Gulf Countries

ਖਾੜੀ ਦੇ ਦੇਸ਼ ਗੱਲਬਾਤ ਨਾਲ ਮਤਭੇਦ ਦੂਰ ਕਰਨ : ਭਾਰਤ

ਨਵੀਂ ਦਿੱਲੀ, (ਏਜੰਸੀ)। ਭਾਰਤ ਨੇ ਖਾੜੀ ਦੇਸ਼ਾਂ ਦੇ ਸੰਕਟ ‘ਤੇ ਆਪਣਾ ਰੁਖ ਸਪੱਸ਼ਟ ਕਰਦਿਆਂ ਕਿਹਾ ਕਿ ਵਿਸ਼ਵ ਸ਼ਾਂਤੀ ਤੇ ਸਥਿਰਤਾ ਲਈ ਸਭ ਤੋਂ ਵੱਡੇ ਖਤਰੇ ਕੌਮਾਂਤਰੀ ਅੱਤਵਾਦ, ਮਜ੍ਹਬੀ ਕੱਟੜਵਾਦ ਨਾਲ ਮਾਨਵਤਾ ਨੂੰ ਬਚਾਉਣ ਲਈ ਸਾਰੇ ਦੇਸ਼ ਮਿਲ-ਜੁਲ ਕੇ ਆਪਸੀ ਮਤਭੇਦ ਦੂਰ ਕਰਨ ਵਿਦੇਸ਼ ਮੰਤਰਾਲੇ ਨੇ ਇੱਥੇ ਜਾਰੀ ਇੱਕ ਬਿਆਨ ‘ਚ ਇਹ ਵੀ ਕਿਹਾ ਕਿ ਖਾੜੀ […]
ਦੇਸ਼  Breaking News