WHO: ਡਬਲਯੂਐੱਚਓ ਮੁਤਾਬਿਕ ਜੀਵਨਸ਼ੈਲੀ ’ਚ ਬਦਲਾਅ ਬੇਹੱਦ ਜ਼ਰੂਰੀ
ਸਿਹਤ ਦੇ ਮੋਰਚੇ ’ਤੇ ਭਾਰਤ ਦਾ ਕਈ ਖ਼ਤਰਿਆਂ ਨਾਲ ਰੂ-ਬ-ਰੂ ਹੋਣਾ ਚਿੰਤਾ ’ਚ ਪਾ ਰਿਹਾ ਹੈ ਵਧਦੀ ਸਰੀਰਕ ਅਕਿਰਿਆਸ਼ੀਲਤਾ ਦੇ ਨਾਲ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੇ ਰੋਗ ਦੱਬੇ ਪੈਰੀਂ ਇਨਸਾਨਾਂ ਨੂੰ ਘੇਰ ਕੇ ਸਖ਼ਤ ਚੁਣੌਤੀਆਂ ਬਣ ਰਹੇ ਹਨ, ਜਿਨ੍ਹਾਂ ਨੂੰ ਵੱਡੇ ਖ਼ਤਰਿਆਂ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ ਇਨ੍ਹ...
ਚਾਪਲੂਸੀ ਦੇ ਪੈਂਤਰੇ
ਤਮਾ ਤੇਲ ਜਿਸ ਕੋ ਲਗੇ, ਤੁਰੰਤ ਨਰਮ ਹੋ ਜਾਏ। ਮਤਲਬ ਇਨਸਾਨ ਜਾਂ ਜੁੱਤੀ ਕਿੰਨੀ ਵੀ ਕੜਕ ਹੋਵੇ, ਮਸਕਾ 'ਤੇ ਤੇਲ ਲਗਦਿਆਂ ਸਾਰ ਹੀ ਨਰਮ ਪੈ ਜਾਂਦੇ ਹਨ। ਗੈਂਡੇ ਵਰਗੀ ਮੱਝ, ਗੁਟਾਰ ਦੇ ਚਾਰ ਠੂੰਗੇ ਕੰਨਾਂ 'ਤੇ ਵੱਜਦਿਆਂ ਸਾਰ ਲੰਮੀ ਪੈ ਜਾਂਦੀ ਹੈ। ਚਾਪਲੂਸੀ ਇੱਕ ਪੁਰਾਤਨ ਅਤੇ ਅਤਿ ਸੂਖਮ ਕਲਾ ਹੈ ਜੋ ਹਾਰੀ ਸਾਰੀ ਦ...
ਜੀਐੱਸਟੀ ਨਾਲ ਜੁੜੇ ਸ਼ੰਕੇ ਦੂਰ ਕਰੇ ਸਰਕਾਰ
ਇੱਕ ਜੁਲਾਈ ਤੋਂ ਪੂਰੇ ਦੇਸ਼ 'ਚ ਜੀਐੱਸ ਟੀ ਭਾਵ ਗੁਡਸ ਐਂਡ ਸਰਵਿਸਿਜ਼ ਟੈਕਸ ਲਾਗੂ ਹੋਵੇਗਾ ਇਸ ਲਈ ਹੁਣ ਸਿਰਫ਼ 12 ਦਿਨਾਂ ਦਾ ਸਮਾਂ ਬਚਿਆ ਹੈ ਫਿਰ ਵੀ ਵਪਾਰੀਆਂ ਅੰਦਰ ਜੀਐਸਟੀ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੇ ਜੀਐਸਟੀ ਨੂੰ ਜ਼ਮੀਨੀ ਤੌਰ 'ਤੇ ਲਾਗੂ ਕਰਵਾਉਣ ਲਈ ਸ਼ਾਸਨ-ਪ੍ਰਸ਼ਾਸਨ ਪੱਧਰ 'ਤੇ ਜੰਗੀ ਤਿਆਰੀਆਂ ਜੋਰਾ...
ਹੁਣ ਲਾਦੇਨ ਬਣੇਗਾ ਜਾਕਿਰ ਨਾਈਕ!
ਹੁਣ ਲਾਦੇਨ ਬਣੇਗਾ ਜਾਕਿਰ ਨਾਈਕ!
ਕਥਿਤ ਮੁਸਲਿਮ ਮਜ਼ਹਬੀ ਗੁਰੂ ਜਾਕਿਰ ਨਾਈਕ ਹੁਣ ਅਲਕਾਇਦਾ ਦੇ ਸਾਬਕਾ ਅੱਤਵਾਦੀ ਸਰਗਨਾ ਓਸਾਮਾ ਬਿਨ ਲਾਦੇਨ ਬਣਨ ਦੀ ਰਾਹ 'ਤੇ ਤੁਰ ਪਿਆ ਹੈ ਭਵਿੱਖ 'ਚ ਉਹ ਓਸਾਮਾ ਬਿਨ ਲਾਦੇਨ ਦੀ ਪ੍ਰੇਰਨਾ ਨੂੰ ਆਧਾਰ ਬਣਾ ਕੇ ਅਲਕਾਇਦਾ ਅਤੇ ਆਈਐਸ ਵਰਗਾ ਅੱਤਵਾਦੀ ਸੰਗਠਨ ਖੜ੍ਹਾ ਕਰੇਗਾ! ਓਸਾਮਾ ...
ਵਿਸ਼ਵਾਸ ਦੇ ਸੰਕਟ ‘ਚੋਂ ਲੰਘਦਾ ਸੰਯੁਕਤ ਰਾਸ਼ਟਰ ਸੰਘ
ਵਿਸ਼ਵਾਸ ਦੇ ਸੰਕਟ 'ਚੋਂ ਲੰਘਦਾ ਸੰਯੁਕਤ ਰਾਸ਼ਟਰ ਸੰਘ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਠੀਕ ਹੀ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਵਿਆਪਕ ਸੁਧਾਰ ਦੀ ਕਮੀ 'ਚ ਵਿਸ਼ਵਾਸ ਦੇ ਸੰਕਟ 'ਚੋਂ ਲੰਘ ਰਿਹਾ ਹੈ ਜਦੋਂਕਿ ਦੁਨੀਆਂ ਨੂੰ ਬਹੁਪੱਖੀ ਸੁਧਾਰਾਂ ਦੀ ਲੋੜ ਹੈ, ਜਿਸ ਨਾਲ ਸਾਰੇ ਮੈਂਬਰ ਦੇਸ਼ਾਂ ਨੂੰ ਮੌਜ਼ੂਦਾ ਚੁਣੌਤੀਆਂ ਨਾਲ...
ਭਾਰਤ ਦੇ ਵਿਰੋਧ ਦੇ ਬਾਵਜ਼ੂਦ ਪੀਓਕੇ ‘ਚ ਚੋਣਾਂ
ਭਾਰਤ ਦੇ ਵਿਰੋਧ ਦੇ ਬਾਵਜ਼ੂਦ ਪੀਓਕੇ 'ਚ ਚੋਣਾਂ
ਪਾਕਿਸਤਾਨ ਨੇ ਗਿਲਗਿਟ-ਬਾਲਿਸਤਾਨ ਨੂੰ ਨਵੇਂ ਪੰਜਵੇਂ ਪ੍ਰਾਂਤ ਦੀ ਤਜਵੀਜ਼ ਪਾਸ਼ ਕਰਵਾ ਕੇ ਭਾਰਤ ਅਖੰਡਤਾ ਖਿਲਾਫ਼ ਸਾਜਿਸ਼ ਦੀ ਬੁਨਿਆਦ ਪਹਿਲਾਂ ਹੀ ਰੱਖ ਦਿੱਤੀ ਸੀ, ਹੁਣ ਇਮਰਾਨ ਖਾਨ ਸਰਕਾਰ ਨੇ ਇੱਥੇ ਵਿਧਾਨ ਸਭਾ ਚੋਣਾਂ ਕਰਵਾ ਕੇ ਇਸ ਸਾਜਿਸ਼ ਨੂੰ ਹੋਰ ਡੂੰਘਾ ਕਰ ਦਿ...
ਟੈਕਸ ਉਗਰਾਹੀ ਤੇ ਮਾਨਸੂਨ ਨਾਲ ਅਰਥਚਾਰਾ ਹੋਵੇਗਾ ਮਜ਼ਬੂਤ
ਟੈਕਸ ਉਗਰਾਹੀ ਤੇ ਮਾਨਸੂਨ ਨਾਲ ਅਰਥਚਾਰਾ ਹੋਵੇਗਾ ਮਜ਼ਬੂਤ
ਕੋਰੋਨਾ ਦੀ ਦੂਜੀ ਲਹਿਰ ਨਾਲ ਅਰਥਚਾਰੇ ਦੇ ਪ੍ਰਭਾਵਿਤ ਹੋਣ ਦੇ ਬਾਵਜ਼ੂਦ ਚਾਲੂ ਵਿੱਤੀ ਵਰ੍ਹੇ ’ਚ ਹੁਣ ਤੱਕ ਪ੍ਰਤੱਖ ਟੈਕਸ ਸ੍ਰੰਗਹਿ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ’ਚ ਲਗਭਗ ਦੁੱਗਣਾ ਰਿਹਾ ਅਗਾਊਂ ਟੈਕਸ ਭੁਗਤਾਨ ਦੀ ਪਹਿਲੀ ਕਿਸ਼ਤ ਦੇ ਜਮ...
ਇਨਸਾਨੀ ਜ਼ਿੰਦਗੀ ਦੇ ਅਸਲੀ ਕਲਾਕਾਰ
ਬਿੰਦਰ ਸਿੰਘ ਖੁੱਡੀ ਕਲਾਂ
ਇਨਸਾਨੀ ਜ਼ਿੰਦਗੀ ਬਾਰੇ ਹਰ ਇਨਸਾਨ ਦਾ ਆਪੋ ਆਪਣਾ ਨਜ਼ਰੀਆ ਹੈ।ਖੁਸ਼ੀ ਅਤੇ ਗਮੀ ਜ਼ਿੰਦਗੀ ਬਾਰੇ ਵੱਖੋ-ਵੱਖਰਾ ਅਹਿਸਾਸ ਦਿੰਦੇ ਹਨ।ਦੁਖੀ ਇਨਸਾਨ ਜਿੰਦਗੀ ਨੂੰ ਬੋਝ ਸਮਝਦਾ ਹੈ ਅਤੇ ਉਹ ਜਲਦੀ ਤੋਂ ਜਲਦੀ ਇਸ ਜ਼ਿੰਦਗੀ ਤੋਂ ਖਲਾਸੀ ਲੈ ਕੇ ਸੰਸਾਰ ਤੋਂ ਤੁਰ ਜਾਣ ਲਈ ਤਾਂਘਦਾ ਹੈ।ਖੁਸ਼ੀਆਂ 'ਚ ਖੀਵ...
ਡਿੱਗਦੀ ਘਰੇਲੂ ਬੱਚਤ ਤੇ ਮਹਿੰਗਾਈ ਨਾਲ ਡੋਲਦੀ ਅਰਥਵਿਵਸਥਾ
ਮਹਿੰਗਾਈ ਦਾ ਲਗਾਤਾਰ ਵਧਦੇ ਰਹਿਣਾ ਚਿੰਤਾ ਦਾ ਵਿਸ਼ਾ ਹੈ ਘਰੇਲੂ ਬੱਚਤ, ਮਹਿੰਗਾਈ, ਵਧਦਾ ਨਿੱਜੀ ਕਰਜ਼, ਵਧਦੇ ਨਿੱਜੀ ਖਰਚੇ ਆਦਿ ਸਬੰਧੀ ਹੇਠਲਾ ਤੇ ਮੱਧ ਵਰਗ ਪ੍ਰੇਸ਼ਾਨ ਹੈ ਇਸ ਪ੍ਰੇਸ਼ਾਨੀ ਦੇ ਹੱਲ ਦੀ ਬਜਾਇ ਸੱਤਾਧਿਰ ਅਤੇ ਵਿਰੋਧੀ ਧਿਰ ਇੱਕ-ਦੂਜੇ ’ਤੇ ਦੂਸ਼ਣਬਾਜੀ ਕਰ ਰਹੇ ਹਨ ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਤਾਜ਼ਾ ਮ...
ਵਿਰੋਧੀ ਗਠਜੋੜਾਂ ਦੀ ਪ੍ਰਯੋਗਸ਼ਾਲਾ ਬਣਦਾ ਮਹਾਂਰਾਸ਼ਟਰ
ਅਸ਼ੀਸ਼ ਵਸ਼ਿਸ਼ਠ
ਮਹਾਂਰਾਸ਼ਟਰ 'ਚ ਸੱਤਾ ਹਾਸਲ ਕਰਨ ਲਈ ਸਿਆਸੀ ਪਾਰਟੀਆਂ 'ਚ ਜੋ ਭੱਜ-ਦੌੜ ਚੱਲ ਰਹੀ ਹੈ, ਉਸ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਤ ਕੀਤਾ ਜਾ ਸਕਦਾ ਹੈ ਸੱਤਾ ਦੀ ਚਾਹਤ ਵਿਚ ਬੇਸ਼ੱਕ ਹੀ ਸਿਆਸੀ ਪਾਰਟੀਆਂ ਆਪਣੇ ਦਾਅਵਿਆਂ ਨੂੰ ਤਰਕਾਂ ਨਾਲ ਸਥਾਪਿਤ ਕਰਨ ਦਾ ਯਤਨ ਕਰਨ, ਪਰ ਇਸ 'ਚ ਕਿਤੇ ਨਾ ਕਿਤੇ ਨਿਯਮ-ਕਾਨੂੰ...