Heart to Heart with MSG Part 12 : ਲਓ ਸਾਧ-ਸੰਗਤ ਜੀ, ਲੁੱਟ ਲਓ ਨਜ਼ਾਰੇ, ਆ ਗਏ ਸੋਹਣੇ ਦਾਤਾਰ ਲਾਈਵ…

Heart to Heart with MSG Part 12 : ਲਓ ਸਾਧ-ਸੰਗਤ ਜੀ, ਲੁੱਟ ਲਓ ਨਜ਼ਾਰੇ, ਆ ਗਏ ਸੋਹਣੇ ਦਾਤਾਰ ਲਾਈਵ…

(ਸੱਚ ਕਹੂੰ ਨਿਊਜ਼)
ਬਰਨਾਵਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਰ ਚੈਨਲ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਸਾਧ-ਸੰਗਤ ’ਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਸਕਦਾ ਹੈ। ਕੋਈ ਘਰ ’ਚ ਘਿਓ ਦੇ ਦੀਵੇ ਜਗਾ ਰਿਹਾ ਹੈ, ਕੋਈ ਰੰਗੋਲੀ ਬਣਾ ਰਿਹਾ ਹੈ, ਕੋਈ ਮਠਿਆਈਆਂ ਵੰਡ ਰਿਹਾ ਹੈ, ਕੋਈ ਖੁਸ਼ੀ ’ਚ ਨੱਚ ਰਿਹਾ ਹੈ ਅਤੇ ਗਾ ਰਿਹਾ ਹੈ, ਕੁੱਝ ਲੋਕਾਂ ਦੇ ਘਰ ਰੰਗ-ਬਿਰੰਗੀਆਂ ਲੜੀਆਂ ਨਾਲ ਜਗਮਗਾ ਰਹੇ ਹਨ।

ਇਹ ਦੀਵਾਲੀ ਵਰਗਾ ਵਿਸ਼ਾਲ ਨਜ਼ਾਰਾ ਅੱਜ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਘਰਾਂ ’ਚ ਆਮ ਦੇਖਿਆ ਜਾ ਸਕਦਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸ਼ੁੱਭ ਆਗਮਨ ਪੁਰਬ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਖੁਸ਼ੀ ’ਚ ਨਾਲ ਫੁੱਲੇ ਨਹੀਂ ਸਮਾ ਰਹੇ ਹਨ।

ਸਾਧ-ਸੰਗਤ ਘਿਓ ਦੇ ਦੀਵੇ ਜਗਾ ਕੇ, ਮਠਿਆਈਆਂ ਵੰਡ ਕੇ, ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ 139 ਮਾਨਵਤਾ ਭਲਾਈ ਦੇ ਕਾਰਜ ਜਿਵੇਂ ਲੋੜਵੰਦਾਂ ਨੂੰ ਰਾਸ਼ਨ, ਕੁਪੋਸ਼ਣ ਤੋਂ ਬਚਾਉਣ ਲਈ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਭੋਜ਼ਨ ਦੇ ਕੇ ਅਪਣੀ ਖੁਸ਼ੀ ਦਾ ਇਜਹਾਰ ਕਰ ਰਹੇ ਹਨ। ਸਾਧ-ਸੰਗਤ ਨੇ ਕਿਹਾ ਕਿ ਯੂ-ਟਿਊਬ ਅਤੇ ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਰਸ਼ਨ ਕਰਕੇ ਅਤੇ ਸ਼ਬਦ ਸੁਣ ਕੇ ਜੋ ਖੁਸ਼ੀ ਮਿਲਦੀ ਹੈ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਥੈਂਕਯੂ , ਥੈਂਕਯੂ ਡਾ. ਐਮਐਸਜੀ, ਅਸੀਂ ਤੁਹਾਡਾ ਦੇਨ ਨਹੀਂ ਦੇ ਸਕਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ