Hanumangarh News

Hanumangarh News: ਖਾਲੀ ਮਕਾਨ ਦੀ ਗਰਿੱਲ ਤੋੜ ਘਰ ’ਚ ਵੜੇ ਚੋਰ

ਅਣਪਛਾਤੇ ਚੋਰ ਰਾਮ ਸਿੰਘ ਕਲੋਨੀ ’ਚ ਇੱਕ ਖਾਲੀ ਘਰ ’ਚ ਦਾਖਲ ਹੋਏ, ਸਟੀਲ ਦੀ ਗਰਿੱਲ ਤੋੜ ਕੇ ਨਕਦੀ ਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਘਰ ਦੇ ਮਾਲਕ ਨੇ ਟਾਊਨ ਪੁਲਿਸ ਸਟੇਸ਼ਨ ’ਚ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਦੇ ਅਨੁਸਾਰ, ਗਗਨਦੀਪ ਸਿੰਘ (35), ਪੁੱਤਰ ਰਾਜੇਂਦਰ ਸਿੰਘ ਚਿੰਪਾ, ਵਾਸੀ ਮਕਾਨ ਨੰਬਰ 64, ਰਾਮ ਸਿੰਘ ਕਲੋਨੀ, ਟਾਊਨ ਨੇ ਰਿਪੋਰਟ ਦਰਜ ਕਰਵਾਈ ਹੈ
ਰਾਜਸਥਾਨ 

ਕਾਰ ਖੋਹ ਕੇ ਲੈ ਗਏ ਬਦਮਾਸ਼, ਮਾਮਲਾ ਦਰਜ਼

ਸ਼ਹਿਰ ਦੇ ਜੰਕਸ਼ਨ ਇਲਾਕੇ ’ਚ ਦਿਨ-ਦਿਹਾੜੇ ਕਾਰ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਜੰਕਸ਼ਨ ਪੁਲਿਸ ਸਟੇਸ਼ਨ ਨੇ ਸ਼ਿਕਾਇਤਕਰਤਾ ਦੀ ਰਿਪੋਰਟ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਜਸਥਾਨ 

Rajasthan News: ਇੰਦਰਾ ਗਾਂਧੀ ਨਹਿਰ ’ਚ ਡਿੱਗੀ ਕਾਰ, ਪਤੀ-ਪਤਨੀ ਦੀ ਮੌਤ

ਪਿੱਛੇ ਆ ਰਹੇ ਬਾਈਕ ਸਵਾਰ ਨੇ ਦਿੱਤੀ ਪੁਲਿਸ ਨੂੰ ਸੂਚਨਾ ਪੁਲਿਸ ਨੇ ਐੱਸਡੀਆਰਐਫ ਦੀ ਮੱਦਦ ਨਾਲ ਨਹਿਰ ’ਚੋਂ ਕੱਢੀਆਂ ਲਾਸ਼ਾਂ | Rajasthan News Hanumangarh News: ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਹਨੂੰਮਾਨਗੜ੍ਹ ’ਚ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਇੰਦਰਾ ਗਾਂਧੀ ਨਹਿਰ ’ਚ ਡਿੱਗ ਗਈ। ਹਾਦਸੇ ’ਚ ਪਤੀ-ਪਤਨੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੋਵਾਂ ਦੀਆਂ […]
Breaking News  ਰਾਜਸਥਾਨ  ਖਾਸ ਖਬਰ 

ਸਾਵਧਾਨ! ਪਰੇਸ਼ਾਨ ਕਰ ਸਕਦੀ ਹੈ ਇਹ ਘਟਨਾ!

ਭਰੂਣ ਨੂੰ ਨਹਿਰ ’ਚੋਂ ਕੱਢ ਨੋਚ ਰਹੇ ਸਨ ਕੁੱਤੇ, ਸੂਚਨਾ ਮਿਲਦੇ ਪਹੁੰਚੀ ਪੁਲਿਸ | Female Foeticide ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਪੀਲੀਬੰਗਾ ਥਾਣੇ ਦੀ ਪੁਲਿਸ ਨੇ ਚੱਕ 40 ਐਨਡੀਆਰ ’ਚੋਂ ਕੋਲੋਂ ਭਰੂਣ ਬਰਾਮਦ ਕੀਤਾ ਹੈ। ਪੂਰੀ ਤਰ੍ਹਾਂ ਵਿਕਸਿਤ ਭਰੂਣ ਨੂੰ ਕੁੱਤਿਆਂ ਵੱਲੋਂ ਨਹਿਰ ’ਚੋਂ ਬਾਹਰ ਕੁੱਤੇ ਨੋਚ ਰਹੇ ਸਨ, ਕੋਈ ਕਿਸਾਨ ਦੀ ਸੂਚਨਾ ’ਤੇ ਪਹੁੰਚੀ ਪੁਲਿਸ […]
Breaking News  ਰਾਜਸਥਾਨ  ਖਾਸ ਖਬਰ 

ਸ਼ੱਕੀ ਹਾਲਾਤ ’ਚ ਜਿਉਂਦਾ ਸੜਿਆ ਨੌਜਵਾਨ

ਐਫਐਸਐਲ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ | Hanumangarh News ਹਨੂੰਮਾਨਗੜ੍ਹ। ਗੋਲੂਵਾਲਾ ਥਾਣਾ ਖੇਤਰ ’ਚ ਵੀਰਵਾਰ ਰਾਤ ਨੂੰ ਇੱਕ ਇੱਟਾਂ ਦੇ ਭੱਠੇ ’ਤੇ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਸ਼ੱਕੀ ਹਾਲਾਤ ’ਚ ਸੜਿਆ ਹੋਇਆ ਮਿਲਿਆ। ਉਸ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਹਨੂੰਮਾਨਗੜ੍ਹ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ ਅਤੇ ਇੱਥੋਂ ਬੀਕਾਨੇਰ ਰੈਫਰ ਕਰ ਦਿੱਤਾ ਗਿਆ। ਨੌਜਵਾਨ ਦਾ […]
Breaking News  ਰਾਜਸਥਾਨ  ਖਾਸ ਖਬਰ 

ਪਵਿੱਤਰ ‘ਸਤਿਸੰਗ ਭੰਡਾਰੇ’ ਸਬੰਧੀ ਹਨੂੰਮਾਨਗੜ੍ਹ ‘ਚ ਹੋਈ ਪ੍ਰੈੱਸ ਕਾਨਫਰੰਸ

ਸਤਿਸੰਗ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ ਹਨੂੰਮਾਨਗੜ੍ਹ (ਲਖਜੀਤ ਇੰਸਾਂ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਗਈ ਡੈਪਥ ਮੁਹਿੰਮ ਦੇ ਤਹਿਤ 21 ਮਈ ਨੂੰ ਸਤਿਸੰਗ ਭੰਡਾਰਾ ਕੀਤਾ ਜਾ ਰਿਹਾ ਹੈ। ਕਸਬਾ ਹਨੂੰਮਾਨਗੜ੍ਹ ਦੀ ਦਾਣਾ ਮੰਡੀ ਵਿੱਚ ਹੋਣ ਵਾਲਾ […]
ਦੇਸ਼  Breaking News  ਅਨਮੋਲ ਬਚਨ  ਰੂਹਾਨੀਅਤ  ਸੂਬੇ  ਰਾਜਸਥਾਨ  ਖਾਸ ਖਬਰ 

ਹਨੁਮਾਨਗੜ੍ਹ ਤੋਂ ਇਸ ਸਮੇਂ ਦੀ ਵੱਡੀ ਖ਼ਬਰ, ਹੈਲੀਕਾਪਟਰ ਤੋਂ ਉੱਤਰੇ ਫੌਜ ਦੇ ਜਵਾਨ, ਦੇਖੋ ਲਾਈਵ ਵੀਡੀਓ

ਹਨੁਮਾਨਗੜ੍ਹ (ਲਖਜੀਤ ਇੰਸਾਂ)। ਬਲੋਲ ਨਗਰ ਦੇ ਇੱਕ ਮਕਾਨ ’ਤੇ ਮਿੱਗ-21 ਫਾਈਟਰ ਪਲੇਨ ਡਿੱਗਣ ਦਾ ਸਮਾਚਾਰ ਹੈ। ਦੱਸਿਆ ਜਾ ਰਿਾ ਹੈ ਕਿ ਦੋਵੇਂ ਪਾਇਲਟ ਸੁਰੱਖਿਤ ਖੇਤਾਂ ਵਿੱਚ ਉੱਤਰ ਗਏ ਉਸ ਤੋਂ ਬਾਅਦ ਮਿੱਗ ਇੱਕ ਮਕਾਨ ਦੇ ਉੱਤੇ ਜਾ ਡਿੱਗਿਆ। ਜਿਸ ਨਾਲ ਦੋ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਦਸੇ ’ਚ ਇੱਕ ਔਰਤ ਜਖਮੀ ਹੋ ਗਈ। […]
Breaking News  ਰਾਜਸਥਾਨ  ਖਾਸ ਖਬਰ  Featured