Himachal

Himachal: ਹਿਮਾਚਲ ’ਚ ਭਾਜਪਾ ਦੇ ਦੋ ਬਾਗੀ ਆਗੂ ਮੁਅੱਤਲ

Himachal: ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਰਾਮ ਲਾਲ ਮਾਰਕੰਡਾ ਅਤੇ 2022 ਵਿੱਚ ਧਰਮਸ਼ਾਲਾ ਵਿਧਾਨ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਰਾਕੇਸ਼ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਹੈ ।ਭਾਜਪਾ ਦੇ ਸੂਬਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Weather Update : ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ‘ਚ ਮੌਸਮ ਨੇ ਲਈ ਕਰਵਟ, ਜਾਣੋ ਆਉਂਦੇ ਦਿਨਾਂ ਦੇ ਮੌਸਮ ਦਾ ਹਾਲ

ਪੰਜਾਬ-ਹਰਿਆਣਾ ’ਚ ਗੜੇਮਾਰੀ, 17 ਜ਼ਿਲ੍ਹਿਆਂ ’ਚ ਮੀਂਹ, ਚੰਡੀਗੜ੍ਹ ’ਚ 7 ਉਡਾਣਾਂ ਰੱਦ | Weather Update ਚੰਡੀਗੜ੍ਹ ਅਤੇ ਹਿਮਾਚਲ ’ਚ ਬਰਫ਼ਬਾਰੀ ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਉੱਤਰੀ ਭਾਰਤ ’ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਰਕੇ ਪਿਛਲੇ 36 ਘੰਟਿਆਂ ਤੋਂ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪੈ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਵੀ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

ਮੁਕਤਸਰ ਨਿਵਾਸੀ ਨੌਜਵਾਨ ਦੀ ਕਾਰ ਖਾਈ ’ਚ ਡਿੱਗੀ, ਦੋ ਦੀ ਮੌਤ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਹਿਮਾਚਲ ਘੁੰਮਣ ਗਏ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਨੌਜਵਾਨ ਅਤੇ ਲੜਕੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਉਕਤ ਦੋਵੇਂ ਹਿਮਾਚਲ ਵਿਖੇ ਘੁੰਮਣ ਗਏ ਸਨ ਤੇ ਇਸੇ ਤਹਿਤ ਉਨਾਂ ਦੀ ਕਾਰ ਚੰਬਾ ਦੇ ਨਜ਼ਦੀਕ ਗਹਿਰੀ ਖੱਡ ’ਚ ਜਾ ਡਿੱਗ ਗਈ ਅਤੇ ਇਸ ਹਾਦਸੇ ’ਚ ਦੋਵਾਂ ਦੀ ਮੌਤ ਹੋ ਗਈ। ( […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪੰਜਾਬ ਤੋਂ ਹਿਮਾਚਲ ਜਾ ਰਹੇ ਦੋ ਨੌਜਵਾਨ ਲਾਪਤਾ, ਪਰਿਵਾਰ ਨੇ ਮੰਗੀ ਮਦਦ

10 ਜੁਲਾਈ ਤੋਂ ਕੋਈ ਸੰਪਰਕ ਨਹੀਂ ਮੋਹਾਲੀ (ਐੱਮ. ਕੇ. ਸ਼ਾਇਨਾ)। ਮੋਹਾਲੀ ਦੇ ਖਰੜ ਤੋਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਗਏ ਦੋ ਨੌਜਵਾਨਾਂ ਦਾ ਸੋਮਵਾਰ ਤੋਂ ਪਰਿਵਾਰ ਨਾਲ ਸੰਪਰਕ ਟੁੱਟ ਗਿਆ ਹੈ। ਜਰਨੈਲ ਸਿੰਘ ਅਤੇ ਅਕਰਮ ਸਿੰਘ ਖਰੜ ਦੇ ਰਹਿਣ ਵਾਲੇ ਹਨ। ਉਹ ਦਿੱਲੀ ਨੰਬਰ ਦੀ ਕਾਰ ਵਿੱਚ ਹਿਮਾਚਲ ਪ੍ਰਦੇਸ਼ ਗਏ ਸਨ। ਪਤਾ ਲੱਗਾ ਹੈ ਕਿ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਹਿਮਾਚਲ ਨੇ ਮੰਗਿਆ ਚੰਡੀਗੜ੍ਹ ’ਚ ਹਿੱਸਾ, ਬਣਾਈ ਕੈਬਨਿਟ ਸਬ ਕਮੇਟੀ

 ਹਿਮਾਚਲ ਨੇ ਮੰਗਿਆ ਚੰਡੀਗੜ ਵਿੱਚ 7.19 ਫੀਸਦੀ ਮੰਗਿਆ ਹਿੱਸਾ, ਬਣਾਈ ਕੈਬਨਿਟ ਸਬ ਕਮੇਟੀ (Himachal News) (ਅਸ਼ਵਨੀ ਚਾਵਲਾ) ਚੰਡੀਗੜ। ਚੰਡੀਗੜ੍ਹ ਵਿੱਚ 7.19 ਫੀਸਦੀ ਹਿੱਸਾ ਹਿਮਾਚਲ ਸਰਕਾਰ ਵਲੋਂ ਮੰਗਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਾਸੇ ਨਰਾਜ਼ ਹੋ ਗਏ ਹਨ। ਉਨਾਂ ਨੇ ਇਸ ਮਾਮਲੇ ਵਿੱਚ ਪ੍ਰਤਾਪ ਸਿੰਘ ਬਾਜਵਾ ’ਤੇ ਸਖ਼ਤ ਟਿੱਪਣੀ ਕਰਦੇ ਹੋਏ ਉਨਾਂ ਨੂੰ ਆਪਣਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  ਚੰਡੀਗੜ੍ਹ 

ਹਿਮਾਚਲ ਜਾਣ ਤੋਂ ਪਹਿਲਾਂ ਜ਼ਰੂਰ ਪਡ਼੍ਹੋ ਇਹ ਖਬਰ, ਨਹੀਂ ਤਾਂ ਪਵੇਗਾ ਪਛਤਾਉਣਾ

ਹਿਮਾਚਲ ਜਾਣਾ ਹੋਇਆ ਮਹਿੰਗਾ, ਟੋਲ ਟੈਕਸ ’ਚ ਹੋਇਆ ਭਾਰੀ ਵਾਧਾ (ਸੱਚ ਕਹੂੰ ਨਿਊਜ਼) ਸੋਲਨ। ਜੇਕਰ ਤੁਸੀਂ ਵੀ ਹਿਮਾਚਲ ਪ੍ਰਦੇਸ਼ ’ਚ ਘੁੰਮਣ ਦੀ ਪਲਾਨਿੰਗ ਬਣਾ ਰਹੇ ਹੋ ਤਾਂ ਤੁਹਾਨੂੰ ਇੱਕ ਵਾਰੀ ਜ਼ਰੂਰ ਸੋਚਣਾ ਪਵੇਗਾ ਕਿਉਂਕਿ ਟੋਲ ਟੈਕਸ ਵਧਾ ਦਿੱਤਾ ਗਿਆ ਹੈ। ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ’ਤੇ ਪਵੇਗਾ। ਆਬਕਾਰੀ ਤੇ ਕਰ ਵਿਭਾਗ ਨੇ ਟੋਲ ਬੈਰੀਅਰਾਂ […]
ਦੇਸ਼  Breaking News  ਖਾਸ ਖਬਰ 

ਹਿਮਾਚਲ ਦੇ ਨਵੇਂ ਮੁੱਖ ਮੰਤਰੀ ਹੋਣਗੇ ਸੁਖਵਿੰਦਰ ਸੁੱਖੂ, ਕੱਲ੍ਹ ਚੁੱਕਣਗੇ ਸਹੁੰ

ਮੁਕੇਸ਼ ਅਗਨੀਹੋਤਰੀ ਹੋਣਗੇ ਉਪ ਮੁੱਖ ਮੰਤਰੀ ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ‘ਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਕਈ ਦਿਨਾਂ ਤੋਂ ਹੰਗਾਮਾ ਜਾਰੀ ਸੀ। ਹੁਣ ਹਿਮਾਚਲ  ’ਚ ਕਾਂਗਰਸ ਦੇ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਹੋ ਗਿਆ ਹੈ। ਸੁਖਵਿੰਦਰ ਸਿੰਘ ਸੁੱਖੂ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ ਅਤੇ ਮੁਕੇਸ਼ ਅਗਨੀਹੋਤਰੀ ਉਪ ਮੁੱਖ […]
ਦੇਸ਼  Breaking News  ਖਾਸ ਖਬਰ 

ਹਿਮਾਚਲ: ਸੀਐਮ ਦੇ ਨਾਂਅ ਨੂੰ ਲੈ ਕੇ ਕਾਂਗਰਸ ‘ਚ ਹੰਗਾਮਾ, 18 ਵਿਧਾਇਕ ਨਹੀਂ ਪਹੁੰਚੇ ਸ਼ਿਮਲਾ

ਹਿਮਾਚਲ: ਸੀਐਮ ਦੇ ਨਾਂਅ ਨੂੰ ਲੈ ਕੇ ਕਾਂਗਰਸ ‘ਚ ਹੰਗਾਮਾ, 18 ਵਿਧਾਇਕ ਨਹੀਂ ਪਹੁੰਚੇ ਸ਼ਿਮਲਾ ਸ਼ਿਮਲਾ (ਸੱਚ ਕਹੂੰ ਨਿਊਜ਼)। ਪ੍ਰਤਿਭਾ ਸਿੰਘ ਦਾ ਦਾਅਵਾ ਹੈ ਕਿ ਸੂਬੇ ਦੇ ਲੋਕਾਂ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਚਿਹਰੇ ‘ਤੇ ਪਾਰਟੀ ਨੂੰ ਵੋਟਾਂ ਪਾਈਆਂ ਹਨ। ਸਿੰਘ ਵੱਲੋਂ ਕੀਤੇ ਵਿਕਾਸ ਕਾਰਜ ਲੋਕਾਂ ਦੇ ਸਾਹਮਣੇ ਹਨ। ਲੋਕਾਂ ਨੇ ਉਨ੍ਹਾਂ […]
ਦੇਸ਼  Breaking News  ਖਾਸ ਖਬਰ 

Breaking News : ਹਿਮਾਚਲ ’ਚ ਭੂਚਾਲ ਦੇ ਝਟਕੇ

Breaking News : ਹਿਮਾਚਲ ’ਚ ਭੂਚਾਲ ਦੇ ਝਟਕੇ ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਮੰਡੀ ਜਿਲ੍ਹੇ ਦੇ ਕਲੋਟ ਇਲਾਕੇ ’ਚ ਵੀਰਵਾਰ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 2.90 ਮਾਪੀ ਗਈ। ਉਨ੍ਹਾਂ ਦੱਸਿਆ ਕਿ ਸਵੇਰੇ 07.28 ਵਜੇ ਆਏ […]
ਦੇਸ਼  Breaking News 

ਭੂਚਾਲ ਨਾਲ ਹਿੱਲੀ ਹਿਮਾਚਲ ਦੀ ਧਰਤੀ

ਭੂਚਾਲ ਨਾਲ ਹਿੱਲੀ ਹਿਮਾਚਲ ਦੀ ਧਰਤੀ ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ 57 ਕਿਲੋਮੀਟਰ ਉੱਤਰ-ਪੱਛਮ ਵਿੱਚ ਅੱਜ ਸਵੇਰੇ 7.46 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ। ਭੂਚਾਲ ਕਾਰਨ ਆਸ-ਪਾਸ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਇਹ ਜਾਣਕਾਰੀ ਦਿੱਤੀ ਹੈ। […]
ਦੇਸ਼  Breaking News  ਖਾਸ ਖਬਰ 

ਪਹਾੜਾਂ ਦੀ ਰਾਣੀ ਧਰਮਸ਼ਾਲਾ ’ਚ ਵਿਸ਼ਾਲ ਨਾਮ ਚਰਚਾ 17 ਅਪਰੈਲ ਨੂੰ

ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ (ਸੱਚ ਕਹੂੰ ਨਿਊਜ਼) ਧਰਮਸ਼ਾਲਾ। ਹਿਮਾਚਲ ਦੀ ਰਾਣੀ ਨਾਲ ਮਸ਼ਹੂਰ ਖੂਬਸੂਰਤ ਹਿਲ ਸਟੇਸ਼ਨਾਂ ’ਚ ਸ਼ੁਮਾਰ ਧਰਮਸ਼ਾਲਾ ਦੀ ਧਰਤੀ 17 ਅਪਰੈਲ ਐਤਵਾਰ ਨੂੰ ਰਾਮ-ਨਾਮ ਦੀ ਖੂਸ਼ਬੋਂ ਨਾਲ ਮਹਿਕੇਗੀ। ਦਰਅਸਲ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਇੱਥੇ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਪੁਲਿਸ ਗਰਾਊਂਡ ’ਚ ਵਿਸ਼ਾਲ […]
ਦੇਸ਼  Breaking News  ਖਾਸ ਖਬਰ 

ਹਿਮਾਚਲ ’ਚ ਵੱਡਾ ਹਾਦਸਾ : ਪਟਾਕਾ ਫੈਕਟਰੀ ’ਚ ਧਮਾਕੇ ਨਾਲ 7 ਵਿਅਕਤੀਆਂ ਦੀ ਮੌਤ

 ਫੈਕਟਰੀ ‘ਚ ਕਰੀਬ 30 ਤੋਂ 35 ਵਿਅਕਤੀ ਕਰ ਰਹੇ ਸਨ ਕੰਮ (Big Accident in Himachal) (ਸੱਚ ਕਹੂੰ ਨਿਊਜ਼) ਊਨਾ। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਟਾਹਲੀਵਾਲ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਪੁਲਿਸ ਸੁਪਰਡੈਂਟ ਊਨਾ ਅਰਜੀਤ ਸੇਨ ਠਾਕੁਰ ਨੇ […]
ਦੇਸ਼  Breaking News  ਖਾਸ ਖਬਰ 
Ad Ad Ad