Harjit Singh Sajjan

ਹਰਜੀਤ ਸਿੰਘ ਸੱਜਣ ਜੇਕਰ ਨਹੀਂ ਹਨ ਖਾਲਿਸਤਾਨੀ ਤਾਂ ਕਿਉਂ ਨਹੀਂ ਕਰਦੇ ਆਪਣਾ ਸਟੈਂਡ ਸਪੱਸ਼ਟ

ਚੰਡੀਗੜ੍ਹ (ਸੱਚ ਕਹੂੰ ਨਿਊਜ਼) । ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜੇਕਰ ਖਾਲਿਸਤਾਨੀ ਸਮਰਥਕ ਨਹੀਂ ਹਨ ਅਤੇ ਉਨ੍ਹਾਂ ਦੇ ਸਬੰਧ ਇਸ ਧਾਰਨਾ ਦੇ ਨਾਲ ਸਬੰਧਿਤ ਲੋਕਾਂ ਨਾਲ ਨਹੀਂ ਹਨ ਤਾਂ ਉਹ ਆਪਣਾ ਸਟੈਂਡ ਸਪੱਸ਼ਟ ਕਿਉਂ ਨਹੀਂ ਕਰ ਰਹੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਖਾਲਿਸਤਾਨੀ ਆਖਣ ਤੋਂ ਬਾਅਦ ਵੀ ਹਰਜੀਤ ਸਿੰਘ ਸੱਜਨ ਦੀ ਕੋਈ […]
ਪੰਜਾਬ  Breaking News