧ' ਜਾਂ 'ਪੁਆਤ' ਬਾਰੇ ਕਈ ਸ੍ਰੋਤਾਂ ਤੋਂ ਜਾਣਕਾਰੀ ਮਿਲਦੀ ਹੈ ਮਹਾਨ-ਕੋਸ਼ ਅਨੁਸਾਰ ਪਹਾੜ ਦੇ ਪੈਰਾਂ ਪਾਸ ਦਾ ਦੇਸ਼, ਦਾਮਨੇ ਕੋਹ ਜਾਂ ਉਹ ਦੇਸ਼ ਜੋ ਖੂਹ ਦੇ ਪਾਣੀ ਨਾਲ ਸਿੰਜਿਆ ਜਾਵੇ ਭਾਵ ਜ਼ਿਲ੍...
ਬਾਲ ਮਜ਼ਦੂਰੀ ਕਨੂੰਨ ‘ਚ ਬਦਲਾਅ ‘ਤੇ ਸਵਾਲ
ਬਾਲ ਮਜਦੂਰੀ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੀ ਇੱਕ ਵੱਡੀ ਸਮੱਸਿਆ ਰਹੀ ਹੈ ਜਿੱਥੋਂ ਦੀ ਇੱਕ ਵੱਡੀ ਆਬਾਦੀ ਨੂੰ ਜੀਵਨ ਦੀਆਂ ਮੱਢਲੀਆਂ ਜਰੂਰਤਾਂ ਪੂਰੀਆਂ ਕਰਨ ਲਈ ਆਪਣਾ ਪੂਰਾ ਸਮਾਂ ਲਾਉਣਾ ਪੈਂਦਾ ਹੈ, ਇਸ ਦੇ ਚਲਦਿਆਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਕੰਮ ਵਿੱਚ ਲਾਉਣਾ ਪੈਂਦਾ ਹੈ ਤਮਾਮ ਸਰਕਾਰੀ ਅਤੇ ਗੈ...
ਬਚਪਨ ਦੀਆਂ ਯਾਦਾਂ ਵਾਲੇ ਸੁਨਹਿਰੀ ਦਿਨ
Childhood Memories
ਕੌਣ ਨਹੀਂ ਲੋਚਦਾ ਕਿ ਉਸਨੂੰ ਬਚਪਨ ਦੁਬਾਰਾ ਮਿਲ ਜਾਵੇ। ਬਚਪਨ ਵਿੱਚ ਬੀਤੀ ਹਰ ਘਟਨਾ ਜੇਕਰ ਪਲ ਭਰ ਲਈ ਵੀ ਅੱਖਾਂ ਸਾਹਮਣੇ ਆ ਜਾਵੇ ਤਾਂ ਤੁਰੰਤ ਉਹ ਸਾਰੀ ਘਟਨਾ ਤੇ ਉਸ ਨਾਲ ਜੁੜੀਆਂ ਘਟਨਾਵਾਂ ਚੇਤੇ ਆ ਜਾਂਦੀਆਂ ਹਨ। ਹੁਣ ਉਹ ਬਚਪਨ ਕਿੱਥੇ ਰਹੇ ਜੋ ਸਾਡੇ ਬਜ਼ੁਰਗਾਂ ਨੇ ਤੇ ਅਸੀਂ ਮਾਣੇ ਸਨ।...
ਮਸ਼ੀਨੀਕਰਨ ਨੇ ਖੋਹੀ ‘ਘੁੰਗਰੂਆਂ ਵਾਲੀਆਂ ਦਾਤੀਆਂ’ ਦੀ ਸਰਦਾਰੀ
ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਖੇਤੀਬਾੜੀ ਦਾ ਸਾਰਾ ਕੰਮਕਾਰ ਆਪਣੇ ਹੱਥੀਂ ਕਰਿਆ ਕਰਦੇ ਸਨ। ਕੰਮ ਦਾ ਜਦੋਂ ਪੂਰਾ ਜ਼ੋਰ ਹੁੰਦਾ ਸੀ ਉਦੋਂ ਲੋਕ ਵੱਡੇ ਤੜਕੇ (ਸਵੇਰੇ) ਹੀ ਬਲਦ ਲੈ ਕੇ ਆਪਣੇ ਖੇਤਾਂ ਵੱਲ ਵਾਹ-ਵਹਾਈ ਆਦਿ ਲਈ ਚੱਲ ਪੈਂਦੇ ਸਨ। ਉਦੋਂ ਲੋਕ ਦੂਸਰੇ 'ਤੇ ਨਿਰਭਰ ਨਹੀਂ ਹੁੰਦੇ ਸਨ, ਸਭ ਆਪਣੀ ਮਰਜ਼ੀ ਨਾਲ ਕੰ...
ਪੰਜਾਬ ‘ਚ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਿਵੇਂ
ਨਸ਼ਿਆਂ ਕਾਰਨ ਪੰਜਾਬ ਦੀ ਸਥਿਤੀ ਉਸ ਗੁਬਾਰੇ ਵਰਗੀ ਹੈ ਜੋ ਅਨਗਿਣਤ ਸੂਈਆਂ ਦੀ ਨੋਕ 'ਤੇ ਖੜ੍ਹਾ ਹੋਵੇ ਬਹੁਤ ਸਾਰੇ ਪਿੰਡਾਂ ਦੀ ਪਛਾਣ ਨਸ਼ਈ ਪਿੰਡ, ਵਿਧਵਾਵਾਂ ਦੇ ਪਿੰਡ, ਛੜਿਆਂ ਦੇ ਪਿੰਡ, ਨਸ਼ੇ ਵੇਚਣ ਵਾਲੇ ਪਿੰਡ ਤੇ ਖੁਦਕੁਸ਼ੀਆਂ ਵਾਲੇ ਪਿੰਡ ਵਜੋਂ ਬਣ ਗਈ ਹੈ ਇੱਕ ਪਾਸੇ ਕੁਦਰਤ ਦੀ ਕਰੋਪੀ ਕਾਰਨ ਕਿਸਾਨਾਂ ਦੀਆਂ ਫਸ...
ਨੌਜਵਾਨਾਂ ’ਤੇ ਸੋਸ਼ਲ ਮੀਡੀਆ ਦਾ ਅਸਰ
ਨੌਜਵਾਨਾਂ ’ਤੇ ਸੋਸ਼ਲ ਮੀਡੀਆ ਦਾ ਅਸਰ
ਸੋਸ਼ਲ ਮੀਡੀਆ ਉਨ੍ਹਾਂ ਸਾਰੀਆਂ ਐਪਲੀਕੇਸ਼ਨਾਂ ਤੇ ਵੈਬਸਾਈਟਾਂ ਜਾਂ ਬਲੌਗਾਂ ਦਾ ਹਵਾਲਾ ਦਿੰਦਾ ਹੈ ਜੋ ਦੁਨੀਆ ਭਰ ਦੇ ਲੋਕਾਂ ਨੂੰ ਇੰਟਰਨੈੱਟ ਨਾਲ ਜੁੜਨ, ਗੱਲਬਾਤ ਕਰਨ ਅਤੇ ਸਮੱਗਰੀ ਨੂੰ ਸਾਂਝਾ ਕਰਨ, ਵੀਡੀਓ ਕਾਲਾਂ ਨੂੰ ਇਸ ਦੀਆਂ ਖ਼ਪਤਕਾਰਾਂ ਨੂੰ ਪੇਸ਼ ਕਰਨ ਵਾਲੀਆਂ ਕਈ ਹੋਰ ...
ਜ਼ਿੰਦਗੀ ’ਚ ਕਾਮਯਾਬੀ ਲਈ ਅਨੁਸ਼ਾਸਨ ਬਹੁਤ ਅਹਿਮ
ਜ਼ਿੰਦਗੀ ’ਚ ਕਾਮਯਾਬੀ ਲਈ ਅਨੁਸ਼ਾਸਨ ਬਹੁਤ ਅਹਿਮ
ਅਨੁਸ਼ਾਸਨ ਦੀ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਅਨੁਸ਼ਾਸਨ ਸ਼ਬਦ ਅੰਗਰੇਜ਼ੀ ਦੇ ਸ਼ਬਦ ਡਿਸਿਪਲਿਨ ਦਾ ਸਮਾਨਾਰਥੀ ਹੈ, ਜਿਸ ਦਾ ਅਰਥ ਹੈ ਆਪਣੇ-ਆਪ ਨੂੰ ਕੁਝ ਬੰਧਨਾਂ ਵਿੱਚ ਰੱਖ ਕੇ ਅਜ਼ਾਦੀ ਮਾਣਨਾ। ਆਕਸਫੋਰਡ ਸ਼ਰ ਅਨੁਸਾਰ ਇਸਦੇ ਅਰਥ ਹਨ, ‘‘ਮਨੁੱਖ ਦੇ ਦਿਮਾਗ਼ ਅਤ...
ਅਲੋਪ ਹੋ ਰਹੀ ਭਾਈਚਾਰਕ ਸਾਂਝ
ਸੱਭਿਆਚਾਰ ਕਿਸੇ ਵੀ ਜਾਤੀ/ਵਰਗ ਦਾ ਪ੍ਰਤੀਬਿੰਬ ਹੁੰਦਾ ਹੈ। ਜਿਸ ਵਿੱਚ ਅਸੀਂ ਉਸ ਵਰਗ ਦੀ ਰਹਿਣੀ-ਬਹਿਣੀ, ਖਾਣਾ-ਪੀਣਾ ਤੇ ਰੀਤੀ-ਰਿਵਾਜ਼ਾਂ ਦੇ ਦਰਸ਼ਨ ਕਰਦੇ ਹਾਂ। ਪੰਜਾਬੀ ਸੱਭਿਆਚਾਰ ਦਾ ਸਾਗਰ ਇੰਨਾਂ ਵਿਸ਼ਾਲ ਹੈ ਕਿ ਇਸ ਦਾ ਥਾਹ ਨਹੀਂ ਪਾਇਆ ਜਾ ਸਕਦਾ । ਜਿਸ ਨੇ ਵੀ ਇਸ ਸਾਗਰ ਵਿੱਚ ਜਿੰਨੀ ਡੂੰਘੀ ਛਾਲ ਮਾਰੀ ਹੈ ਉ...
ਕੁਦਰਤ ਦੇ ਰੰਗ ਸਮਝ ਹੀ ਨਹੀਂ ਸਕਿਆ ਮਨੁੱਖ
ਆਧੁਨਿਕ ਮਨੁੱਖ ਕੁਦਰਤ ਦੇ ਰੰਗ ਸਮਝ ਨਹੀਂ ਸਕਿਆ ਅਤੇ ਨਾ ਹੀ ਉਸਨੇ ਕੁਦਰਤ ਦੇ ਭੇਦਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ 'ਤੇ ਜਨਮ ਦੇਣ ਦੇ ਨਾਲ-ਨਾਲ ਬੇਸ਼ੁਮਾਰ ਕੁਦਰਤੀ ਤੋਹਫ਼ੇ ਵੀ ਦਿੱਤੇ ਪਰ ਮਨੁੱਖ ਨੇ ਇਨ੍ਹਾਂ ਬੇਸ਼ੁਮਾਰ ਕੁਦਰਤੀ ਤੋਹਫਿਆਂ ਦੀ ਕਦਰ ਨਹੀਂ ਕੀਤੀ ਉਹ ਕੁਦਰਤ ...