Horrific

ਭਿਆਨਕ ਸੜਕ ਹਾਦਸੇ ‘ਚ ਚਾਰ ਨੌਜਵਾਨਾਂ ਦੀ ਮੌਤ

ਕਾਰ ਦੇ ਹੋਏ ਦੋ ਟੁਕੜੇ ਖੰਨਾ (ਸੱਚ ਕਹੂੰ ਨਿਊਜ਼) | ਨੀਲੋਂ ਪੁਲ ਤੋਂ ਸਰਹਿੰਦ ਨਹਿਰ ਕੰਢੇ ਦੋਰਾਹਾ ਵੱਲ ਜਾਂਦੇ ਵਾਪਰੇ ਦਰਦਨਾਕ ਕਾਰ ਹਾਦਸੇ ‘ਚ ਕਾਰ ‘ਚ ਸਵਾਰ 4 ਨੌਜਵਾਨ ਦੀ ਮੌਤ ਹੋ ਗਈ  ਜਾਣਕਾਰੀ ਅਨੁਸਾਰ ਇਹ ਸਾਰੇ ਕਟਾਣੀ ਕਾਲਜ ਵਿਖੇ ਏਸੈਂਟ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸਨ ਕਿ ਰਸਤੇ ‘ਚ ਪਿੰਡ ਰਾਮਪੁਰ ਨੇੜੇ ਬਣੀ ਪੁਲੀ […]
ਪੰਜਾਬ 

ਅਫਗਾਨਿਸਤਾਨ ਦੇ ਗਜਨੀ ਸ਼ਹਿਰ ‘ਚ ਤਾਲਿਬਾਨ ਅੱਤਵਾਦੀਆਂ ਦਾ ਭਿਆਨਕ ਹਮਲਾ

ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਕੀਤਾ ਕਈ ਠਿਕਾਣਿਆਂ ਤੇ ਕਬਜਾ ਗਜਨੀ, ਏਜੰਸੀ। ਅਫਗਾਨਿਸਤਾਨ ਦੇ ਗਜਨੀ ਸ਼ਹਿਰ ‘ਚ ਤਾਲਿਬਾਨ ਅੱਤਵਾਦੀਆਂ ਨੇ ਸ਼ੁੱਕਰਵਾਰ ਸਵੇਰੇ ਅਵਾਸੀ ਤੇ ਵਪਾਰਕ ਕੰਪਲੈਕਸ ‘ਤੇ ਜੰਮਕੇ ਗੋਲੀਬਾਰੀ ਕੀਤੀ ਅਤੇ ਕਈ ਠਿਕਾਣਿਆਂ ‘ਤੇ ਕਬਜਾ ਕਰ ਲਿਆ। ਅਧਿਕਾਰੀ ਸੂਤਰਾ ਨੇ ਦੱਸਿਆ ਕਿ ਰਾਜਧਾਨੀ ਕਾਬੁਲ ਅਤੇ ਦੱਖਣੀ ਅਫਗਾਨਿਸਤਾਨ ਨੂੰ ਜੋੜਨ ਵਾਲੇ ਇਸ ਖੇਤਰਾ ‘ਚ ਤਾਲਿਬਾਨ ਦਾ ਇਹ […]
ਕੁੱਲ ਜਹਾਨ