Haryana Education News

Haryana Education News: ਹਰਿਆਣਾ ਦੇ ਨਿੱਜੀ ਮੈਡੀਕਲ ਤੇ ਪੈਰਾਮੈਡੀਕਲ ਕਾਲਜਾਂ ਨੂੰ ਸਖ਼ਤ ਚਿਤਾਵਨੀ, ਵੱਧ ਫ਼ੀਸ ਵਸੂਲਣ ’ਤੇ ਹੋਵੇਗੀ ਕਾਰਵਾਈ

ਹਰਿਆਣਾ ਸਰਕਾਰ ਨੇ ਸੂਬੇ ਦੇ ਨਿੱਜੀ ਮੈਡੀਕਲ, ਡੈਂਟਲ, ਨਰਸਿੰਗ, ਫਿਜ਼ੀਓਥੈਰੇਪੀ ਅਤੇ ਪੈਰਾਮੈਡੀਕਲ ਕਾਲਜਾਂ ਤੇ ਸੰਸਥਾਵਾਂ ਨੂੰ ਤੈਅ ਫ਼ੀਸ ਢਾਂਚੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਵੱਲੋਂ ਨਿਰਧਾਰਤ ਫ਼ੀਸ ਤੋਂ ਵੱਧ ਰਕਮ ਵਸੂਲਣ ਵਾਲੀਆਂ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਿੱਖਿਆ / ਰੁਜਗਾਰ  ਸੂਬੇ  ਹਰਿਆਣਾ  ਖਾਸ ਖਬਰ