Highway
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Punjab: ਬੰਦ ਹੋਵੇਗਾ ਪੰਜਾਬ ਦਾ ਇਹ Highway! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਪੂਰੀ ਖਬਰ…
Published On
By Sach Kahoon Punjabi Desk
Sugar Mill Jalandhar Pathankot Highway: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਹ ਪੰਜਾਬ ਦੇ ਲੋਕਾਂ ਲਈ ਮਹੱਤਵਪੂਰਨ ਖ਼ਬਰ ਹੈ। ਦਰਅਸਲ, 23 ਅਪਰੈਲ ਤੋਂ, ਭੋਗਪੁਰ ਵਿਖੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ਅਣਮਿੱਥੇ ਸਮੇਂ ਲਈ ਬੰਦ ਰਹੇਗਾ। ਜਾਣਕਾਰੀ ਅਨੁਸਾਰ ਆਦਮਪੁਰ ਵਿਧਾਨ ਸਭਾ ਹਲਕੇ ਦੇ ਭੋਗਪੁਰ ਸ਼ਹਿਰ ’ਚ ਸਥਿਤ ਸਹਿਕਾਰੀ ਖੰਡ ਮਿੱਲ ’ਚ ਸੀਐਨਜੀ ਲਾਇਆ ਜਾ ਰਿਹਾ ਹੈ। ਪਲਾਂਟ ਦਾ ਮੁੱਦਾ ਇੱਕ […]
ਚੀਨ ’ਚ ਮੀਂਹ ਦਾ ਕਹਿਰ, Highway ਡਿੱਗਿਆ, 34 ਦੀ ਮੌਤ
Published On
By Sach Kahoon Punjabi Desk
18 ਮੀਟਰ ਸੜਕ ਡਿੱਗੀ, 30 ਤੋਂ ਜ਼ਿਆਦਾ ਜਖਮੀ | China News 500 ਸੁਰੱਖਿਆ ਕਰਮਚਾਰੀ ਬਚਾਅ ਕਾਰਜ਼ ’ਚ ਲੱਗੇ | China News ਬੀਜਿੰਗ (ਏਜੰਸੀ)। ਦੱਖਣੀ ਚੀਨ ਦੇ ਗੁਆਂਗਡੋਂਗ ’ਚ ਬੁੱਧਵਾਰ (1 ਮਈ) ਨੂੰ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ 12 ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ’ਚ 34 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 […]
ਸ੍ਰੀਨਗਰ ਜੰਮੂ ਰਾਜਮਾਰਗ ‘ਤੇ ਇਕਤਰਫਾ ਆਵਾਜਾਈ ਸ਼ੁਰੂ
Published On
By Sach Kahoon Punjabi Desk
ਸ੍ਰੀਨਗਰ ਜੰਮੂ ਰਾਜਮਾਰਗ ‘ਤੇ ਇਕਤਰਫਾ ਆਵਾਜਾਈ ਸ਼ੁਰੂ ਸ੍ਰੀਨਗਰ, ਏਜੰਸੀ। ਸ੍ਰੀਨਗਰ ਤੋਂ ਜੰਮੂ ਵੱਲ ਜਾਣ ਵਾਲੇ ਵਾਹਨਾਂ ਲਈ ਕਸ਼ਮੀਰ ਰਾਜਮਾਰਗ ਸੋਮਵਾਰ ਨੂੰ ਇੱਕ ਪਾਸੇ ਤੋਂ ਵਾਹਨਾਂ ਲਈ ਖੋਲ ਦਿੱਤਾ ਗਿਆ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ ਲੱਦਾਖ ਖੇਤਰ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਅਤੇ 86 ਕਿਲੋਮੀਟਰ ਲੰਬਾ ਇਤਿਹਾਸਕ ਮੁਗਲ ਰੋਡ ਅੱਜ ਇਕਤਰਫਾ […]
ਕਸ਼ਮੀਰ ਰਾਜਮਾਰਗ ਜ਼ਮੀਨ ਖਿਸਕਣ ਕਾਰਨ ਬੰਦ
Published On
By Sach Kahoon Punjabi Desk
ਕਸ਼ਮੀਰ ਰਾਜਮਾਰਗ ਜ਼ਮੀਨ ਖਿਸਕਣ ਕਾਰਨ ਬੰਦ ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਬੰਦ ਕਰ ਦਿੱਤਾ ਗਿਆ। ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਰਾਸ਼ਟਰੀ ਰਾਜਮਾਰਗ ‘ਤੇ ਇੱਕ ਪਾਸੇ ਤੋਂ ਆਵਾਜਾਈ ਜਾਰੀ ਰਹੇਗੀ। ਕਸ਼ਮੀਰ ਰਾਜਮਾਰਗ ਲੱਦਾਖ ਖੇਤਰ ਨੂੰ ਕਸ਼ਮੀਰ ਅਤੇ […]
ਭਾਰੀ ਬਰਫਬਾਰੀ ਕਾਰਨ ਸ੍ਰੀਨਗਰ ਲੇਹ ਰਾਜਮਾਰਗ ਬੰਦ
Published On
By Sach Kahoon Punjabi Desk
ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਐ ਬਰਫਬਾਰੀ ਸ੍ਰੀਨਗਰ, ਏਜੰਸੀ। ਪਿਛਲੇ 24 ਘੰਟਿਆਂ ‘ਚ ਤਾਜ਼ਾ ਬਰਫਬਾਰੀ ਕਾਰਨ ਲੱਦਾਖ ਖੇਤਰ ਦਾ ਸੰਪਰਕ ਕਸ਼ਮੀਰ ਘਾਟੀ ਨਾਲੋਂ ਕੱਟਿਆ ਹੋਇਆ ਹੈ। ਇਹ ਤੀਜਾ ਦਿਨ ਹੈ ਜਦੋਂ ਇਸ ਖੇਤਰ ‘ਚ ਜ਼ੋਰਦਾਰ ਬਰਫਬਾਰੀ ਹੋ ਰਹੀ ਹੈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ੋਰਦਾਰ ਬਰਫਬਾਰੀ ਹੋਈ ਅਤੇ ਇਸ […]
ਕਸ਼ਮੀਰ ‘ਚ ਬਰਫਬਾਰੀ ਤੇ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜ ਮਾਰਗ ਬੰਦ
Published On
By Sach Kahoon Punjabi Desk
ਇਤਿਹਾਸ ਮੁਗਲ ਰੋਡ ਵੀ ਹੋਇਆ ਬੰਦ ਸ੍ਰੀਨਗਰ, ਏਜੰਸੀ। ਕਸ਼ਮੀਰ ਨੂੰ ਪੂਰੇ ਦੇਸ਼ ਨਾਲ ਜੋੜਨ ਵਾਲਾ 300 ਕਿਮੀ ਲੰਬਾ ਸ੍ਰੀਨਗਰ ਜੰਮੂ ਰਾਸ਼ਟਰੀ ਰਾਜ ਮਾਰਗ ਜਮੀਨ ਖਿਸਕਣ ਕਾਰਨ ਸ਼ਨਿੱਚਰਵਾਰ ਨੂੰ ਬੰਦ ਰਿਹਾ। ਇਤਿਹਾਸਕ ਮੁਗਲ ਰੋਡ ‘ਤੇ ਭਾਰੀ ਬਾਰਸ਼ ਤੋਂ ਬਾਅਦ ਬਰਫਬਾਰੀ ਅਤੇ ਸੜਕ ‘ਤੇ ਤਿਲਕਣ ਕਾਰਨ ਅੱਜ ਲਗਾਤਾਰ ਤੀਜੇ ਦਿਨ ਵੀ ਇਸ ਨੂੰ ਬੰਦ ਰੱਖਿਆ ਗਿਆ। ਇੱਕ […]
ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਬਰਫਬਾਰੀ ਕਾਰਨ ਬੰਦ
Published On
By Sach Kahoon Punjabi Desk
ਲਗਾਤਾਰ ਦੂਜੇ ਦਿਨ ਬੰਦ ਹੋਇਆ ਮਾਰਗ ਸ੍ਰੀਨਗਰ, ਏਜੰਸੀ। ਕਸ਼ਮੀਰ ਨੂੰ ਲੱਦਾਖ ਨਾਲ ਜੋੜਨ ਵਾਲਾ 434 ਕਿਮੀ ਲੰਬਾ ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਭਾਰੀ ਬਰਫਬਾਰੀ ਕਾਰਨ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਬੰਦ ਰਿਹਾ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜੇਜਿਲਾ ਕੋਲ, ਮੀਨਮਰਗ, ਸੋਨਮਾਰਗ ਅਤੇ ਜੀਰੋ ਪੁਆਇਟ ‘ਤੇ ਤਾਜਾ ਬਰਫਬਾਰੀ ਤੋਂ ਬਾਅਦ […]
ਜ਼ਮੀਨ ਖਿਸਕਣ ਨਾਲ ਕਸ਼ਮੀਰ ਰਾਜਮਾਰਗ ਬੰਦ
Published On
By Sach Kahoon Punjabi Desk
ਸ੍ਰੀਨਗਰ-ਜੰਮੂ ਰਾਜਮਾਰਗ ‘ਤੇ ਆਵਾਜਾਈ ਮੁਲਤਵੀ ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ‘ਚ 300 ਕਿਲੋਮੀਟਰ ਲੰਬਾ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਮੰਗਲਵਾਰ ਸਵੇਰੇ ਜ਼ਮੀਨ ਖਿਸਕਣ ਕਾਨ ਬੰਦ ਹੋ ਗਿਆ। ਇਹ ਰਾਸ਼ਟਰੀ ਰਾਜਮਾਰਗ ਕਸ਼ਮੀਰ ਘਾਟੀ ਨੂੰ ਪੂਰੇ ਦੇਸ਼ ਨਾਲ ਜੋੜਦਾ ਹੈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਅੜਿੱਕਿਆਂ ਨਾਲ ਆਵਾਜਾਈ ਲਈ 34 ਕਿਲੋਮੀਟਰ ਲੰਮੇ ਸ੍ਰੀਨਗਰ-ਲੇਹ ਅਤੇ 86 ਕਿਲੋਮੀਟਰ ਲੰਬੇ ਇਤਿਹਾਸਕ […]
ਨੈਸ਼ਨਲ ਹਾਈਵੇ ‘ਤੇ ਬਣ ਰਹੇ ਫਲਾਈਓਵਰ ਦਾ ਡੇਕ ਸਲੈਬ ਡਿੱਗਿਆ
Published On
By Sach Kahoon Punjabi Desk
ਹਾਦਸੇ ‘ਚ ਚਾਰ ਮਜਦੂਰ ਜ਼ਖਮੀ ਬਸਤੀ, ਸੱਚ ਕਹੂੰ ਨਿਊਜ਼। ਵਾਰਾਣਸੀ ‘ਚ ਫਲਾਈਓਵਰ ਦੀ ਬੀਮ ਡਿੱਗਣ ਦਾ ਮਾਮਲਾ ਅਜੇ ਪੁਰਾਣਾ ਵੀ ਨਹੀਂ ਹੋਇਆ ਸੀ ਕਿ ਅੱਜ ਬਸਤੀ ‘ਚ ਨੈਸ਼ਨਲ ਹਾਈਵੇ ‘ਤੇ ਬਣ ਰਹੇ ਫਲਾਈਓਵਰ ਦਾ ਡੇਕ ਸਲੈਬ ਡਿੱਗ ਪਿਆ। ਜਿਸ ਨਾਲ ਚਾਰ ਮਜ਼ਦੂਰ ਜ਼ਖਮੀ ਹੋ ਗਏ। ਇਹਨਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਉਣ ਦੇ ਨਾਲ ਹੀ ਰਾਹਤ […]
ਕਸ਼ਮੀਰ ਰਾਜਮਾਰਗ ‘ਤੇ ਸੜਕ ਹਾਦਸੇ ‘ਚ ਤਿੰਨ ਮੌਤਾਂ
Published On
By Sach Kahoon Punjabi Desk
ਫਲ ਲੈ ਕੇ ਜੰਮੂ ਵੱਲ ਜਾ ਰਿਹਾ ਸੀ ਟਰੱਕ (Kashmir) ਸ੍ਰੀਨਗਰ, ਏਜੰਸੀ ਜੰਮੂ-ਕਸ਼ਮੀਰ (Kashmir) ‘ਚ ਸ੍ਰੀਨਗਰ ਜੰਮੂ ਰਾਸ਼ਟਰੀ ਮਾਰਗ ‘ਤੇ ਸ਼ੁੱਕਰਵਾਰ ਸਵੇਰੇ ਟਰੱਕ ਡੂੰਘੀ ਖੱਡ ‘ਚ ਡਿੱਗਣ ਨਾਲ ਚਾਲਕ ਸਮੇਤ ਤਿੰਨਾਂ ਦੀ ਮੌਤ ਹੋ ਗਈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਉਤਰ ਕਸ਼ਮੀਰ ‘ਚ ਫਲ ਲੈ ਕੇ ਟਰੱਕ ਜੰਮੂ ਵੱਲ ਜਾ ਰਿਹਾ ਸੀ, ਬੈਟਰੀ ਚਸਮਾ ਇਲਾਕੇ […]
ਕਸ਼ਮੀਰ ਰਾਜਮਾਰਗ ‘ਤੇ ਆਵਾਜਾਈ ਸ਼ੁਰੂ
Published On
By Sach Kahoon Punjabi Desk
ਲੱਦਾਖ ਅਤੇ ਇਤਿਹਾਸਕ ਮੁਗਲ ਰੋਡ ਵੀ ਖੁੱਲ੍ਹੇ | Kashmir Highway ਸ੍ਰੀਨਗਰ, (ਏਜੰਸੀ)। ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੇ 300 ਕਿਲੋਮੀਟਰ ਲੰਬੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਸ਼ੁੱਕਰਵਾਰ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਰੁਕੀ ਆਵਾਜਾਈ, ਮਲਬਾ ਹਟਾਉਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਫਿਰ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਇਲਾਵਾ ਲੱਦਾਖ ਅਤੇ ਇਤਿਹਾਸਕ ਮੁਗਲ […]
ਹਾਈਵੇ ਅਥਾਰਿਟੀ ਪ੍ਰੋਜੈਕਟ ਡਾਇਰੈਕਟਰ ਸਣੇ ਚਾਰ ਖਿਲਾਫ ਮਾਮਲਾ ਦਰਜ
Published On
By Sach Kahoon Punjabi Desk
ਜਲੰਧਰ, (ਸੱਚ ਕਹੂੰ ਨਿਊਜ਼)। ਪੁਲਿਸ ਨੇ ਸੜਕ ਹਾਦਸੇ ਦੇ ਮਾਮਲੇ ਵਿੱਚ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਤੇ ਹਾਈਵੇ ਬਣਾ ਰਹੀ ਕੰਪਨੀ ਸੋਮਾ ਆਈਸੋਲੈਕਸ ਦੇ ਜਨਰਲ ਮੈਨੇਜਰ ਸਣੇ ਚਾਰ ਅਫਸਰਾਂ ‘ਤੇ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਜਲੰਧਰ ਦੇ ਪੀਏਪੀ ਚੌਕ ਨੇੜੇ ਸੜਕ ਹਾਦਸੇ ਵਿੱਚ ਪੁਲਿਸ ਨੇ ਨੈਸ਼ਨਲ ਹਾਈਵੇ ਅਥਾਰਿਟੀ ਆਫ […]
