Hindu Organization

ਅਨੰਤਨਾਗ ਹਮਲਾ: ਪਟਿਆਲਾ ‘ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ

ਬੰਦ ਬਜਾਰਾਂ ‘ਚ ਰਹੀ ਸੁੰਨ, ਛਿੱਟ-ਪੁੱਟ ਘਟਨਾਵਾਂ, ਆਪਸੀ ਤਕਰਾਰਬਾਜੀ ਵੀ ਹੋਈ ਖੁਸ਼ਵੀਰ ਸਿੰਘ ਤੂਰ, ਪਟਿਆਲਾ: ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ‘ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ‘ਚ ਅੱਜ ਪੰਜਾਬ ਬੰਦ ਨੂੰ ਲੈ ਕੇ ਪਟਿਆਲਾ ਵਿਖੇ ਸਮੂਹ ਹਿੰਦੂ ਸੰਗਠਨ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇੱਧਰ ਕੁਝ ਨੌਜਵਾਨਾਂ ਵੱਲੋਂ ਜਬਰੀ ਦੁਕਾਨਾਂ ਬੰਦ ਕਰਵਾਉਣ […]
ਪੰਜਾਬ  Breaking News 
Ad Ad Ad