Haryana-Punjab Weather

Haryana Punjab Weather: ਤੇਜ਼ ਹਵਾਵਾਂ, ਬਿਜ਼ਲੀ ਡਿੱਗਣ ਤੇ ਹੜੇਮਾਰੀ ਦਾ ਇਹ ਸੂਬਿਆਂ ’ਚ ਅਲਰਟ ਜਾਰੀ, ਵੇਖੋ

Haryana Punjab Weather: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਮਾਰਚ ਦੇ ਪਹਿਲੇ ਪੰਦਰਵਾੜੇ ਦੌਰਾਨ ਮੌਸਮ ਨੇ ਕਰਵਟ ਲਈ ਹੈ, ਜਿਸ ਨਾਲ ਜ਼ਿਆਦਾਤਰ ਖੇਤਰਾਂ ਨੂੰ ਰਾਹਤ ਮਿਲੀ ਹੈ। 18 ਤੋਂ 20 ਮਾਰਚ ਤੱਕ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ-ਐਨਸੀਆਰ ਤੇ ਉੱਤਰ ਪ੍ਰਦੇਸ਼ ’ਚ ਭਾਰੀ ਬਾਰਿਸ਼ ਨਾਲ-ਨਾਲ ਤੂਫਾਨ ਤੇ ਗਰਜ-ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਆਈਐਮਡੀ ਨੇ ‘ਯੈਲੋ ਅਲਰਟ’ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Haryana Punjab Weather: ਬਰਫ਼ੀਲੀ ਠੰਢ ਨੇ ਪੰਜਾਬ-ਹਰਿਆਣਾ ’ਚ ਛੇੜੀ ਕੰਬਣੀ, ਸਰਸਾ ਦੇ ਤਾਪਮਾਨ ਬਾਰੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

Haryana Punjab Weather: ਨਵੀਂ ਦਿੱਲੀ/ਜੈਪੁਰ/ਹਿਸਾਰ ਸੱਚ ਕਹੂੰ/ਸੰਦੀਪ ਸਿੰਘਮਾਰ। ਬਰਫੀਲੀਆਂ ਹਵਾਵਾਂ ਨੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਇੱਕ ਗੰਭੀਰ ਸ਼ੀਤ ਲਹਿਰ ਲਿਆਂਦੀ ਹੈ। ਰਾਜਸਥਾਨ ਦੇ ਫਤਿਹਪੁਰ ਸੀਕਰ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 2.0 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜਦੋਂ ਕਿ ਹਰਿਆਣਾ ਦਾ ਹਿਸਾਰ ਅਤੇ ਪੰਜਾਬ ਦਾ ਬਠਿੰਡਾ ਵੀ ਆਪਣੇ-ਆਪਣੇ ਰਾਜਾਂ ਵਿੱਚ ਸਭ ਤੋਂ ਠੰਢੇ ਸਥਾਨਾਂ ਵਿੱਚੋਂ […]
ਦੇਸ਼  ਪੰਜਾਬ  Breaking News  ਹਰਿਆਣਾ  ਖਾਸ ਖਬਰ 

Haryana Punjab Weather: ਪੰਜਾਬ ਤੇ ਹਰਿਆਣਾ ਵਾਲਿਆਂ ਲਈ ਅਗਲੇ 48 ਘੰਟੇ ਬਹੁਤ ਭਾਰੀ, ਮੌਸਮ ਵਿਭਾਗ ਦੀ ਚਿਤਾਵਨੀ

Haryana Punjab Weather: ਨਵੀਂ ਦਿੱਲੀ/ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਉੱਤਰੀ ਭਾਰਤ ’ਚ ਸਰਦੀ ਆਪਣੇ ਸਿਖਰ ’ਤੇ ਪਹੁੰਚ ਰਹੀ ਹੈ। ਪੱਛਮੀ ਗੜਬੜੀ ਦੇ ਪ੍ਰਭਾਵ ਹੁਣ ਖਤਮ ਹੋ ਗਏ ਹਨ। ਨਤੀਜੇ ਵਜੋਂ, ਇੱਕ ਸ਼ੀਤ ਲਹਿਰ ਸ਼ੁਰੂ ਹੋ ਗਈ ਹੈ। ਸ਼ੀਤ ਲਹਿਰ ਦੇ ਪ੍ਰਭਾਵ ਹਰਿਆਣਾ ਤੇ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ’ਚ ਮਹਿਸੂਸ ਕੀਤੇ ਜਾ ਸਕਦੇ ਹਨ। ਚੌਧਰੀ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Haryana-Punjab Weather: ਪੰਜਾਬ ਤੇ ਹਰਿਆਣਾ ’ਚ ਅਗਲੇ 4 ਦਿਨਾਂ ’ਚ ਹੋਵੇਗਾ ਮੌਸਮ ’ਚ ਬਦਲਾਅ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

Haryana-Punjab Weather: ਹਿਸਾਰ (ਸੱਚ ਕਹੂੰ ਨਿਊਜ਼)। ਮਾਨਸੂਨ ਉੱਤਰੀ ਭਾਰਤ ਤੋਂ ਵਿਦਾ ਹੋ ਗਿਆ ਹੈ, ਤੇ ਇਸ ਦੇ ਨਾਲ ਹੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ’ਚ ਮੌਸਮ ਦੇ ਪੈਟਰਨ ਬਦਲਣੇ ਸ਼ੁਰੂ ਹੋ ਗਏ ਹਨ। ਭਾਰਤੀ ਮੌਸਮ ਵਿਭਾਗ ਤੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਖੇਤੀਬਾੜੀ ਮੌਸਮ ਵਿਭਾਗ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਮੈਦਾਨੀ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Haryana-Punjab Weather: ਪੰਜਾਬ ਤੇ ਹਰਿਆਣਾ ਵਾਲੋ ਹੋ ਜਾਓ ਅਲਰਟ, ਹੁਣ ਐਨੇਂ ਦਿਨਾਂ ਤੱਕ ਫਿਰ ਪਵੇਗਾ ਮੀਂਹ

ਹਿਸਾਰ (ਸੰਦੀਪ ਸਿੰਹਮਾਰ)। Haryana-Punjab Weather: ਹਰਿਆਣਾ-ਪੰਜਾਬ ਦੇ ਮੌਸਮ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਅਨੁਸਾਰ, 24 ਤੋਂ 26 ਅਤੇ 27 ਤੋਂ 29 ਜੁਲਾਈ ਤੱਕ, ਹਰਿਆਣਾ-ਪੰਜਾਬ ਬੱਦਲਵਾਈ ਰਹੇਗੀ, ਗਰਜ ਤੇ ਬਿਜਲੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਹਰਿਆਣਾ ਪੰਜਾਬ ਲਈ 7 ਦਿਨਾਂ ਦੀ ਮੌਸਮ ਰਿਪੋਰਟ ਹੈ। ਹੇਠਾਂ ਕੁਝ ਮੁੱਖ ਨੁਕਤਿਆਂ ਦਾ ਸਾਰ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Haryana-Punjab Weather: ਪੰਜਾਬ ਤੇ ਹਰਿਆਣਾ ਵਾਲਿਆਂ ਲਈ ਜ਼ਰੂਰੀ, ਪੜ੍ਹੋ ਹੜ੍ਹਾਂ ਸਬੰਧੀ ਇਹ ਭਵਿੱਖਬਾਣੀ, ਅਗਲੇ 24 ਘੰਟੇ ਬਹੁਤ ਭਾਰੀ

ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। Haryana-Punjab Weather: ਦੱਖਣ-ਪੱਛਮੀ ਮਾਨਸੂਨ ਦੇਸ਼ ਭਰ ’ਚ ਆਪਣੇ ਸਿਖਰ ’ਤੇ ਪਹੁੰਚ ਗਿਆ ਹੈ। ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਭਾਰੀ ਬਾਰਿਸ਼ ਹੋਈ। ਭਾਰਤੀ ਮੌਸਮ ਵਿਭਾਗ ਅਨੁਸਾਰ, ਦੇਸ਼ ਭਰ ’ਚ ਮਾਨਸੂਨ ਸਰਗਰਮ ਹੋ ਗਿਆ ਹੈ। ਇਸ ਦੌਰਾਨ, ਕੁਝ ਥਾਵਾਂ ’ਤੇ ਦਰਮਿਆਨੀ ਤੇ ਭਾਰੀ ਬਾਰਿਸ਼ ਹੋਈ। ਹਰਿਆਣਾ […]
ਪੰਜਾਬ  Breaking News  ਹਰਿਆਣਾ  ਰਾਜਸਥਾਨ  ਖਾਸ ਖਬਰ 

Haryana-Punjab Weather: ਪੰਜਾਬ-ਹਰਿਆਣਾ ਦੇ ਮੌਸਮ ’ਤੇ ਵੱਡਾ ਅਪਡੇਟ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ

Haryana-Punjab Weather: ਹਿਸਾਰ (ਸੰਦੀਪ ਸਿੰਹਮਾਰ)। ਹਰਿਆਣਾ ਸੂਬੇ ’ਚ ਮੌਸਮ 28 ਜਨਵਰੀ ਤੱਕ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਉਮੀਦ ਹੈ। ਹੁਣ, ਹਲਕੀ ਰਫ਼ਤਾਰ ਨਾਲ ਚੱਲਣ ਵਾਲੀਆਂ ਉੱਤਰ ਤੇ ਉੱਤਰ-ਪੱਛਮੀ ਠੰਡੀਆਂ ਹਵਾਵਾਂ ਕਾਰਨ ਰਾਤ ਦੇ ਤਾਪਮਾਨ ’ਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਸਵੇਰੇ ਤੇ ਦੇਰ ਰਾਤ ਨੂੰ ਕੁਝ ਥਾਵਾਂ ’ਤੇ ਧੁੰਦ ਪੈਣ ਦੀ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Haryana-Punjab Weather: ਪੰਜਾਬ-ਹਰਿਆਣਾ ’ਚ ਇਸ ਦਿਨ ਤੋਂ ਬਦਲੇਗਾ ਮੌਸਮ, ਪੜ੍ਹੋ ਮੌਸਮ ਵਿਭਾਗ ਦੀ ਤਾਜਾ ਭਵਿੱਖਬਾਣੀ

Haryana-Punjab Weather: ਜਿੱਥੇ ਦੇਸ਼ ਦੀ ਰਾਜਧਾਨੀ ਦਿੱਲੀ ਐਨਸੀਆਰ ਸਮੇਤ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕੁਝ ਖੇਤਰਾਂ ’ਚ ਹਵਾ ਗੁਣਵੱਤਾ ਸੂਚਕ ਅੰਕ ਵਿਗੜ ਗਿਆ ਹੈ, ਉੱਥੇ ਪਹਾੜੀ ਖੇਤਰਾਂ ’ਚ ਬਰਫ਼ਬਾਰੀ ਕਾਰਨ ਉੱਤਰੀ ਭਾਰਤ ਦੇ ਸੂਬਿਆਂ ’ਚ ਘੱਟੋ-ਘੱਟ ਤਾਪਮਾਨ ’ਚ ਵੀ ਤੇਜ਼ੀ ਨਾਲ ਗਿਰਾਵਟ ਆਈ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਮੌਸਮ ਕੇਂਦਰ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Haryana Punjab Weather: ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦੇਸ਼ ਦੀ ਰਾਜਧਾਨੀ ’ਚ ਹਾਲਾਤ ਹੋਏ ਖਰਾਬ

Haryana Punjab Weather: ਹਵਾ ਪ੍ਰਦੂਸ਼ਣ ਵਧਿਆ, ਸਾਹ ਲੈਣਾ ਹੋਇਆ ਔਖਾ Haryana Punjab Weather: ਨਵੀਂ ਦਿੱਲੀ (ਏਜੰਸੀ)। ਠੰਢ ਦੀ ਸ਼ੁਰੂਆਤ ’ਚ ਹੀ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਵਾ ’ਚ ਅਚਾਨਕ ਵੱਡੀ ਗਿਰਾਵਟ ਦਰਜ ਹੋਈ। ਕਈ ਥਾਵਾਂ ’ਤੇ ਲੋਕਾਂ ਨੂੰ ਸਾਹ ਲੈਣ ਤੱਕ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ […]
ਦੇਸ਼  ਪੰਜਾਬ  Breaking News  ਖਾਸ ਖਬਰ 

Haryana-Punjab Weather: ਹਰਿਆਣਾ-ਪੰਜਾਬ ਦੇ ਮੌਸਮ ਸੰਬੰਧੀ ਖਾਸ ਖਬਰ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

Haryana-Punjab Weather: ਹਿਸਾਰ (ਸੰਦੀਪ ਸ਼ੀਂਹਮਾਰ)। ਪੰਜਾਬ ਅਤੇ ਹਰਿਆਣਾ ਸਬੰਧੀ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਆਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮਾਨਸੂਨ ਦੇ ਜਾਣ ਤੋਂ ਬਾਅਦ ਮੌਸਮ ਖੁਸ਼ਕ ਹੋ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦਾ ਫਰੀਦਕੋਟ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 35.4 ਡਿਗਰੀ ਰਿਹਾ। ਚੰਡੀਗੜ੍ਹ […]
ਦੇਸ਼  ਪੰਜਾਬ  Breaking News  ਖਾਸ ਖਬਰ 

Haryana-Punjab Weather: ਬਦਲ ਰਿਹੈ ਮੌਸਮ, ਕੀ ਚਲਾ ਗਿਆ ਹੈ ਮਾਨਸੂਨ? ਜਾਣੋ ਕਦੋਂ ਤੱਕ ਰਹੇਗੀ ਗਰਮੀ, ਕਦੋਂ ਪਵੇਗਾ ਮੀਂਹ

Haryana-Punjab Weather News: ਮੌਸਮ ਡੈਸਕ, ਡਾ. ਸੰਦੀਪ ਸਿੰਹਮਾਰ। ਉੱਤਰੀ ਭਾਰਤ ਦੇ ਹਰਿਆਣਾ, ਪੰਜਾਬ, ਰਾਜਸਥਾਨ, ਹਿਮਾਚਲ, ਦਿੱਲੀ ਤੇ ਆਸਪਾਸ ਦੇ ਇਲਾਕਿਆਂ ’ਚ ਮਾਨਸੂਨ ਦੇ ਜਾਣ ਤੋਂ ਬਾਅਦ ਤਾਪਮਾਨ ’ਚ ਵਾਧਾ ਵੇਖਿਆ ਜਾ ਰਿਹਾ ਹੈ। ਇਸ ਸਮੇਂ ਤੇਜ ਧੁੱਪ ਤੇ ਹੁੰਮਸ ਕਾਰਨ ਲੋਕ ਗਰਮੀ ਤੋਂ ਬਹੁਤ ਪਰੇਸ਼ਾਨ ਹਨ। ਦਿਨ ਵੇਲੇ ਤਾਪਮਾਨ ਵਧਣ ਤੇ ਰਾਤ ਨੂੰ ਹਲਕੀ ਠੰਢ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Punjab Weather: ਪੰਜਾਬ ‘ਚ ਮੀਂਹ ਸਬੰਧੀ ਨਵੀਂ ਸੂਚਨਾ, ਕੀ ਤੇਜ਼ ਝੱਖੜ ਤੇ ਮੀਂਹ ਖੜ੍ਹੀ ਕਰੇਗਾ ਪ੍ਰੇਸ਼ਾਨੀ?, ਮੌਸਮ ਵਿਭਾਗ ਦੀ ਚੇਤਾਵਨੀ

Punjab Weather: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੌਸਮ ਵਿਭਾਗ ਵੱਲੋਂ ਵੱਖ ਵੱਖ ਸੂਬਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹਿੰਦੀ ਹੈ। ਇਸ ਤਹਿਤ ਹੁਣ ਫਿਰ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਰਾਜਸਥਾਨ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਪੰਜਾਬ ਵਿੱਚ 25 ਸਤੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਭਾਵੇਂ ਇਸ ਦੌਰਾਨ ਕਦੇ ਬੱਦਲਵਾਈ ਅਤੇ ਕਦੇ […]
ਦੇਸ਼  ਪੰਜਾਬ  Breaking News  ਖਾਸ ਖਬਰ 
Ad Ad Ad