Girls
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਬੱਚੀਆਂ ਲਈ ਸਿਰਜੀਏ ਇੱਕ ਸੋਹਣਾ, ਸੁਰੱਖਿਅਤ ਤੇ ਮਜ਼ਬੂਤ ਸੰਸਾਰ
Published On
By Sach Kahoon Punjabi Desk
ਕੌਮਾਂਤਰੀ ਬਾਲੜੀ ਦਿਵਸ ’ਤੇ ਵਿਸ਼ੇਸ਼ | International Girls Day ਅੱਜ ਦੇ ਯੁੱਗ ਵਿੱਚ ਕੁੜੀਆਂ ਹਰ ਖੇਤਰ ਵਿੱਚ ਅੱਗੇ ਆ ਰਹੀਆਂ ਹਨ। ਰੁਕਾਵਟਾਂ ਨਾਲ ਜੂਝਦਿਆਂ ਉਹ ਆਏ ਦਿਨ ਸਫ਼ਲਤਾ ਦੀ ਨਵੀਂ ਕਹਾਣੀ ਲਿਖ ਰਹੀਆਂ ਹਨ। ਅੱਜ ਦੀਆਂ ਕੁੜੀਆਂ ਦਾ ਕਹਿਣਾ ਹੈ ਕਿ ਸਾਡਾ ਜਨੂੰਨ ਹੈ ਕਿ ਜੋ ਕੰਮ ਲੜਕੇ ਕਰ ਸਕਦੇ ਹਨ, ਅਸੀਂ ਕੁੜੀਆਂ ਵੀ ਕਰ […]
ਸਰਕਾਰ ਔਰਤਾਂ ਤੇ ਲੜਕੀਆਂ ਲਈ ਸਹੂਲਤਾਂ ਤੇ ਰੁਜ਼ਗਾਰ ਦਾ ਖੋਲ੍ਹ ਰਹੀ ਐ ਇੱਕ ਹੋਰ ਰਾਹ
Published On
By Sach Kahoon Punjabi Desk
ਪੰਜਾਬ ’ਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹੇ ਜਾਣਗੇ: ਡਾ. ਬਲਜੀਤ ਕੌਰ | Government Employment ਕਿਹਾ, ਆਂਗਣਵਾੜੀ ਵਰਕਰਾਂ ਦੀਆਂ 6000 ਅਸਾਮੀਆਂ ਜਲਦ ਭਰੀਆਂ ਜਾਣਗੀਆਂ ਦੋਰਾਹਾ/ਲੁਧਿਆਣਾ (ਰਘਬੀਰ ਸਿੰਘ)। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹਣ ਦੇ ਨਾਲ-ਨਾਲ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 6000 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਦੀ ਪ੍ਰਕਿਰਿਆ […]
ਪ੍ਰੈਸ ਕਲੱਬ ਨੇ ‘ਪੱਤਰਕਾਰੀ ਖੇਤਰ ਵਿੱਚ ਲੜਕੀਆਂ ਨੂੰ ਚੁਣੌਤੀਆਂ’ ਵਿਸ਼ੇ ‘ਤੇ ਕਰਵਾਇਆ ਸੈਮੀਨਾਰ
Published On
By Sach Kahoon Punjabi Desk
ਪੱਤਰਕਾਰੀ ਲਈ ਨਿਡਰ ਹੋਣਾ ਬਹੁਤ ਜ਼ਰੂਰੀ : ਦਿਵਿਆ ਗੋਇਲ ਸੰਗਰੂਰ, (ਨਰੇਸ਼ ਕੁਮਾਰ) ਪ੍ਰੈਸ ਕਲੱਬ ਸੰਗਰੂਰ ਵੱਲੋਂ ‘ਪੱਤਰਕਾਰਤਾ ਖੇਤਰ ਵਿੱਚ ਲੜਕੀਆਂ ਨੂੰ ਚੁਣੌਤੀਆਂ’ ਵਿਸ਼ੇ ‘ਤੇ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਸੰਗਰੂਰ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸੀਨੀਅਰ ਪੱਤਰਕਾਰ ਦਿਵਿਆ ਗੋਇਲ (ਸੀ. ਕਾਰਸਪੋਡੈਂਟ ਇੰਡੀਅਨ ਐਕਸਪ੍ਰੈਸ) ਵਿਸ਼ੇਸ਼ ਤੌਰ ‘ਤੇ ਪੁੱਜੇ ਇਸ […]
ਤਿੰਨ ਲੜਕੀਆਂ ਦੀ ਮਾਂ ਦੀ ਭੇਦਭਰੀ ਹਾਲਤ ‘ਚ ਮੌਤ
Published On
By Sach Kahoon Punjabi Desk
ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ‘ਤੇ ਹੱਤਿਆ ਦਾ ਪ੍ਰਗਟਾਇਆ ਸ਼ੱਕ ਸਮਾਣਾ (ਸੁਨੀਲ ਚਾਵਲਾ) ਤਿੰਨ ਲੜਕੀਆਂ ਦੀ ਮਾਂ ਦੀ ਅੱਜ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਪਤੀ ‘ਤੇ ਉਨ੍ਹਾਂ ਦੀ ਲੜਕੀ ਦਾ ਕਤਲ ਕਰਨ ਦਾ ਸ਼ੱਕ ਜਾਹਰ ਕੀਤਾ ਹੈ ਪੁਲਿਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰਕੇ ਮਾਮਲੇ ਦੀ […]
ਹੈਂਡਬਾਲ : ਰੋਪੜ ਨੂੰ ਹਰਾ ਕੇ ਫਰੀਦਕੋਟ ਦੀਆਂ ਕੁੜੀਆਂ ਪੁੱਜੀਆਂ ਫਾਈਨਲ ‘ਚ
Published On
By Sach Kahoon Punjabi Desk
ਸੰਗਰੂਰ ਤੇ ਮੁਹਾਲੀ ਵਿਚਕਾਰ ਸੈਮੀਫਾਈਨਲ ਹੋਵੇਗਾ ਅੱਜ | Handball ਬਠਿੰਡਾ (ਸੱਚ ਕਹੂੰ ਨਿਊਜ਼)। 65ਵੀਆਂ ਪੰਜਾਬ ਰਾਜ ਸਕੂਲ਼ ਹੈਂਡਬਾਲ ਖੇਡਾਂ (14 ਸਾਲ ਲੜਕੇ/ਲੜਕੀਆਂ) ਤਹਿਤ ਅੱਜ ਦੂਜੇ ਦਿਨ ਲੜਕੀਆਂ ਦੀਆਂ ਟੀਮਾਂ ਦੇ ਕੁਆਟਰ ਫਾਈਨਲ ਮੈਚਾਂ ਤੋਂ ਇਲਾਵਾ ਇੱਕ ਸੈਮੀਫਾਈਨਲ ਮੈਚ ਖੇਡਿਆ ਗਿਆ। ਰੋਪੜ ਤੇ ਫਰੀਦਕੋਟ ਵਿਚਕਾਰ ਹੋਏ ਸੈਮੀਫਾਈਨਲ ਮੈਚ ‘ਚੋਂ ਫਰੀਦਕੋਟ ਦੀ ਟੀਮ ਜਿੱਤਕੇ ਫਾਈਨਲ ‘ਚ ਪੁੱਜ […]
ਨਬਾਲਗ ਬੱਚੀਆਂ ਨਾਲ ਵਧ ਰਹੇ ਦੁਰਾਚਾਰ ਦੇ ਮਾਮਲੇ ਚਿੰਤਾ ਦਾ ਵਿਸ਼ਾ
Published On
By Sach Kahoon Punjabi Desk
ਪ੍ਰਮੋਦ ਧੀਰ ਜੈਤੋ ਬੀਤੇ ਦਿਨੀਂ ਜਲੰਧਰ ਜ਼ਿਲ੍ਹੇ ਦੇ ਥਾਣਾ ਰਾਮਾ ਮੰਡੀ ਸਬ ਚੌਕੀ ਦਕੋਹਾ ਦੇ ਇਲਾਕੇ ਵਿੱਚ ਪੈਂਦੇ ਗਣੇਸ਼ ਨਗਰ ‘ਚ ਇੱਕ ਸ਼ਰਾਬੀ ਵਿਅਕਤੀ ਵੱਲੋਂ ਇੱਕ ਘਰ ਵਿਚ ਵੜ ਕੇ ਉਸ ਵੇਲੇ ਘਰ ‘ਚ ਇਕੱਲੀ ਇੱਕ ਦਸਾਂ ਸਾਲਾਂ ਦੀ ਬੱਚੀ ਨਾਲ ਕੀਤੇ ਦੁਰਾਚਾਰ ਦੀ ਘਟਨਾ ਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਜਦ ਘਰ […]
ਔਰਤ ਨੇ ਦੋ ਬੱਚੀਆਂ ਸਮੇਤ ਮਾਰੀ ਭਾਖੜਾ ‘ਚ ਛਾਲ, ਬੱਚੀਆਂ ਦੀ ਮੌਤ
Published On
By Sach Kahoon Punjabi Desk
ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢਿਆ ਮਾਨਸਾ, ਸੁਖਜੀਤ ਮਾਨ ਕਸਬਾ ਬੋਹਾ ਨੇੜਲੇ ਪਿੰਡ ਮਲਕੋ ਦੀ ਵਸਨੀਕ ਮਹਿਲਾ ਵੀਰਪਾਲ ਕੌਰ ਨੇ ਆਪਣੀਆਂ ਦੋ ਧੀਆਂ ਸਮੇਤ ਪਿੰਡ ਬਾਹਮਣਵਾਲਾ ‘ਚੋਂ ਲੰਘਦੀ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ ਜਿਸ ਕਾਰਨ ਦੋਵਾਂ ਬੱਚੀਆਂ ਦੀ ਮੌਤ ਹੋ ਗਈ ਜਦੋਂਕਿ ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇਸ ਮੌਕੇ ਛੋਟੀ ਬੱਚੀ ਦੀ ਲਾਸ਼ […]
ਬੱਚੀਆਂ ਨਾਲ ਜ਼ਬਰ ਜਿਨਾਹ ਕੋਝੀ ਮਾਨਸਿਕਤਾ ਦਾ ਪ੍ਰਤੀਕ
Published On
By Sach Kahoon Punjabi Desk
ਕਮਲ ਬਰਾੜ ਛੋਟੀ ਉਮਰ ਦੀਆਂ ਬੱਚੀਆਂ ਨਾਲ ਜ਼ਬਰ-ਜਿਨਾਹ ਹੋ ਰਿਹਾ ਹੈ ਜ਼ਬਰ-ਜਿਨਾਹ ਉਪਰੰਤ ਲੜਕੀਆਂ, ਔਰਤਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਸਮਾਜ ਵਿੱਚ ਵਧ ਰਹੇ ਇਸ ਪਸ਼ੂਪੁਣੇ ਦਾ ਇਸ ਤੋਂ ਵੱਡਾ ਕੋਈ ਹੋਰ ਸਬੂਤ ਹੋ ਸਕਦਾ ਹੈ? ਆਓ, ਜ਼ਬਰ-ਜਿਨਾਹ ਦੇ ਅੰਕੜਿਆਂ ‘ਤੇ ਇੱਕ ਝਾਤ ਮਾਰੀਏ। ਦੇਸ਼ ਵਿੱਚ ਸਾਲਾਨਾ 35 ਤੋਂ 36 ਹਜ਼ਾਰ ਦੇ ਲਗਭਗ ਜ਼ਬਰ-ਜਿਨਾਹ ਹੁੰਦੇ […]
ਬਠਿੰਡਾ ‘ਚ ਲੜਕੀਆਂ ਦੀਆਂ ਪੰਜਾਬ ਰਾਜ ਖੇਡਾਂ ਦਾ ਰੰਗਾ ਰੰਗ ਆਗ਼ਾਜ਼
Published On
By Sach Kahoon Punjabi Desk
ਬਠਿੰਡਾ(ਅਸ਼ੋਕ ਵਰਮਾ) | ਬਠਿੰਡਾ ਵਿਖੇ ਅੱਜ ਪੰਜਾਬ ਰਾਜ ਖੇਡਾਂ ਲੜਕੀਆਂ (ਅੰਡਰ 14) ਦੀ ਅੱਜ ਰੰਗਾ ਰੰਗ ਅੰਦਾਜ਼ ‘ਚ ਸ਼ੁਰੂਆਤ ਕੀਤੀ ਗਈ। ਇਹ ਖੇਡਾਂ ਪੰਜਾਬ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਦੀ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਵੱਲੋਂ ਕੀਤੀ ਜਾ ਰਹੀ ਹੈ ਅੱਜ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸ. ਹਰਜੀਤ ਸਿੰਘ, ਡਿਵੀਜ਼ਨਲ ਕਮਿਸ਼ਨਰ, […]
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਪ੍ਰੋਗਰਾਮ ਕਰਵਾਇਆ
Published On
By Sach Kahoon Punjabi Desk
‘ਥਿੰਕ ਐਂਡ ਉੱਤਰ’ ਪੇਪਰ ਲਾਂਚ, ਪਰਖਿਆ ਵਿਦਿਆਰਥਣਾਂ ਦਾ ਆਮ ਗਿਆਨ ਸਰਸਾ,(ਸੁਨੀਲ ਵਰਮਾ/ਸੁਸ਼ੀਲ ਕੁਮਾਰ) ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਅੱਜ ਵਿਦਿਆਰਥੀਆਂ ਦਾ ਆਮ ਗਿਆਨ ਪਰਖਣ ਲਈ ‘ਥਿੰਕ ਐਂਡ ਉੱਤਰ’ ਪੇਪਰ ਲਾਂਚ ‘ਤੇ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਐੱਮਐੱਸਜੀ ਇੰਸਟੀਟਿਊਟ ਆਫ ਕੰਪੀਟੀਸ਼ਨ ਦੇ ਡਾਇਰੈਕਟਰ ਤੇ ਗੋਲਡ ਮੈਡਲਿਸਟ ਪ੍ਰੋ. ਗੁਰਦਾਸ ਸਿੰਘ ਇੰਸਾਂ ਨੇ ਸ਼ਿਰਕਤ […]
ਵਿਸ਼ਵ ਮੁੱਕੇਬਾਜ਼ੀ ਂਚ ਜੂਨੀਅਰ ਲੜਕੀਆਂ ਨੇ ਕੀਤਾ ਇਤਿਹਾਸ ਪ੍ਰਦਰਸ਼ਨ
Published On
By Sach Kahoon Punjabi Desk
6 ਸੋਨ ਤਮਗਿਆ ਸਮੇਤ 13 ਤਮਗਿਆਂ ਨਾਲ ਟੀਮ ਪਹਿਲੇ ਸਥਾਨ ਂਤੇ ਨਵੀਂ ਦਿੱਲੀ, 15 ਸਤੰਬਰ ਭਾਰਤ ਦੀਆਂ ਜੂਨੀਅਰ ਮੁੱਕੇਬਜ਼ਾਂ ਨੇ ਪੋਲੈਂਡ ਦੇ ਗਲੀਵਾਈਸ ‘ਚ ਹੋਈ 13ਵੀਂ ਅੰਤਰਰਾਸ਼ਟਰੀ ਸਿਲੇਸਿਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਸੋਨ, 6 ਚਾਂਦੀ ਅਤੇ 1 ਕਾਂਸੀ ਤਮਗੇ ਸਮੇਤ ਕੁੱਲ 13 ਤਮਗੇ ਜਿੱਤੇ ਇਸ ਟੂਰਨਾਮੈਂਟ ‘ਚ ਕੁੱਲ 17 ਦੇਸ਼ਾਂ […]
ਧੀਆਂ ਨੂੰ ਮੁਫ਼ਤ ਸਿੱਖਿਆ ਦਾ ਕਰਕੇ ਐਲਾਨ ਭੁੱਲ ‘ਗੀ ਸਰਕਾਰ
Published On
By Sach Kahoon Punjabi Desk
ਨਰਸਰੀ ਤੋਂ ਪੀ.ਐਚ.ਡੀ. ਤੱਕ ਦੇਣੀ ਐ ਮੁਫ਼ਤ ਸਿੱਖਿਆ ਅਤੇ ਕਿਤਾਬਾਂ ਪਿਛਲੇ ਸਾਲ ਵਾਂਗ ਇਸ ਸਾਲ ਵਿੱਦਿਅਕ ਸੈਸ਼ਨ ਦੀ ਵੀ ਭਰਨੀ ਪੈ ਰਹੀ ਐ ਲੜਕੀਆਂ ਨੂੰ ਫੀਸ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਸੂਬੇ ਦੀਆਂ ਧੀਆਂ ਨੂੰ ਮੁਫ਼ਤ ਨਰਸਰੀ ਤੋਂ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ […]
