Haryana Local Body Elections

Haryana Elections: ਹਰਿਆਣਾ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦਾ ਐਲਾਨ, ਜਾਣੋ 

ਹਰਿਆਣਾ ਵਿੱਚ ਸਥਾਨਕ ਸੰਸਥਾਵਾਂ ਲਈ ਚੋਣਾਂ ਦਾ ਅਧਿਕਾਰਤ ਤੌਰ ’ਤੇ ਐਲਾਨ ਕਰ ਦਿੱਤਾ ਗਿਆ ਹੈ। ਰਾਜ ਚੋਣ ਕਮਿਸ਼ਨ ਨੇ ਸੋਨੀਪਤ, ਅੰਬਾਲਾ ਅਤੇ ਪੰਚਕੂਲਾ ਨਗਰ ਨਿਗਮਾਂ ਸਮੇਤ ਸੱਤ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਚੋਣਾਂ ਦੀ ਵਿਉਂਤਬੰਦੀ ਜਾਰੀ ਕਰ ਦਿੱਤਾ ਹੈ।
ਦੇਸ਼  ਸੂਬੇ  ਹਰਿਆਣਾ  ਖਾਸ ਖਬਰ