Government Tours

Easy Trip Planners: ਸਰਕਾਰੀ ਦੌਰਿਆਂ ਦੀ ਜ਼ਿੰਮੇਵਾਰੀ ਹੁਣ ਨਿੱਜੀ ਕੰਪਨੀ ਹਵਾਲੇ

ਪੰਜਾਬ ਸਰਕਾਰ ਵੱਲੋਂ ਹੁਣ ਸਰਕਾਰੀ ਦੌਰਿਆਂ ਦੀ ਜਿੰਮੇਵਾਰੀ ਹੁਣ ਖ਼ੁਦ ਚੁੱਕਣ ਦੀ ਥਾਂ ’ਤੇ ਇੱਕ ਨਿੱਜੀ ਟ੍ਰੈਵਲ ਕੰਪਨੀ ਦੇ  ਹਵਾਲੇ ਕਰ ਦਿੱਤੀ ਗਈ ਹੈ। ਹੁਣ ਦੇਸ਼ ਦੀ ਇੱਕ ਵੱਡੀ ਨਿੱਜੀ ਕੰਪਨੀ ਹੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਹੋਣ ਵਾਲੇ ਸਰਕਾਰੀ ਦੌਰਿਆਂ ਸਬੰਧੀ ਹਰ ਇੰਤਜ਼ਾਮ ਕਰੇਗੀ। ਇਸ ਲਈ ਬਕਾਇਦਾ ਇਸ ਕੰਪਨੀ ਨੂੰ ਹਰ ਬੁਕਿੰਗ
ਪੰਜਾਬ  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ