ਆਓ! ਜਾਣੀਏ ਪੋਠੋਹਾਰ ਦੇ ਇਤਿਹਾਸ ਬਾਰੇ
ਮਹਾਨ ਕਵੀ ਪ੍ਰੋ. ਮੋਹਨ ਸਿੰਘ ਨੇ 'ਕੁੜੀ ਪੋਠੋਹਾਰ ਦੀ' ਕਵਿਤਾ ਲਿਖ ਕੇ ਪੋਠੋਹਾਰ ਦੇ ਇਲਾਕੇ ਨੂੰ ਪੰਜਾਬੀ ਸਾਹਿਤ ਵਿੱਚ ਅਮਰ ਕਰ ਦਿੱਤਾ। ਇਹ ਅਸਲੀਅਤ ਹੈ ਕਿ ਪੋਠੋਹਾਰ ਦੇ ਲੋਕ ਵਾਕਿਆ ਹੀ ਲੰਮੇ-ਝੰਮੇ ਅਤੇ ਖੂਬਸੂਰਤ ਹੁੰਦੇ ਹਨ। ਪਰ ਪ੍ਰੋ. ਮੋਹਨ ਸਿੰਘ ਦਾ ਵੇਖਿਆ, ਮਾਣਿਆ ਰਮਣੀਕ ਅਤੇ ਸ਼ਾਂਤ ਪੋਠੋਹਾਰ ਹੁਣ ਬੀਤੇ...
ਭਾਰਤ ‘ਚ ਸਕੂਲੀ ਸਿੱਖਿਆ ਦਾ ਵਿਕਾਸ, ਬਦਲਾਅ ਤੇ ਚੁਣੌਤੀਆਂ
ਜਾਵੇਦ ਅਨੀਸ
ਜਨਤਕ ਸਿੱਖਿਆ ਇੱਕ ਆਧੁਨਿਕ ਵਿਚਾਰ ਹੈ, ਜਿਸ ਵਿੱਚ ਸਾਰੇ ਬੱਚਿਆਂ ਨੂੰ ਚਾਹੇ ਉਹ ਕਿਸੇ ਵੀ ਲਿੰਗ, ਜਾਤ, ਵਰਗ, ਭਾਸ਼ਾ ਆਦਿ ਦੇ ਹੋਣ, ਸਿੱਖਿਆ ਮੁਹੱਈਆ ਕਰਵਾਉਣਾ ਸ਼ਾਸਨ ਦੀ ਜਿੰਮੇਵਾਰੀ ਮੰਨੀ ਜਾਂਦੀ ਹੈ। ਭਾਰਤ ਵਿੱਚ ਵਰਤਮਾਨ ਆਧੁਨਿਕ ਸਿੱਖਿਆ ਦਾ ਰਾਸ਼ਟਰੀ ਢਾਂਚਾ ਅਤੇ ਪ੍ਰਬੰਧ ਬਸਤੀਵਾਦੀ ਕਾਲ ਅਤੇ ਅ...
ਮਜ਼ਲੂਮਾਂ ਦੇ ਸੱਚੇ ਹਮਦਰਦ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਸਾਡਾ ਇਤਿਹਾਸ ਮਹਾਨ ਹੈ। ਇਸ ਵਿੱਚ ਅਨੇਕਾਂ ਤੱਥ ਛੁਪੇ ਪਏ ਹਨ ਜਿਨ੍ਹਾਂ ਨੂੰ ਜਾਣ ਕੇ ਅਸੀਂ ਆਪਣਾ ਰਾਹ ਸੁਖਾਲਾ ਬਣਾ ਸਕਦੇ ਹਾਂ, ਲੋੜ ਹੈ ਗਿਆਨ ਦੇ ਚਾਨਣ ਦੀ। ਇਹ ਉਸ ਵਕਤ ਹੀ ਮਿਲ ਸਕਦਾ ਹੈ ਜਦੋਂ ਸਤਿਗੁਰੂ ਦੀ ਮਿਹਰ ਹੋਵੇ। ਜਦੋਂ ਵੀ ਇਸ ਸੰਸਾਰ ’ਤੇ ਜ਼ੁਲਮ ਵਧਦਾ ਹੈ ਤਾਂ ਉਸ ਮਾਲਕ ਗੁਰੂਆਂ ਦੇ ਰੂਪ ’ਚ ਸੰਸਾਰ ...
ਮਾਪਿਆਂ ਦੀ ਸੇਵਾ ਕਰਨਾ ਔਲਾਦ ਦਾ ਫ਼ਰਜ਼
ਮਾਪਿਆਂ ਦੀ ਸੇਵਾ ਕਰਨਾ ਔਲਾਦ ਦਾ ਫ਼ਰਜ਼
ਜਿੰਨ੍ਹਾਂ ਮਾਪਿਆਂ ਨੇ ਸਾਨੂੰ ਜਨਮ ਦਿੱਤਾ, ਉਂਗਲੀ ਫੜ ਕੇ ਤੁਰਨਾ ਸਿਖਾਇਆ, ਬਚਪਨ ਵਿੱਚ ਸਾਨੂੰ ਚੰਗੀ ਸਿੱਖਿਆ ਦਿੱਤੀ ਅਤੇ ਜਿੰਦਗੀ ਦਿੱਤੀ ਜੋ ਅਨਮੋਲ ਹੈ, ਜਦੋਂ ਉਹਨਾਂ ਦਾ ਬੁਢਾਪਾ ਆਇਆ ਉਨ੍ਹਾਂ ਨੂੰ ਸਾਡੀ ਲੋੜ ਪਈ ਤਾਂ ਸਾਨੂੰ ਉਹੀ ਮਾਪੇ ਬੋਝ ਲੱਗਣ ਲੱਗ ਜਾਂਦੇ ਹਨ ਜਿ...
ਉਦਾਸੀਨਤਾ ਦੀ ਬਜਾਏ ਹਮਦਰਦੀ ਦੀ ਲੋੜ
ਦੇਸ਼ ਦੀ ਰਾਜਧਾਨੀ ਦਿੱਲੀ ’ਚ ਅਪਰੈਲ ਤੋਂ ਪਹਿਲਵਾਨਾਂ (The Need For Empathy) ਦੇ ਵਿਰੋਧ ਪ੍ਰਦਰਸ਼ਨ ਪ੍ਰਤੀ ਸੱਤਾਧਾਰੀ ਵਰਗ ਦਾ ਰਵੱਈਆ ਉਦਾਸੀਨ ਰਿਹਾ। ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਚੱਲ ਰਹੇ ਅੰਦੋਲਨ ...
ਨਹੀਂ ਲੱਭਣੇ ਹੁਣ ਬਚਪਨ ਦੇ ਉਹ ਦਿਨ…
ਕੁਲਵਿੰਦਰ ਵਿਰਕ
ਹੁਣ ਬੱਸ ਚੇਤੇ ਕਰ ਲਈਦੈ.... ਕਦੇ ਉਹ ਵੀ ਵੇਲੇ ਹੁੰਦੇ ਸਨ ਜਦੋਂ....
ਕੋਠੇ 'ਤੇ ਲੱਗੇ ਅਂੈਟੀਨੇ ਨੂੰ ਘੁਮਾ-ਘੁਮਾ ਕੇ ਜਲੰਧਰ ਤੋਂ ਇਲਾਵਾ ਦਿੱਲੀ ਦੂਰਦਰਸ਼ਨ ਵੇਖਣ ਦੀ ਕੋਸ਼ਿਸ਼ ਕਰਦੇ, ਕਦੇ-ਕਦੇ ਪਾਕਿਸਤਾਨ ਦਾ ਪੰਜਾਬੀ ਚੈਨਲ ਵੀ ਖਿੱਚ ਲੈਂਦਾ ਸੀ ਟੀ.ਵੀ.... ਬੜੇ ਖੁਸ਼ ਹੁੰਦੇ.... ਆਂਢ-ਗੁਆਂਢ ...
ਨਵਾਂ ਸਾਲ : ਨਵੀਆਂ ਉਮੀਦਾਂ, ਨਵੇਂ ਸੁਪਨੇ, ਨਵੇਂ ਟੀਚੇ
ਅਸੀਂ ਆਪਣੇ ਦਿਲ ਵਿੱਚ ਇੱਕ ਗੀਤ ਅਤੇ ਸਾਡੇ ਕਦਮਾਂ ਵਿੱਚ ਬਸੰਤ ਦੇ ਨਾਲ ਨਵੇਂ ਸਾਲ ਵਿੱਚ ਪ੍ਰਵੇਸ਼ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਨਵਾਂ ਸਾਲ ਆਪਣੇ ਨਾਲ ਸਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਅਤੇ ਸਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਲੈ ਕੇ ਆਵੇਗਾ। ਨਵਾਂ ਸਾਲ ਉਹ ਸਮਾਂ ਹੁੰਦਾ ਹੈ ਜਦੋਂ ਅਸੀਂ ਅਚਾਨਕ ਮਹਿਸ...
World Environment Day: ਧਰਤੀ ਨੂੰ ਖੁਰਨ ਤੋਂ ਬਚਾਉਣਾ ਤੇ ਪ੍ਰਦੂਸ਼ਣ ਮੁਕਤ ਕਰਨਾ ਸਮੇਂ ਦੀ ਮੁੱਖ ਲੋੜ
ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਵਾਤਾਵਰਨ ਦਿਵਸ ਮਨਾਉਣ ਲਈ ਵਿਸ਼ਵ ਭਰ ’ਚ 100 ਤੋਂ ਵੱਧ ਦੇਸ਼ ਸ਼ਾਮਲ ਹੁੰਦੇ ਹਨ। ਇਹ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੁਆਰਾ ਸਾਲ 1973 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਾਤਾਵਰਨ ਬਾਰੇ ਜਾਗਰੂਕਤਾ ਫੈਲਾਉਣਾ...
ਕਿਸਾਨਾਂ ਨੂੰ ਬਦਨਾਮ ਨਾ ਕਰੋ
ਕਿਸਾਨਾਂ ਨੂੰ ਬਦਨਾਮ ਨਾ ਕਰੋ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਦਿੱਲੀ ’ਚ ਅੰਦੋਲਨ ਹੌਲੀ ਹੌਲੀ ਹੋਰ ਵੀ ਤੇਜ਼ ਅਤੇ ਚੁਣੌਤੀ ਪੂਰਨ ਹੁੰਦਾ ਜਾ ਰਿਹਾ ਹੈ 25 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਨਾਂਅ ਕੀਤੇ ਗਏ ਆਪਣੇ ਸੰਬੋਧਨ ’ਚ...
ਕਿਤਾਬ ਬਾਰੇ ਫੈਸਲਾ ਜਿਲਦ ਦੇਖ ਕੇ ਨਾ ਕਰੀਂ…
ਅੱਜ ਅਸੀਂ ਇੱਕ ਸਤਿਹੀ ਸਮਾਜ 'ਚ ਵਿਚਰ ਰਹੇ ਹਾਂ। ਬਾਹਰੀ ਦਿੱਖ ਕਦੇ ਵੀ ਕਿਸੇ ਵਸਤੂ ਜਾਂ ਸਖਸ਼ੀਅਤ ਦਾ ਮਾਪਦੰਡ ਨਹੀਂ ਹੋ ਸਕਦੀ। ਜਿਸ ਤਰ੍ਹਾਂ ਕਿਸੇ ਕਿਤਾਬ ਦੀ ਗੁਣਵੱਤਾ ਦਾ ਅੰਦਾਜ਼ਾ ਉਸਦੀ ਜਿਲਦ ਜਾਂ ਕਾਗਜ਼ ਨੂੰ ਵਾਚ ਕੇ ਨਹੀਂ ਲਗਾਇਆ ਜਾ ਸਕਦਾ ਓਸੇ ਤਰ੍ਹਾਂ ਹੀ ਬਾਹਰੀ ਦਿੱਖ ਤੋਂ ਕਿਸੇ ਸਖਸ਼ੀਅਤ ਦਾ ਅੰਦਾਜ਼ਾ ਲਗਾ...