ਪੰਜਾਬੀ ਸੱਭਿਆਚਾਰ ‘ਚ ਸਾਉਣ ਦਾ ਮਹੀਨਾ
ਪੰਜਾਬੀ ਸੱਭਿਆਚਾਰ 'ਚ ਸਾਉਣ ਦਾ ਮਹੀਨਾ
ਪੰਜਾਬੀ ਲੋਕ ਜੀਵਨਸ਼ੈਲੀ ਵਿੱਚ ਹਰ ਰੁੱਤ ਅਤੇ ਮਹੀਨੇ ਦਾ ਆਪੋ-ਆਪਣਾ ਮਹੱਤਵ ਹੈ, ਪਰੰਤੂ ਸਾਉਣ ਦਾ ਮਹੀਨਾ ਪੰਜਾਬੀਆਂ ਦਾ ਹਰਮਨਪਿਆਰਾ ਮਹੀਨਾ ਹੈ। ਸਾਉਣ ਦਾ ਮਹੀਨਾ ਖ਼ੁਸ਼ੀਆਂ, ਚਾਵਾਂ, ਮੇਲਿਆਂ ਅਤੇ ਤਿਉਹਾਰਾਂ ਦਾ ਮਹੀਨਾ ਹੈ। ਸਾਉਣ ਨੂੰ ਸਾਰੇ ਮਹੀਨਿਆਂ ਦਾ ਸਰਦਾਰ ਮੰਨਿਆ ...
ਵਾਤਾਵਰਨ ਪ੍ਰਦੂਸ਼ਣ ਮਨੁੱਖਤਾ ਲਈ ਗੰਭੀਰ ਖ਼ਤਰਾ
ਵਾਤਾਵਰਨ ਪ੍ਰਦੂਸ਼ਣ ਮਨੁੱਖਤਾ ਲਈ ਗੰਭੀਰ ਖ਼ਤਰਾ
ਅੱਜ ਨਾ ਸਿਰਫ ਸਮੁੱਚਾ ਮਨੁੱਖੀ ਸਮਾਜ, ਬਲਕਿ ਸਾਰੇ ਜਾਨਵਰ ਤੇ ਪੌਦੇ ਵੀ ਪ੍ਰਦੂਸ਼ਣ ਦੀ ਲਪੇਟ ਵਿਚ ਆ ਚੁੱਕੇ ਹਨ। ਇਹ ਪ੍ਰਦੂਸ਼ਣ ਸਾਡੇ ਤੇ ਸਾਡੇ ਵਾਤਾਵਰਨ ਲਈ ਬਹੁਤ ਨੁਕਸਾਨਦੇਹ ਸਿੱਧ ਹੋ ਰਿਹਾ ਹੈ ਪ੍ਰਦੂਸ਼ਣ ਕਾਰਨ ਧਰਤੀ ਪ੍ਰਦੂਸ਼ਿਤ ਹੋ ਰਹੀ ਹੈ ਤੇ ਤੇਜੀ ਨਾਲ ਇਸ ਦਾ...
ਸੰਸਾਰ ਦੀ ਹੋਂਦ ਲਈ ਵਾਤਾਵਰਨ ਬਚਾਉਣਾ ਜ਼ਰੂਰੀ
ਸੰਸਾਰ ਦੀ ਹੋਂਦ ਵਿੱਚ ਵਾਤਾਵਰਨ ਦਾ ਡੂੰਘਾ ਯੋਗਦਾਨ ਹੈ ਵਾਤਾਵਰਨ ਸਦਕਾ ਹੀ ਧਰਤੀ 'ਤੇ ਜੀਵਨ ਸੰਭਵ ਹੈ ਅੱਜ ਵਧ ਰਹੀ ਤਕਨਾਲੋਜੀ ਹੀ ਸਾਡੇ ਵਾਤਾਵਰਨ ਲਈ ਸਰਾਪ ਬਣ ਰਹੀ ਹੈ ਤਕਨਾਲੋਜੀ ਸਦਕਾ ਵਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਸਾਡੀ ਧਰਤੀ ਲਈ ਚੁਣੌਤੀ ਬਣੀ ਗਈ ਹੈ ਵਾਤਾਵਰਣ 'ਚ ਪ੍ਰਦੂਸ਼ਣ ਵਧਣ ਕਾਰਨ ਆ ਰਹੇ ਵਿਗਾੜ ਦੀ ...
ਯੋਗ ਅਪਣਾਓ ਦੇਹ ਨਿਰੋਗ ਬਣਾਓ
ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼
ਯੋਗ ਦਾ ਇਤਿਹਾਸ ਭਾਰਤ ਦੇ ਗੌਰਵਸ਼ਾਲੀ ਅਤੇ ਸੁਨਹਿਰੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਯੋਗ ਆਧੁਨਿਕ ਭਾਰਤ ਨੂੰ ਪ੍ਰਾਚੀਨ ਭਾਰਤ ਦੀ ਬਹੁਮੁੱਲੀ ਭੇਂਟ ਹੈ। ਯੋਗ ਇੱਕ ਤਰ੍ਹਾਂ ਦੀ ਅਧਿਆਤਮਕ ਪ੍ਰਕਿਰਿਆ ਹੈ ਜੋ ਸਾਡੇ ਮਨ, ਸਰੀਰ ਅਤੇ ਆਤਮਾ ਨੂੰ ਇਕੱਠੇ ਲਿਆ ਕੇ ਜੀਵਨ ਨੂੰ ਖ਼ੁਸ਼ਨੁਮਾ...
ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ
ਸਿੱਖ ਧਰਮ ਬਾਕੀ ਧਰਮਾਂ ਨਾਲੋਂ ਛੋਟੀ ਉਮਰ ਦਾ ਹੋਣ ਕਰਕੇ ਆਧੁਨਿਕਤਾ ਦੇ ਵਧੀਕ ਨੇੜੇ ਹੈ। ਇਸ ਧਰਮ ਨੂੰ ਵਿਗਿਆਨਕ ਧਰਮ ਵੀ ਕਿਹਾ ਜਾਂਦਾ ਹੈ। ਇਸ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਵਿਸ਼ੇਸ਼ ਤੌਰ 'ਤੇ ਵਿਗਿਆਨਕ ਵਿਚਾਰਧਾਰਾ ਪ੍ਰਦਾਨ ਕੀਤੀ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ...
ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਧਰਮ ਦੀ ਬੁਨਿਆਦ ਕੁੱਝ ਅਜਿਹੇ ਸਾਰਥਿਕ ਤੇ ਚਿਰਕਾਲੀ ਸਿਧਾਂਤਾਂ 'ਤੇ ਰੱਖੀ ਹੈ ਜੋ ਲੋਕਾਈ ਨੂੰ ਨਾ ਸਿਰਫ਼ ਵਹਿਮਾਂ-ਭਰਮਾਂ 'ਚ ਭਟਕਣ ਤੋਂ ਰੋਕਦਾ ਹੈ ਸਗੋਂ ਕਿਰਤ ਕਰਨ ਅਤੇ ਵੰਡ ਕੇ ਛਕਣ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਜੀਵਨ-ਜੁਗਤ ਵੀ ਦੱਸਦਾ ਹੈ...
ਭਾਰਤ ਦਾ ਮਿਜ਼ਾਈਲਮੈਨ, ਡਾ. ਏ.ਪੀ.ਜੇ. ਅਬਦੁਲ ਕਲਾਮ
ਭਾਰਤ ਦਾ ਮਿਜ਼ਾਈਲਮੈਨ, ਡਾ. ਏ.ਪੀ.ਜੇ. ਅਬਦੁਲ ਕਲਾਮ
ਡਾ. ਅਵੁਲ ਪਾਕਿਰ ਜੈਨੂਲਬਦੀਨ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਦੱਖਣ ਦੇ ਇੱਕ ਤੀਰਥ ਸਥਾਨ, ਰਾਮੇਸ਼ਵਰ, ਦੇ ਤਾਮਿਲ ਮੁਸਲਿਮ ਪਰਿਵਾਰ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂਅ ਜੈਨੂਲਬਦੀਨ ਸੀ। ਉਹ ਬਹੁਤ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ ਤੇ ਇੱਕ...
ਮਮਤਾ, ਤਿਆਗ ਤੇ ਪਿਆਰ ਦੀ ਮੂਰਤ ਹੁੰਦੀ ਹੈ ਮਾਂ
ਨੀਨਾ ਧੀਰ ਜੈਤੋ
ਅੱਜ 8 ਮਈ ਨੂੰ ਭਾਰਤ ਸਮੇਤ ਦੁਨੀਆਂ ਦੇ 86 ਦੇਸ਼ਾਂ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਇਹਨਾਂ ਦੇਸ਼ਾਂ ਵਿੱਚ ਹਰ ਸਾਲ ਮਈ ਦਾ ਦੂਸਰਾ ਐਤਵਾਰ ਮਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ। ਬਾਕੀ ਰਹਿੰਦੇ ਕਈ ਦੇਸ਼ 4 ਮਈ ਨੂੰ ਮਾਂ ਦਿਵਸ ਵਜੋਂ ਮਨਾਉਂਦੇ ਹਨ। ਅਰਬ ਦੇਸ਼ਾਂ ਵਿੱਚ ਇਹ ਦਿਨ 21 ਮਾਰਚ ਨੂੰ ਮਨਾ...
ਆਖਿਰ ਕੀ ਹੈ ਗ੍ਰਾਮ ਸਭਾ ਅਤੇ ਇਸ ਦੀ ਤਾਕਤ!
ਬਲਕਾਰ ਸਿੰਘ ਖਨੌਰੀ
ਗ੍ਰਾਮ ਸਭਾ, ਜਿਸ ਨੂੰ ਕਿ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਇਸ ਪਾਰਲੀਮੈਂਟ ਵਿੱਚ ਪਿੰਡ ਦਾ ਹਰ ਇੱਕ ਆਮ ਨਾਗਰਿਕ ਸ਼ਾਮਲ ਹੁੰਦਾ ਹੈ। ਜਿਨ੍ਹਾਂ ਨੂੰ ਪਿੰਡ ਦੀ ਤਕਦੀਰ ਆਪ ਲਿਖਣ ਦਾ ਅਧਿਕਾਰ ਹੁੰਦਾ ਹੈ ਕਿ ਪਿੰਡ ਵਿੱਚ ਕਿਹੜੇ-ਕਿਹੜੇ ਕੰਮ ਹੋਣੇ ਚਾਹੀਦੇ ਹਨ। ਦੇਸ਼ ਦੀ ਪਾਰਲੀਮੈਂਟ ਵ...
ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰਨਾ ਹੀ ਹੋ ਰਿਹੈ ਖ਼ਤਰਨਾਕ ਸਾਬਤ
ਮਨਪ੍ਰੀਤ ਸਿੰਘ ਮੰਨਾ
ਅੱਜ-ਕੱਲ੍ਹ ਜਦੋਂ ਵੀ ਟੀ. ਵੀ੍ਹ ਜਾਂ ਅਖਬਾਰਾਂ ਨੂੰ ਵੇਖਿਆ ਜਾਂਦਾ ਹੈ ਤਾਂ ਉਨ੍ਹਾਂ 'ਚ ਜਿਆਦਾਤਰ ਖਬਰਾਂ ਸੜਕ ਹਾਦਸਿਆਂ ਨਾਲ ਸਬੰਧਤ ਕਾਫ਼ੀ ਹੱਦ ਤੱਕ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਹਾਦਸਿਆਂ ਵਿੱਚ ਕਾਫ਼ੀ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹ...