Hoshiarpur Firing Incident

Punjab Firing News: ਹੁਸ਼ਿਆਰਪੁਰ 'ਚ ਦੁਸਹਿਰਾ ਗਰਾਊਂਡ ਨੇੜੇ ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਵਾਲ-ਵਾਲ ਬਚਿਆ

ਹੁਸ਼ਿਆਰਪੁਰ ਦੇ ਦਸਹਿਰਾ ਗਰਾਊਂਡ ਨੇੜੇ ਇੱਕ ਨੌਜਵਾਨ 'ਤੇ ਅਚਾਨਕ ਤਾਬੜਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਨੇ ਨੌਜਵਾਨ 'ਤੇ 4 ਤੋਂ 6 ਰੌਂਦ ਫਾਇਰ ਕੀਤੇ, ਪਰ ਗਨੀਮਤ ਰਹੀ ਕਿ ਉਸ ਨੂੰ ਕੋਈ ਗੋਲੀ ਨਹੀਂ ਲੱਗੀ ਅਤੇ ਉਹ ਵਾਲ-ਵਾਲ ਬਚ ਗਿਆ।
ਪੰਜਾਬ  ਸੂਬੇ  ਖਾਸ ਖਬਰ