ਅੱਜ ਦੀ ਨਹੀਂ ਇਸ ਸਮੇਂ ਤੋਂ ਚੱਲਦੀ ਆ ਰਹੀ ਐ ਇੰਡੀਆ ਬਨਾਮ ਭਾਰਤ ਦੀ ਚਰਚਾ, ਪੂਰੀ ਜਾਣਕਾਰੀ
ਅਜ਼ਾਦੀ ਦੇ ਅੰਮਿ੍ਰਤ ਮਹਾਂਉਤਸਵ ਦੇ ਦੌਰ ’ਚ ਅਤੇ ਸੰਵਿਧਾਨ ਲਾਗੂ ਹੋਣ ਦੇ 73 ਸਾਲ ਬਾਅਦ ਆਖ਼ਰ ਅਜਿਹੀ ਕੀ ਵੱਡੀ ਵਜ੍ਹਾ ਪੈਦਾ ਹੋ ਗਈ ਜੋ ਇੱਕ ਦੇਸ਼ ਦੇ ਦੋ ਨਾਂਅ ਅਰਥਾਤ ਇੰਡੀਆ ਅਤੇ ਭਾਰਤ ਨੂੰ ਬਨਾਮ (India vs Bharat) ਕਰਨਾ ਪਿਆ। ਮੌਜੂਦਾ ਸਥਿਤੀ ’ਚ ਦੇਖੀਏ ਤਾਂ ਇੰਡੀਆ ਤੋਂ ਮੋਹ ਭੰਗ ਕਰਦੇ ਹੋਏ ਭਾਰਤ ਨਾਂਅ ...
ਕਾਰਗਿਲ ਦੀਆਂ ਚੋਟੀਆਂ ‘ਤੇ ਸ਼ਾਨਾਮੱਤੀ ਜਿੱਤ ਹਾਸਲ ਕਰਨ ਦਾ ਦਿਨ ਕਾਰਗਿਲ ਵਿਜੇ ਦਿਵਸ
ਹਰਪ੍ਰੀਤ ਸਿੰਘ ਬਰਾੜ
ਪਾਕਿਸਤਾਨ ਦੇ ਫੌਜੀ ਜਨਰਲ ਪਰਵੇਜ ਮੁੱਸ਼ਰਫ ਨੂੰ ਇਹ ਗਲਤਫਹਿਮੀ ਸੀ ਕਿ ਉਹ ਹਿੰਦੁਸਤਾਨ ਨੂੰ ਮਾਤ ਪਾ ਕੇ ਇਕ ਨਵਾਂ ਇਤਹਾਸ ਲਿਖਣਗੇ। ਉਸ ਸਮੇਂ ਦੇ ਭਾਰਤ ਦੇ ਪ੍ਰਧਾਨਮੰਤਰੀ ਜਨਾਬ ਅਟਲ ਬਿਹਾਰੀ ਵਾਜਪਾਈ ਨੇ ਬਹੁਤ ਦੂਰਅੰਦੇਸ਼ੀ ਅਤੇ ਸੂਝਬੂਝ ਦੀ ਮਿਸਾਲ ਦਿੰਦੇ ਹੋਏ ਭਾਰਤੀ...
ਆਖ਼ਰ ਕਦੋਂ ਕਿਸੇ ਤਣ-ਪੱਤਣ ਲੱਗੇਗਾ ਕਿਸਾਨਾਂ ਤੇ ਸਰਕਾਰ ਦਾ ਰੇੜਕਾ?
ਆਖ਼ਰ ਕਦੋਂ ਕਿਸੇ ਤਣ-ਪੱਤਣ ਲੱਗੇਗਾ ਕਿਸਾਨਾਂ ਤੇ ਸਰਕਾਰ ਦਾ ਰੇੜਕਾ?
ਦੇਸ਼ ’ਚ ਖੇਤੀ ਖੇਤਰ ਲਈ ਲਾਗੂ ਨਵੇਂ ਕਾਨੂੰਨਾਂ ਦੀ ਵਾਪਸੀ ਲਈ ਫੈਸਲਾਕੁੰਨ ਦੌਰ ’ਚ ਦਾਖਲ ਹੋਇਆ ਕਿਸਾਨਾਂ ਦਾ ਸੰਘਰਸ਼ ਕੇਂਦਰ ਸਰਕਾਰ ਲਈ ਵੱਡੀ ਚੁਣੌਤੀ ਬਣ ਗਿਆ ਹੈ। ਸਰਕਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਅੱਠ ਵਾਰ ਮੀਟਿੰਗਾਂ ਕਰਕੇ ਵੀ ...
ਦੇਸ਼ ’ਚ ਵਧਦੀ ਬੇਰੁਜ਼ਗਾਰੀ ਆਰਥਿਕਤਾ ’ਤੇ ਭਾਰੀ
ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਸੰਬਰ ਵਿੱਚ ਭਾਰਤ ਦੀ ਬੇਰੁਜ਼ਗਾਰੀ ਦਰ 8.30 ਫੀਸਦੀ ਹੋ ਗਈ, ਜੋ ਪਿਛਲੇ ਮਹੀਨੇ ਦੇ 8.00 ਫੀਸਦੀ ਤੋਂ 16 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਅੰਕੜਿਆਂ ਅਨੁਸਾਰ ਦਸੰਬਰ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ 8.96 ਫੀਸਦੀ ਤੋਂ ਵਧ ਕੇ 10.09...
ਪਾਵਰਕੌਮ ਦੀ ਵਾਗਡੋਰ ਸੁਹਿਰਦ ਹੱਥਾਂ ’ਚ! ਸਮਾਂ ਚੁਣੌਤੀਆਂ ਭਰਪੂਰ
ਪਾਵਰਕੌਮ ਦੀ ਵਾਗਡੋਰ ਸੁਹਿਰਦ ਹੱਥਾਂ ’ਚ! ਸਮਾਂ ਚੁਣੌਤੀਆਂ ਭਰਪੂਰ
ਪੰਜਾਬ ਦੀ ਮੌਜੂਦਾ ਚੰਨੀ ਸਰਕਾਰ ਨੇ ਸਮੇਂ ਦੀ ਲੋੜ ਮੁਤਾਬਿਕ ਇਹ ਪਛਾਣਿਆ ਹੈ ਕਿ ਪਾਵਰਕਾਮ ਦੀ ਤਰੱਕੀ ਤੇ ਲੱਗ ਚੁੱਕੇ ਵਿਰਾਮ ਚਿੰਨ ਨੂੰ ਹਟਾਉਣ ਲਈ ਇੰਜੀਨੀਅਰ ਬਲਦੇਵ ਸਿੰਘ ਸਰਾਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ ਪਾਵਰਕਾਮ ਦੀ ਗੱਡੀ ਨੂੰ ...
ਇੱਕ ਸਵੇਰ ਇੱਕ ‘ਮਿਹਨਤੀ’ ਦਫਤਰ ’ਚ
ਇੱਕ ਸਵੇਰ ਇੱਕ ‘ਮਿਹਨਤੀ’ ਦਫਤਰ ’ਚ
ਹਰ ਇਨਸਾਨ ਦੇ ਜਿੰਮੇ ਕੋਈ ਨਾ ਕੋਈ ਕਿਰਤ ਉਸ ਪਰਮਾਤਮਾ ਨੇ ਲਾ ਕੇ ਧਰਤੀ ’ਤੇ ਭੇਜਿਆ ਹੈ। ਹੁਣ ਉਹ ਇਸ ਨੂੰ ਕਿਵੇਂ ਨਿਭਾਉਂਦਾ ਹੈ, ਇਹ ਉਸ ’ਤੇ ਮੁਨਸਰ ਹੈ। ਕੋਈ ਸਮਾਂ ਸੀ ਜਦੋਂ ਖੇਤੀਬਾੜੀ ਨੂੰ ਉੱਤਮ ਮੰਨਿਆ ਜਾਂਦਾ ਸੀ, ਪਰ ਅੱਜ ਦੇ ਸਮੇਂ ਨੌਕਰੀ ਨੂੰ ਤਰਜੀਹ ਦਿੱਤੀ ਜਾਂਦੀ...
ਪੂਰਵ ਉਤਰ ਭਾਰਤ ਦੀ ਸੁਰੱਖਿਆ ‘ਚ ਅਹਿਮ ਬੋਗੀਬੀਲ ਪੁਲ
ਪ੍ਰਭੂਨਾਥ ਸ਼ੁਕਲ
ਭਾਰਤ ਦੀ ਸਮਾਜਿਕ ਸੁਰੱਖਿਆ ਦੇ ਲਿਹਾਜ ਨਾਲ ਬੇਹੱਦ ਅਹਿਮ ਬੋਗੀਬੀਲ ਸੇਤੂ ਨੂੰ ਲੰਮੀ ਉਡੀਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਭਾਵ ਅਟਲ ਜੀ ਦੇ ਜਨਮ ਦਿਨ 'ਤੇ ਦੇਸ਼ ਨੂੰ ਸੌਂਪ ਦਿੱਤਾ ਇਸ ਦੇ ਨਾਲ ਹੀ ਦੇਸ਼ ਦੇ ਵਿਕਾਸ 'ਚ ਇੱਕ ਹੋਰ ਨਵਾਂ ਇਤਿਹਾਸ ਜੁੜ ਗਿਆ ਹੈਅਸਾਮ ਦੇ ਡਿਬ...
ਚਿੱਟੇ ਦੇ ਚੱਟੇ ਪਰਿਵਾਰ ਕਦੋਂ ਹੋਣਗੇ ਹਰੇ
ਸਰਕਾਰੀ ਅੰਕੜਿਆਂ ਮੁਤਾਬਿਕ ਪਿਛਲੇ ਮਹੀਨੇ ’ਚ 200 ਕਿਲੋ ਤੋਂ ਵੱਧ ਹੈਰੋਇਨ ਫੜੀ ਗਈ ਹੈ । ਇਹ ਤਾਂ ਉਹ ਅੰਕੜੇ ਹਨ ਜਿਹੜੇ ਜੱਗ ਜਾਹਿਰ ਹੋਏ ਹਨ । ਜਿਹੜੀਆਂ ਖੇਪਾਂ ਅੰਦਰ ਖਾਤੇ ਚੋਰੀ ਛਪੀ ਲੰਘ ਗਈਆਂ ਹੋਣਗੀਆਂ । ਉਹਨਾਂ ਅੰਕੜਿਆਂ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਮੁਸ਼ਕਿਲ ਹੈ .ਜਿਵੇ ਸਿਆਣੇ ਕਹਿੰਦੇ ਹਨ ਕਿ ਤਾੜੀ ਇੱ...
Punjab Panchayat Election: ਰੱਬ ਦਾ ਵਾਸਤਾ, ਇੱਕ ਵਾਰ ਬਣਾ ਦਿਓ ਸਰਪੰਚ!
Punjab Panchayat Election: ਪੰਜਾਬ ਵਿੱਚ ਇਸ ਵਾਰ ਦੀਆਂ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ ਜਿਸ ਕਾਰਨ ਸਾਰੇ ਪਾਸੇ ਮਾਰੋ-ਮਾਰ ਮੱਚੀ ਹੋਈ ਹੈ। ਸਿਆਸੀ ਪਾਰਟੀਆਂ ਦੇ ਵਰਕਰਾਂ ਵਿੱਚ ਜੰਮ ਕੇ ਲੜਾਈਆਂ ਹੋ ਰਹੀਆਂ ਹਨ ਤੇ ਹੁਣ ਤੱਕ ਤਿੰਨ-ਚਾਰ ਕਤਲ ਵੀ ਹੋ ਚੁੱਕੇ ਹਨ। ਬਣ ਰਹੇ ਮਾਹੌਲ ਤੋਂ ਲੱਗਦਾ ਹੈ ...
ਪੰਛੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ
ਪੰਛੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ
ਕੁਦਰਤ ਵਿੱਚ ਆਏ ਦਿਨ ਹੁੰਦੇ ਬਦਲਾਅ ਕਾਰਨ ਸਾਡੇ ਜਨਜੀਵਨ 'ਤੇ ਤਾਂ ਪ੍ਰਭਾਵ ਪੈਂਦਾ ਹੀ ਹੈ ਨਾਲ ਹੀ ਸਾਡੇ ਪੰਛੀਆਂ 'ਤੇ ਵੀ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ਅਚਾਨਕ ਮੌਸਮ ਦੀ ਤਬਦੀਲੀ ਕਾਰਨ ਪੰਛੀ ਅਲੋਪ ਹੋ ਰਹੇ ਹਨ ਮੌਸਮ ਦੇ ਵਿਗੜਦੇ ਮਿਜਾਜ ਨੂੰ ਦੇਖਦੇ...