HTET Update

HTET Update: ਹਰਿਆਣਾ ਬੋਰਡ ਵੱਲੋਂ ਐੱਚਟੈੱਟ ਪ੍ਰੀਖਿਆ ਸਬੰਧੀ ਤਾਜ਼ਾ ਅਪਡੇਟ, ਮੌਜ਼ੂਦਾ ਅਧਿਆਪਕ ਵੀ ਦੇਣ ਧਿਆਨ

HTET Update: ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀਆਂ ਨੂੰ ਸਬੰਧਿਤ ਅਧਿਆਪਕਾਂ ਨੂੰ ਇਹ ਹੁਕਮ ਦੇਣ ਦੇ ਨਿਰਦੇਸ਼ ਦਿੱਤੇ ਹਨ। ਸਥਾਪਨਾ ਸ਼ਾਖਾਵਾਂ ਨੂੰ ਵੀ ਨਿਯੁਕਤੀ ਅਤੇ ਤਰੱਕੀ ਪ੍ਰਕਿਰਿਆ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਨਾਲ ਜੋੜਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸਿੱਖਿਆ / ਰੁਜਗਾਰ  ਸੂਬੇ  ਹਰਿਆਣਾ  ਖਾਸ ਖਬਰ