Hanumagarh News

ਨਸ਼ਿਆਂ ਦੀ ਵਡਿਆਈ ਨਹੀਂ ਸਗੋਂ ਬੁਰਾਈ ਖਿਲਾਫ਼ ਗੀਤਾਂ ‘ਤੇ ਨੱਚੇ ਨੌਜਵਾਨ

ਹਨੂੰਮਾਨਗੜ੍ਹ (ਸੁਖਜੀਤ ਮਾਨ)। ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਨੌਜਵਾਨ ਪੀੜੀ ਨਸ਼ਿਆਂ ਤੇ ਹਥਿਆਰਾਂ ਵਾਲੇ ਗੀਤਾਂ ਤੇ ਨੱਚਣ-ਟੱਪਣ ਨੂੰ ਆਪਣਾ ਰੁਤਬਾ (ਸਟੇਟਸ) ਸਮਝਦੀ ਹੈ ਪਰ ਇਸਦੇ ਬਿਲਕੁਲ ਉਲਟ ਇੱਕ ਚੰਗਾ ਪਹਿਲੂ ਇਹ ਵੀ ਹੈ ਕਿ ਹੁਣ ਨੌਜਵਾਨ ਨਸ਼ਿਆਂ ਦੇ ਖਿਲਾਫ਼ ਗਾਏ ਜਾਂਦੇ ਗੀਤਾਂ ਨੂੰ ਆਪਣੇ ਪਸੰਦੀਦਾ ਗੀਤ ਬਣਾ ਕੇ ਉਹਨਾਂ ਤੇ ਝੂਮਣ ਲੱਗੇ ਹਨ। […]
ਦੇਸ਼  Breaking News  ਮਾਨਵਤਾ ਭਲਾਈਕਾਰਜ  ਰਾਜਸਥਾਨ