Heat Wave

Natural Drinks In Summer: ਇਹ ਕੁਦਰਤੀ ਪੀਣ ਵਾਲੇ ਪਦਾਰਥ ਤੇਜ਼ ਗਰਮੀ ’ਚ ਡੀਹਾਈਡਰੇਸ਼ਨ ਨੂੰ ਰੋਕਣਗੇ, ਤੁਸੀਂ ਦਿਨ ਭਰ ਊਰਜਾਵਾਨ ਰਹੋਗੇ 

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤੇਜ਼ ਗਰਮੀ ਅਤੇ ਹੀਟਵੇਵ ਜਾਰੀ ਹੈ। ਤੇਜ਼ ਧੁੱਪ, ਨਮੀ ਵਾਲੀਆਂ ਹਵਾਵਾਂ ਅਤੇ ਤੇਜ਼ ਗਰਮੀ ਨੇ ਜਨਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਦੇਸ਼  ਖਾਸ ਖਬਰ  ਸਿਹਤ  ਘਰ-ਪਰਿਵਾਰ 

Weather Punjab: ਫਿਰ ਬਦਲਿਆ ਮੌਸਮ, ਜਾਣੋ ਆਉਣ ਵਾਲੇ ਦਿਨਾਂ ’ਚ ਕੀ ਪਵੇਗਾ ਅਸਰ

Weather Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇੱਕ ਦਿਨ ਮੀਂਹ ਤੋਂ ਰਾਹਤ ਮਿਲਣ ਤੋਂ ਬਾਅਦ, ਮੌਸਮ ਨੇ ਫਿਰ ਕਰਵਟ ਲੈ ਲਈ ਤੇ ਤਾਪਮਾਨ ਵਿੱਚ ਅਚਾਨਕ ਵਾਧੇ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਲੋਕਾਂ ਨੂੰ ਪਸੀਨਾ ਵਹਾ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 10 ਦਿਨਾਂ […]
ਪੰਜਾਬ  Breaking News  ਖਾਸ ਖਬਰ 

ਪੰਜਾਬੀਆਂ ਲਈ ਜਾਰੀ ਹੋਇਆ ਅਲਰਟ! ਅਧਿਕਾਰੀਆਂ ਨੂੰ Action Mode ’ਚ ਰਹਿਣ ਦੇ ਸਖ਼ਤ ਆਦੇਸ਼

Punjab News Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਲਗਾਤਾਰ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ, ਪੰਜਾਬ ’ਚ ਗਰਮੀ ਦੀ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵਿਸ਼ੇਸ਼ ਸਕੱਤਰ ਹਰਪ੍ਰੀਤ ਸਿੰਘ ਸੂਦਨ ਨੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕਰਕੇ ਜ਼ਿਲ੍ਹਿਆਂ ’ਚ ਗਰਮੀ ਦੀ ਸਥਿਤੀ ਜਾਣਨ ਦੀ ਗੱਲ ਕਹੀ ਅਤੇ ਕਿਹਾ ਕਿ ਗਰਮੀ […]
ਪੰਜਾਬ  Breaking News  ਖਾਸ ਖਬਰ 

Heat Wave: ‘ਸਾਵਧਾਨ’ ਕਿਤੇ ਗਰਮੀ ਕਾਰਨ ਨਾ ਹੋ ਜਾਵੇ ਤੁਹਾਡੀ ਸਿਹਤ ਖਰਾਬ, ਐਡਵਾਈਜਰੀ ਜਾਰੀ

ਸਿਹਤ ਵਿਭਾਗ ਨੇ ਗਰਮੀ ਤੋਂ ਬਚਾਅ ਲਈ ਕੀਤੀ ਐਡਵਾਈਜਰੀ ਜਾਰੀ | Heat Wave Heat Wave: (ਨਰਿੰਦਰ ਸਿੰਘ ਬਠੋਈ) ਪਟਿਆਲਾ। ਆਉਣ ਵਾਲੇ ਦਿਨਾਂ ਵਿਚ ਗਰਮੀ ਦੇ ਮੌਸਮ ਦੌਰਾਨ ਲਗਾਤਾਰ ਦਿਨ ਦਾ ਤਾਪਮਾਨ ਵੱਧਣ ਦੇ ਆਸਾਰ ਹਨ। ਇਸ ਵਾਰ ਗਰਮੀ ਦੇ ਸ਼ੁਰੂਆਤੀ ਮੌਸਮ ਵਿੱਚ ਹੀ ਤਾਪਮਾਨ ਵਿੱਚ ਤੇਜ਼ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਇਸ ਲਈ ਸਿਹਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  ਸਿਹਤ 

ਗਰਮੀ ਕਾਰਨ ਦੋ ਵਿਅਕਤੀਆਂ ਮੌਤ

(ਸੱਚ ਕਹੂੰ ਨਿਊਜ਼) ਬਠਿੰਡਾ। ਪਿਛਲੇ ਦਿਨੀਂ ਪਏ ਮੀਂਹ ਤੋਂ ਬਾਅਦ ਗਰਮੀ ਨੇ ਆਪਣੇ ਰੰਗ ਦੁਬਾਰਾ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਗਰਮੀ ਦੇ ਕਹਿਰ ਨਾਲ ਸ਼ਹਿਰ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਵੇਰਵਿਆਂ ਅਨੁਸਾਰ ਬਠਿੰਡਾ ਰੇਲਵੇ ਸਟੇਸ਼ਨ ਦੇ ਉਡੀਕ ਘਰ ਦੇ ਸਾਹਮਣੇ ਬਣੇ ਰੈਂਪ ਦੇ ਕੋਲ ਇੱਕ ਵਿਅਕਤੀ ਦੀ ਗਰਮੀ ਕਾਰਨ ਮੌਤ ਹੋ ਗਈ। Heat […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Weather Update: ਗਰਮੀ ਦੀ ਮਾਰ ਨਾਲ ਹਾਲੋਂ-ਬੇਹਾਲ ਅੱਧਾ ਭਾਰਤ

ਭਾਰਤ ਦਾ ਦੋ ਤਿਹਾਈ ਹਿੱਸਾ ਭਿਆਨਕ ਗਰਮੀ ਦੀ ਚਪੇਟ ’ਚ ਹੈ ਕਈ ਸ਼ਹਿਰਾਂ ’ਚ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ ਇਨ੍ਹਾਂ ’ਚ ਦਿੱਲੀ, ਲਖਨਊ, ਜੈਪੁਰ, ਹੈਦਰਾਬਾਦ ਅਤੇ ਚੰਡੀਗੜ੍ਹ ਸ਼ਾਮਲ ਹਨ ਇੱਥੋਂ ਤੱਕ ਕਿ ਪੂਨੇ, ਜਿਸ ਨੂੰ ਹਿਲ ਸਟੇਸ਼ਨ ਮੰਨਿਆ ਜਾਂਦਾ ਹੈ, ਉੱਥੇ ਵੀ 27 ਮਈ ਨੂੰ ਤਾਪਮਾਨ 43 ਡਿਗਰੀ ਤੱਕ ਪਹੁੰਚ ਗਿਆ […]
ਦੇਸ਼  Breaking News  ਲੇਖ  ਖਾਸ ਖਬਰ  ਵਿਚਾਰ 

ਓਡੀਸ਼ਾ : ਭਿਆਨਕ ਗਰਮੀ ਨਾਲ ਦਸ ਮੌਤਾਂ

(ਏਜੰਸੀ) ਭੁਵਨੇਸ਼ਵਰ। ਓਡੀਸ਼ਾ ਦੇ ਪੱਛਮੀ ਹਿੱਸਿਆਂ ’ਚ ਪੈ ਰਹੀ ਭਿਆਨਕ ਗਰਮੀ ਨਾਲ ਸੁੰਦਰਗੜ੍ਹ ਜ਼ਿਲ੍ਹੇ ਦੇ ਇਸਪਾਤ ਸ਼ਹਿਰ ਰਾਉਰਕੇਲਾ ’ਚ ਦਸ ਵਿਅਕਤੀਆਂ ਦੀ ਮੌਤ ਹੋ ਗਈ। ਰਾਉਰਕੇਲਾ ਸਰਕਾਰੀ ਹਸਪਤਾਲ (ਆਰਜੀਐਚ) ਦੀ ਡਾਇਰੈਕਟਰ ਡਾ. ਸੁਧਾਰਾਨੀ ਪ੍ਰਧਾਨ ਨੇ ਕਿਹਾ ਕਿ ਮੌਤਾਂ ਵੀਰਵਾਰ ਨੂੰ ਦੁਪਹਿਰ ਦੋ ਵਜੇ ਤੋਂ ਛੇ ਘੰਟਿਆਂ ਅੰਦਰ ਹੋਈ ਹੈ। Heat Wave ਇਹ ਵੀ ਪੜ੍ਹੋ: ਘਰ […]
ਦੇਸ਼  Breaking News  ਖਾਸ ਖਬਰ 

ਅੱਤ ਦੀ ਗਰਮੀ ਕਾਰਨ ਫਿਰ ਵਧੀਆਂ ਸਕੂਲਾਂ ਦੀਆਂ ਛੁੱਟੀਆਂ

ਨਰਸਰੀ ਤੋਂ 12ਵੀਂ ਜਮਾਤ ਤੱਕ 31 ਮਈ ਤੱਕ ਛੁੱਟੀ ਰਹੇਗੀ  ਭਿਵਾਨੀ (ਸੱਚ ਕਹੂੰ ਨਿਊਜ਼)। ਅੱਤ ਦੀ ਗਰਮੀ ਭਾਵ ਹੀਟਵੇਵ ਦੇ ਕਾਰਨ, ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ/ਅਰਧ-ਸਰਕਾਰੀ/ਪ੍ਰਾਈਵੇਟ ਸਕੂਲਾਂ ਵਿੱਚ 31 ਮਈ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। School Holiday ਇਹ ਵੀ ਪੜ੍ਹੋ: Virat Kohli: ਟੀਮ ਇੰਡੀਆ ਨੂੰ ਵੱਡਾ ਝਟਕਾ, ਵਿਰਾਟ ਕੋਹਲੀ ਇਸ […]
ਸਿੱਖਿਆ / ਰੁਜਗਾਰ  ਦੇਸ਼  Breaking News  ਸੂਬੇ  ਹਰਿਆਣਾ  ਖਾਸ ਖਬਰ 

ਗਰਮੀ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਦੇਸ਼ ਭਰ ’ਚ ਪੈ ਰਹੀ ਅੱਤ ਦੀ ਗਰਮੀ ਕਾਰਨ ਸ਼ੁੱਕਰਵਾਰ ਨੂੰ ਗਰਮੀ ਕਾਰਨ ਇਕ ਪਰਵਾਸੀ ਮਜਦੂਰ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਰੇਲਵੇ ਲਾਈਨ ਦੇ ਕੋਲ ਇਕ 50-55 ਸਾਲਾ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ। ਮੌਕੇ ’ਤੇ ਪਹੁੰਚੀ ਰੇਲਵੇ ਪੁਲਿਸ ਦੇ ਕਰਮਚਾਰੀ ਨਸੀਬ ਸਿੰਘ ਅਤੇ ਪਰਮਪਾਲ ਸਿੰਘ ਨੇ […]
ਪੰਜਾਬ  ਸੂਬੇ 

ਇਨਸਾਨ ਸੁਚੇਤ ਹੋ ਜਾਵੇ’, ਭਾਰਤ ਲਈ ਚਿੰਤਾਜਨਕ ਖਬਰ, ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਰਹੇ ਪੰਛੀ

ਇਨਸਾਨ ਸੁਚੇਤ ਹੋ ਜਾਵੇ’, ਭਾਰਤ ਲਈ ਚਿੰਤਾਜਨਕ ਖਬਰ, ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਰਹੇ ਪੰਛੀ ਨਵੀਂ ਦਿੱਲੀ। ਗਲੋਬਲ ਵਾਰਮਿੰਗ (Global Warming) ਨੂੰ ਲੈ ਕੇ ਕਈ ਸਾਲਾਂ ਤੋਂ ਵਿਗਿਆਨਿਕ ਚਿੰਤਾ ਜਾਹਰ ਕਰ ਰਹੇ ਸਨ, ਪਰ ਸਰਕਾਰ ਅਤੇ ਆਮ ਜਨਤਾ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਜਿਸ ਕਾਰਨ ਹੁਣ ਮੌਸਮ ‘ਚ ਭਿਆਨਕ ਬਦਲਾਅ ਦੇਖਣ ਨੂੰ ਮਿਲ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

ਦਿੱਲੀ, ਹਰਿਆਣਾ ਸਮੇਤ ਹੋਰ ਸੂਬਿਆਂ ’ਚ ਗਰਮੀ ਨੇ ਕੀਤੇ ਲੋਕ ਬੇਹਾਲ, ਜਾਣੋ ਕਦੋਂ ਪਵੇਗਾ ਮੀਂਹ

ਦਿੱਲੀ ’ਚ ਵੀ ਪੈ ਰਹੀ ਹੈ ਅੱਤ ਦੀ ਗਰਮੀ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਉੱਤਰ ਭਾਰਤ ਵਾਸੀਆਂ ਨੂੰ ਫਿਲਹਾਲ ਪੈ ਰਹੀ ਅੱਤ ਦੀ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ । ਐਤਵਾਰ ਨੂੰ ਪਾਰਾ 45 ਡਿਗਰੀ ਸੈਲਸੀਅਤ ਤੋਂ ਪਾਰ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਐਤਵਾਰ ਨੂੰ ਵੱਧ ਤੋਂ […]
ਦੇਸ਼  Breaking News  ਸੂਬੇ  ਹਰਿਆਣਾ  ਖਾਸ ਖਬਰ 

ਹੀਟ ਵੇਵ : ਘਰੋਂ ਬਾਹਰ ਜਾ ਰਹੇ ਹੋ ਤਾਂ ਮੌਸਮ ਵਿਭਾਗ ਦੀ ਚੇਤਾਵਨੀ ਜ਼ਰੂਰ ਪੜ੍ਹੋ

ਹੀਟ ਵੇਵ : ਘਰੋਂ ਬਾਹਰ ਜਾ ਰਹੇ ਹੋ ਤਾਂ ਮੌਸਮ ਵਿਭਾਗ ਦੀ ਚੇਤਾਵਨੀ ਜ਼ਰੂਰ ਪੜ੍ਹੋ ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਰਾਜਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਦਿੱਲੀ ‘ਚ ਮੁੜ ਤੋਂ ਲੂ ਅਤੇ ਹੀਟ ਵੇਵ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਨੇ ਬੁੱਧਵਾਰ […]
ਦੇਸ਼  Breaking News  ਖਾਸ ਖਬਰ