Hakani Network

ਹਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੂਦੀਨ ਹਕਾਨੀ ਦੀ ਮੌਤ

ਕਾਬੁਲ, ਏਜੰਸੀ। ਅਫਗਾਨਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ਚਲਾਉਣ ਵਾਲੇ ਛਾਪਾਮਾਰ ਸਮੂਹ ਹਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੂਦੀਨ ਹਕਾਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਤਾਲਿਬਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਕਾਨੀ ਨੇ 1970 ਦੇ ਦਹਾਕੇ ‘ਚ ਇਸ ਨੈਟਵਰਕ ਦੀ ਸਥਾਪਨਾ ਕੀਤੀ ਸੀ। ਕੁਝ ਸਾਲ ਪਹਿਲਾਂ ਉਸਨੇ ਨੈਟਵਰਕ ਦੀ ਕਾਰਜ ਪ੍ਰਣਾਲੀ ਦਾ ਜਿੰਮਾ ਆਪਣੇ […]
ਕੁੱਲ ਜਹਾਨ