Global Warming

Global Warming: ਸੰਸਾਰਿਕ ਗਰਮੀ ਦੀ ਸਿਖ਼ਰ ਅਤੇ ਲਾਪਰਵਾਹੀ

ਇਸ ਵਾਰ ਸੰਸਾਰਿਕ ਗਰਮੀ ਸਿਖ਼ਰ ’ਤੇ ਹੈ ਵਿਸ਼ਵ ਮੌਸਮ ਸੰਗਠਨ (ਡਬਲਯੂਅੱੈਮਓ) ਅਨੁਸਾਰ ਬੀਤੇ ਸਾਲ ਅਤੇ ਪਿਛਲੇ ਦਹਾਕੇ ਨੇ ਧਰਤੀ ’ਤੇ ਅੱਗ ਵਰ੍ਹਾਉਣ ਦਾ ਕੰਮ ਕੀਤਾ ਹੈ ਅਮਰੀਕਾ ਦੀ ਵਾਤਾਵਰਨ ਸੰਸਥਾ ਸੰਸਾਰਿਕ ਵਿਟਨਸ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਅਧਿਐਨ ਦੇ ਨਤੀਜੇ ’ਚ ਪਾਇਆ ਹੈ ਕਿ ਤੇਲ ਅਤੇ ਗੈਸ ਦੀ ਜ਼ਿਆਦਾ ਮਾਤਰਾ ’ਚ ਉਤਪਾਦਨ ਨਾਲ […]
ਦੇਸ਼  Breaking News  ਲੇਖ  ਇੱਕ ਨਜ਼ਰ 

ਆਲਮੀ ਤਪਸ਼ ਘਟਾਉਣ ਲਈ ਵਿਸ਼ਵ ਪੱਧਰੀ ਤਾਲਮੇਲ ਦੀ ਲੋੜ

Global Warming ਵੈਨੇਜੁਐਲਾ ਆਪਣੇ ਸਾਰੇ ਗਲੇਸ਼ੀਅਰ ਗੁਆਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇੰਟਰਨੈਸ਼ਨਲ ਕਲਾਈਮੇਟ ਐਂਡ ਕ੍ਰਾਇਓਸਫੀਅਰ ਇਨੀਸ਼ੀਏਟਿਵ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵੈਨੇਜੁਐਲਾ ਦਾ ਆਖਰੀ ਗਲੇਸ਼ੀਅਰ ਹੰਬੋਲਟ ਗਲੋਬਲ ਵਾਰਮਿੰਗ (Global Warming) ਕਾਰਨ ਸੁੰਗੜਦਾ-ਸੁੰਗੜਦਾ ਐਨਾ ਛੋਟਾ ਹੋ ਗਿਆ ਹੈ ਕਿ ਹੁਣ ਉਹ ਗਲੇਸ਼ੀਅਰ ਹੋਣ ਦੇ ਮਾਪਦੰਡ ਨੂੰ ਪੂਰਾ ਨਹੀਂ ਕਰਦਾ। ਇਹ […]
Breaking News  ਲੇਖ  ਇੱਕ ਨਜ਼ਰ 

ਗਲੋਬਲ ਵਾਰਮਿੰਗ, ਗਲੇਸ਼ੀਅਰਾਂ ਦਾ ਪਿਘਲਣਾ ਤੇ ਪਾਕਿਸਤਾਨ ਦੇ ਹੜ੍ਹ!

ਗਲੋਬਲ ਵਾਰਮਿੰਗ, ਗਲੇਸ਼ੀਅਰਾਂ ਦਾ ਪਿਘਲਣਾ ਤੇ ਪਾਕਿਸਤਾਨ ਦੇ ਹੜ੍ਹ! ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਇਸ ਵੇਲੇ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੇ ਭਿਆਨਕ ਹੜ੍ਹ ਸਦੀ ਵਿੱਚ ਇੱਕ-ਅੱਧ ਵਾਰ ਹੀ ਆਉਂਦੇ ਹਨ। ਉੱਥੋਂ ਦੀ ਵਾਤਾਵਰਨ ਮੰਤਰੀ ਸ਼ੈਰੀ ਰਹਿਮਾਨ ਨੇ ਦੱਸਿਆ ਹੈ ਕਿ ਇਨ੍ਹਾਂ ਹੜ੍ਹਾਂ ਕਾਰਨ ਪਾਕਿਸਤਾਨ ਦੀ […]
Breaking News  ਲੇਖ 

ਗਲੋਬਲ ਵਾਰਮਿੰਗ ਧਰਤੀ ਲਈ ਖ਼ਤਰਾ

ਗਲੋਬਲ ਵਾਰਮਿੰਗ ਧਰਤੀ ਲਈ ਖ਼ਤਰਾ ਹਰ ਰੋਜ਼ ਪਾਰਾ ਵਧਦਾ ਜਾ ਰਿਹਾ ਹੈ ਤੇ ਪਿਛਲੇ ਕਈ ਵਰ੍ਹਿਆਂ ਦੇ ਰਿਕਾਰਡ ਟੁੱਟ ਰਹੇ ਹਨ। ਭਾਰਤੀ ਮੌਸਮ ਵਿਭਾਗ ਵੱਲੋਂ ਉੱਤਰ-ਪੱਛਮੀ ਭਾਰਤ ਲਈ ਜਾਰੀ ਕੀਤੀ ਗਈ ਤਾਜ਼ਾ ਓਰੇਂਜ ਚਿਤਾਵਨੀ, ਜਦਕਿ ਰਾਜਸਥਾਨ ਲਈ ਰੈੱਡ ਅਲਰਟ ਦੀਆਂ ਖਬਰਾਂ ਨੇ ਤਾਂ ਲੋਕਾਂ ਦੇ ਸਾਹ ਸੁਕਾ ਦਿੱਤੇ ਹਨ। ਇਸ ਕਹਿਰ ਦੀ ਗਰਮੀ ਨੇ ਜਿੱਥੇ […]
Breaking News  ਲੇਖ 

ਇਨਸਾਨ ਸੁਚੇਤ ਹੋ ਜਾਵੇ’, ਭਾਰਤ ਲਈ ਚਿੰਤਾਜਨਕ ਖਬਰ, ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਰਹੇ ਪੰਛੀ

ਇਨਸਾਨ ਸੁਚੇਤ ਹੋ ਜਾਵੇ’, ਭਾਰਤ ਲਈ ਚਿੰਤਾਜਨਕ ਖਬਰ, ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਰਹੇ ਪੰਛੀ ਨਵੀਂ ਦਿੱਲੀ। ਗਲੋਬਲ ਵਾਰਮਿੰਗ (Global Warming) ਨੂੰ ਲੈ ਕੇ ਕਈ ਸਾਲਾਂ ਤੋਂ ਵਿਗਿਆਨਿਕ ਚਿੰਤਾ ਜਾਹਰ ਕਰ ਰਹੇ ਸਨ, ਪਰ ਸਰਕਾਰ ਅਤੇ ਆਮ ਜਨਤਾ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਜਿਸ ਕਾਰਨ ਹੁਣ ਮੌਸਮ ‘ਚ ਭਿਆਨਕ ਬਦਲਾਅ ਦੇਖਣ ਨੂੰ ਮਿਲ […]
ਦੇਸ਼  Breaking News  ਦਿੱਲੀ  ਸੂਬੇ  ਇੱਕ ਨਜ਼ਰ 

ਆਲਮੀ ਤਪਸ਼ : ਜੰਗਲੀ ਰਕਬਾ ਵਧਾਉਣਾ ਅਤਿ ਜ਼ਰੂਰੀ

ਆਲਮੀ ਤਪਸ਼ : ਜੰਗਲੀ ਰਕਬਾ ਵਧਾਉਣਾ ਅਤਿ ਜ਼ਰੂਰੀ ਰੁੱਖ ਜੀਵਨ ਦਾ ਆਧਾਰ ਹਨ। ਇਹ ਧਰਤੀ ਦਾ ਸਰਮਾਇਆ ਹਨ। ਇਹ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਬਗੈਰ ਧਰਤੀ ਉੱਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਰੁੱਖਾਂ ਕਾਰਨ ਹੀ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਰੋਤ ਪ੍ਰਾਪਤ ਹੁੰਦੇ ਹਨ। ਇਹ ਸਾਨੂੰ ਛਾਂ, ਹਵਾ, ਫਲ, […]
ਲੇਖ  ਵਿਚਾਰ 

ਆਲਮੀ ਤਪਸ਼ : ਸਖ਼ਤ ਕਦਮ ਚੁੱਕਣ ਦੀ ਲੋੜ

ਆਲਮੀ ਤਪਸ਼ : ਸਖ਼ਤ ਕਦਮ ਚੁੱਕਣ ਦੀ ਲੋੜ ਗਲਾਸਗੋ ’ਚ ਬੀਤੀ 31 ਅਕਤੂਬਰ ’ਚ ਸੰਯੁਕਤ ਰਾਸ਼ਟਰ ਸਿਖ਼ਰ ਸੰਮੇਲਨ (ਕੋਪ-26) ਦੀ ਸ਼ੁਰੂਆਤ ਹੋਈ ਇਸ ਸੰਮੇਲਨ ’ਚ 200 ਦੇਸ਼ਾਂ ਦੇ ਰਾਸ਼ਟਰ ਮੁਖੀਆਂ ਅਤੇ ਪ੍ਰਤੀਨਿਧ ਧਰਤੀ ਨੂੰ ਬਚਾਉਣ ਲਈ ਮੰਥਨ ਕੀਤਾ ਇਸੇ ਕ੍ਰਮ ’ਚ ਪ੍ਰਧਾਨ ਮੰਤਰੀ ਮੋਦੀ ਵੀ ਜੀ-20 ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਗਲਾਸਗੋ ’ਚ ਸਨ […]
ਲੇਖ 

ਗਲੋਬਲ ਵਾਰਮਿੰਗ ਕਾਰਨ ਹੀ ਚੱਕਰਵਰਤੀ ਤੂਫ਼ਾਨਾਂ ਵਿੱਚ ਵਾਧਾ

ਗਲੋਬਲ ਵਾਰਮਿੰਗ ਕਾਰਨ ਹੀ ਚੱਕਰਵਰਤੀ ਤੂਫ਼ਾਨਾਂ ਵਿੱਚ ਵਾਧਾ ਨਵੀਂ ਦਿੱਲੀ। ਗਲੋਬਲ ਵਾਰਮਿੰਗ ਦੇ ਕਾਰਨ ਹਿੰਦ ਮਹਾਂਸਾਗਰ ਦੇ ਤੇਜ਼ ਤਪਸ਼ ਕਾਰਨ, ਭਾਰਤ ਵਿੱਚ ਉੱਚ ਤੀਬਰਤਾ ਵਾਲੇ ਚੱਕਰਵਾਤੀ ਤੂਫਾਨ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ, ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂਐਮਓ) ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਗਲੋਬਲ ਵਾਰਮਿੰਗ ਵਿੱਚ ਹੋਰ ਵਾਧਾ ਹੋਣ ਦੀ ਉਮੀਦ […]
ਦੇਸ਼  Breaking News 

ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖਤਰੇ

ਦੇਸ਼ ਦੇ ਮੌਸਮ ਵਿਭਾਗ ਨੇ ਅਗਲੇ ਦਿਨਾਂ ‘ਚ ਤਾਪਮਾਨ ਔਸਤ ਤਾਪਮਾਨ ਤੋਂ ਜ਼ਿਆਦਾ ਰਹਿਣ ਦੀ ਸ਼ੰਕਾ ਜਤਾਈ ਹੈ ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਕਈ ਰਾਜਾਂ ‘ਚ ਲੋਅ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸਦਾ ਅਸਰ ਅਗਲੇ ਕੁਝ ਮਹੀਨਿਆਂ ਤੱਕ ਰਹੇਗਾ ਗਰਮੀ ਦੀ ਅਗੇਤੀ  ਆਮਦ ਨੇ ਮਨੁੱਖ ਦੇ ਨਾਲ ਸਾਰੇ ਜੀਵਾਂ ਨੂੰ ਚੁਣੌਤੀ ਦਿੱਤੀ ਹੈ ਰਾਜਸਥਾਨ ਦੇ […]
ਲੇਖ