Himachal News

Himachal Stone Accident: ਹਿਮਾਚਲ ’ਚ ਜ਼ਮੀਨ ਖਿਸਕੀ, ਪੁੱਲ ਟੁੱਟ ਕੇ ਨਦੀ ’ਚ ਡਿੱਗਿਆ

ਮੰਗਲਵਾਰ ਸਵੇਰੇ, ਹਿਮਾਚਲ ਪ੍ਰਦੇਸ਼ ਦੇ ਚੰਬਾ ’ਚ ਇੱਕ ਨਿਰਮਾਣ ਅਧੀਨ ਪੁਲ ਜ਼ਮੀਨ ਖਿਸਕਣ ਕਾਰਨ ਢਹਿ ਗਿਆ। ਭਰਮੌਰ ਤੇ ਹੋਲੀ ਖੇਤਰਾਂ ਨੂੰ ਜੋੜਨ ਵਾਲਾ ਸਿਨਯੂਰ ਪੁਲ ਰਾਵੀ ਨਦੀ ’ਚ ਵਹਿ ਗਿਆ। ਨਤੀਜੇ ਵਜੋਂ, ਖੇਤਰ ਦੇ ਕਈ ਪਿੰਡਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ ਹੈ। ਇਸ ਦੌਰਾਨ, ਦੇਸ਼ ਭਰ ਦੇ 20 ਤੋਂ ਵੱਧ ਸੂਬਿਆਂ ’ਚ ਅੱਜ ਤੋਂ ਤੂਫਾਨ ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਜਾਂਦਾ ਹੈ।
ਦੇਸ਼  Breaking News  ਖਾਸ ਖਬਰ 

Himachal News: 118 ਸਾਲਾਂ ਬਾਅਦ ਭਿਆਨਕ ਮਾਨਸੂਨ ਆਫ਼ਤ ਦਾ ਸਾਹਮਣਾ ਕਰ ਰਿਹੈ ਹਿਮਾਚਲ

Himachal News: ਸੂਬੇ ’ਚ 611 ਵਿਅਕਤੀਆਂ ਦੀ ਹੋਈ ਮੌਤ, 481 ਜ਼ਖਮੀ ਅਤੇ 88 ਲਾਪਤਾ 1,012 ਪੱਕੇ ਅਤੇ 2,287 ਕੱਚੇ ਘਰ ਪੂਰੀ ਤਰ੍ਹਾਂ ਤਬਾਹ, ਹਜ਼ਾਰਾਂ ਲੋਕ ਬੇਘਰ ਲਗਭੱਗ 4,800 ਕਰੋੜ ਦੀ ਨਿੱਜੀ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ Himachal News: ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਨੇ ਇਸ ਸਾਲ ਸਭ ਤੋਂ ਭਿਆਨਕ ਮਾਨਸੂਨ ਆਫ਼ਤ ਦਾ ਸਾਹਮਣਾ ਕੀਤਾ ਹੈ, 1907 […]
ਦੇਸ਼  ਪੰਜਾਬ  Breaking News  ਖਾਸ ਖਬਰ 

Himachal News: ਹਿਮਾਚਲ ਦੀ ਸਿਆਸਤ ਛਾਇਆ ਸਮੋਸਾ ਵਿਵਾਦ! ਜਾਣੋ ਕੀ ਹੈ ਮਾਮਲਾ?

ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦਾ ਨਾਸ਼ਤਾ ਗਲਤੀ ਨਾਲ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੂੰ ਪਰੋਸ ਦਿੱਤਾ | Himachal News Himachal Pradesh Samosa Scandal: ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਇੱਕ ਛੋਟੀ ਜਿਹੀ ਗਲਤੀ ਸਿਆਸੀ ਵਿਵਾਦ ਵਿੱਚ ਬਦਲ ਗਈ। ਇੱਕ ਮੀਡੀਆ ਰਿਪੋਰਟ ਅਨੁਸਾਰ 21 ਅਕਤੂਬਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਲਈ ਨਾਸ਼ਤਾ […]
ਦੇਸ਼  Breaking News  ਖਾਸ ਖਬਰ 

Himachal News: ਕੁੱਲੂ ’ਚ ਵੱਡਾ ਹਾਦਸਾ, ਪੈਰਾਗਲਾਈਡਿੰਗ ਕਰਦੇ ਸਮੇਂ ਡਿੱਗਿਆ ਵਿਦੇਸ਼ੀ ਪਾਇਲਟ

Himachal Newse ਕੁੱਲੂ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਮਨਾਲੀ ’ਚ ਪਾਤਾਲਸੂ ਪੀਕ ’ਤੇ ਪੈਰਾਗਲਾਈਡਿੰਗ ਕਰਦੇ ਸਮੇਂ ਇਕ ਵਿਦੇਸ਼ੀ ਪਾਇਲਟ ਸੰਤੁਲਨ ਗੁਆਉਣ ਕਾਰਨ ਡਿੱਗ ਗਿਆ। ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ ’ਚ ਯਾਤਰੀ ਜ਼ਖਮੀ ਹੋ ਗਿਆ ਹੈ। ਪੈਰਾਗਲਾਈਡਿੰਗ ਦੌਰਾਨ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਮਨਾਲੀ ਦੇ ਸੈਰ-ਸਪਾਟਾ ਸਥਾਨ ਪਾਤਾਲਸੂ ’ਚ ਸੰਤੁਲਨ ਗੁਆਉਣ […]
ਦੇਸ਼  Breaking News  ਖਾਸ ਖਬਰ 

Himachal: ਹਿਮਾਚਲ ’ਚ ਭਾਜਪਾ ਦੇ ਦੋ ਬਾਗੀ ਆਗੂ ਮੁਅੱਤਲ

Himachal: ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਰਾਮ ਲਾਲ ਮਾਰਕੰਡਾ ਅਤੇ 2022 ਵਿੱਚ ਧਰਮਸ਼ਾਲਾ ਵਿਧਾਨ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਰਾਕੇਸ਼ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਹੈ ।ਭਾਜਪਾ ਦੇ ਸੂਬਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਹਿਮਾਚਲ ’ਚ ਕਾਂਗਰਸ ਨੂੰ ਝਟਕਾ, ਭਾਜਪਾ ਦੀ ਜਿੱਤ, ਜਸ਼ਨ ਦਾ ਮਾਹੌਲ

ਹਿਮਾਚਲ ’ਚ ਕਾਂਗਰਸ ਨੂੰ ਝਟਕਾ, ਭਾਜਪਾ ਦੀ ਜਿੱਤ, ਜਸ਼ਨ ਦਾ ਮਾਹੌਲ Himachal Pradesh Rajya Sabha Election Result:ਸ਼ਿਮਲਾ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਜੈਰਾਮ ਠਾਕੁਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਸੂਬੇ ਵਿਚ […]
ਦੇਸ਼  Breaking News  ਖਾਸ ਖਬਰ 

Himachal News : ਹਿਮਾਚਲ ਦੇ ਬੱਦੀ ’ਚ ਪਰਫਿਊਮ ਫੈਕਟਰੀ ’ਚ ਲੱਗੀ ਭਿਆਨਕ ਅੱਗ, Army ਬੁਲਾਈ, ਰੈਸਕਿਊ ਆਪ੍ਰੇਸ਼ਨ ਜਾਰੀ

ਕਈ ਵਰਕਰਾਂ ਨੇ ਫੈਕਟਰੀ ਦੀ ਛੱਤ ਤੋਂ ਮਾਰੀਆਂ ਛਾਲਾਂ | Himachal News 31 ਵਰਕਰ ਜਖਮੀ, ਇੱਕ ਦੀ ਮੌਤ, 9 ਲਾਪਤਾ | Himachal News 50 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲੱਗੀਆਂ ਅੱਗ ਬੁਝਾਉਣ ਬੱਦੀ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਬੱਦੀ ’ਚ ਸ਼ੁੱਕਰਵਾਰ ਨੂੰ ਕਾਸਮੈਟਿਕ ਭਾਵ ਪਰਫਿਊਮ ਬਣਾਉਣ ਵਾਲੀ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ ਹੈ। ਇਸ […]
ਦੇਸ਼  Breaking News  ਖਾਸ ਖਬਰ 

ਮੁਕਤਸਰ ਨਿਵਾਸੀ ਨੌਜਵਾਨ ਦੀ ਕਾਰ ਖਾਈ ’ਚ ਡਿੱਗੀ, ਦੋ ਦੀ ਮੌਤ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਹਿਮਾਚਲ ਘੁੰਮਣ ਗਏ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਨੌਜਵਾਨ ਅਤੇ ਲੜਕੀ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਉਕਤ ਦੋਵੇਂ ਹਿਮਾਚਲ ਵਿਖੇ ਘੁੰਮਣ ਗਏ ਸਨ ਤੇ ਇਸੇ ਤਹਿਤ ਉਨਾਂ ਦੀ ਕਾਰ ਚੰਬਾ ਦੇ ਨਜ਼ਦੀਕ ਗਹਿਰੀ ਖੱਡ ’ਚ ਜਾ ਡਿੱਗ ਗਈ ਅਤੇ ਇਸ ਹਾਦਸੇ ’ਚ ਦੋਵਾਂ ਦੀ ਮੌਤ ਹੋ ਗਈ। ( […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਕੁੱਲੂ ਫਟਿਆ ਬੱਦਲ, ਚਾਰੇ ਪਾਸੇ ਤਬਾਹੀ ਹੀ ਤਬਾਹੀ

ਕੁੱਲੂ। ਹਿਮਾਚਲ ਪ੍ਰਦੇਸ਼ (Himachal News) ’ਚ ਕੁਦਰਤੀ ਕਰੋਪੀ ਲਗਾਤਾਰ ਜਾਰੀ ਹੈ। ਤਾਜ਼ਾ ਖ਼ਬਰ ਅਨੁਸਾਰ ਅੱਜ ਸਵੇਰੇ 4 ਵਜੇ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਦੀ ਗਡਸਾ ਘਾਟੀ ’ਚ ਬੱਦਲ ਫਟਣ ਨਾਲ ਤਬਾਹੀ ਹੋਈ ਹੈ। ਇਸ ਨਾ ਇੱਕ ਦਰਜ਼ਨ ਤੋਂ ਜ਼ਿਆਦਾ ਘਰ ਨਾਲੇ ’ਚ ਗਹਿ ਗਏ। ਗਡਸਾ ਨਾਲੇ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਸੰਪਰਕ ਮਾਰਗ ਪੂਰੀ […]
ਦੇਸ਼  Breaking News  ਖਾਸ ਖਬਰ 

ਪੰਜਾਬ ਤੋਂ ਹਿਮਾਚਲ ਜਾ ਰਹੇ ਦੋ ਨੌਜਵਾਨ ਲਾਪਤਾ, ਪਰਿਵਾਰ ਨੇ ਮੰਗੀ ਮਦਦ

10 ਜੁਲਾਈ ਤੋਂ ਕੋਈ ਸੰਪਰਕ ਨਹੀਂ ਮੋਹਾਲੀ (ਐੱਮ. ਕੇ. ਸ਼ਾਇਨਾ)। ਮੋਹਾਲੀ ਦੇ ਖਰੜ ਤੋਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਗਏ ਦੋ ਨੌਜਵਾਨਾਂ ਦਾ ਸੋਮਵਾਰ ਤੋਂ ਪਰਿਵਾਰ ਨਾਲ ਸੰਪਰਕ ਟੁੱਟ ਗਿਆ ਹੈ। ਜਰਨੈਲ ਸਿੰਘ ਅਤੇ ਅਕਰਮ ਸਿੰਘ ਖਰੜ ਦੇ ਰਹਿਣ ਵਾਲੇ ਹਨ। ਉਹ ਦਿੱਲੀ ਨੰਬਰ ਦੀ ਕਾਰ ਵਿੱਚ ਹਿਮਾਚਲ ਪ੍ਰਦੇਸ਼ ਗਏ ਸਨ। ਪਤਾ ਲੱਗਾ ਹੈ ਕਿ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਹਿਮਾਚਲ ਨੇ ਮੰਗਿਆ ਚੰਡੀਗੜ੍ਹ ’ਚ ਹਿੱਸਾ, ਬਣਾਈ ਕੈਬਨਿਟ ਸਬ ਕਮੇਟੀ

 ਹਿਮਾਚਲ ਨੇ ਮੰਗਿਆ ਚੰਡੀਗੜ ਵਿੱਚ 7.19 ਫੀਸਦੀ ਮੰਗਿਆ ਹਿੱਸਾ, ਬਣਾਈ ਕੈਬਨਿਟ ਸਬ ਕਮੇਟੀ (Himachal News) (ਅਸ਼ਵਨੀ ਚਾਵਲਾ) ਚੰਡੀਗੜ। ਚੰਡੀਗੜ੍ਹ ਵਿੱਚ 7.19 ਫੀਸਦੀ ਹਿੱਸਾ ਹਿਮਾਚਲ ਸਰਕਾਰ ਵਲੋਂ ਮੰਗਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਾਸੇ ਨਰਾਜ਼ ਹੋ ਗਏ ਹਨ। ਉਨਾਂ ਨੇ ਇਸ ਮਾਮਲੇ ਵਿੱਚ ਪ੍ਰਤਾਪ ਸਿੰਘ ਬਾਜਵਾ ’ਤੇ ਸਖ਼ਤ ਟਿੱਪਣੀ ਕਰਦੇ ਹੋਏ ਉਨਾਂ ਨੂੰ ਆਪਣਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  ਚੰਡੀਗੜ੍ਹ 

ਹਸਪਤਾਲ ’ਚ ਲੱਗੀ ਅੱਗ, ਮਰੀਜਾਂ ਤੇ ਵਾਰਸਾਂ ’ਚ ਦਹਿਸ਼ਤ

ਸ਼ਿਮਲਾ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਆਈਜੀਐਮਸੀ ਹਸਪਤਾਲ (IGMC Hospital) ਦੀ ਕੰਟੀਨ ਵਿੱਚ ਭਿਆਨਕ ਅੱਗ ਲੱਗ ਗਈ। ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਅੱਗ ਲੱਗ ਗਈ। ਫਾਇਰ ਬਿ੍ਰਗੇਡ ਦੀ ਟੀਮ ਅੱਗ ’ਤੇ ਕਾਬੂ ਪਾਉਣ ’ਚ ਲੱਗੀ ਹੋਈ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਆਈਜੀਐਮਸੀ ਹਸਪਤਾਲ ਦੇ ਨਵੇਂ ਓਪੀਡੀ ਬਲਾਕ ਦੀ ਉਪਰਲੀ ਮੰਜਲ ’ਤੇ ਬਣੀ […]
ਦੇਸ਼  Breaking News  ਖਾਸ ਖਬਰ  Featured 
Ad Ad Ad