Holidy

ਰੈੱਡ ਅਲਰਟ, ਸਕੂਲਾਂ ਨੂੰ ਐਮਰਜੈਂਸੀ ਕੀਤਾ ਬੰਦ, ਐਵਡਾਇਜਰੀ ਜਾਰੀ

ਨਵੀਂ ਦਿੱਲੀ। ਗਰਮੀਆਂ ਦੀਆਂ ਛੁੱਟੀਆਂ (Holiday) ਲੰਘਣ ਤੋਂ ਬਾਅਦ ਸਕੂਲ ਖੁੱਲ੍ਹੇ ਹੀ ਸਨ ਕਿ ਫਿਰ ਬੰਦ ਕਰਨ ਦੀ ਨੌਬਤ ਆ ਗਈ। ਬਹੁਤ ਸਾਰੇ ਸੂਬਿਆਂ ਵਿੱਚ ਮਾਨਸੂਨ ਆਪਣੇ ਸਿਖਰਾਂ ’ਤੇ ਪਹੁੰਚ ਗਿਆ ਹੈ। ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਅਜਿਹੇ ’ਚ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਮਹਾਂਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਕਈ […]
ਸਿੱਖਿਆ  ਦੇਸ਼  Breaking News  ਇੱਕ ਨਜ਼ਰ