Ghajini City

ਅਫਗਾਨਿਸਤਾਨ ਦੇ ਗਜਨੀ ਸ਼ਹਿਰ ‘ਚ ਤਾਲਿਬਾਨ ਅੱਤਵਾਦੀਆਂ ਦਾ ਭਿਆਨਕ ਹਮਲਾ

ਅੱਤਵਾਦੀਆਂ ਨੇ ਗੋਲੀਬਾਰੀ ਕਰਕੇ ਕੀਤਾ ਕਈ ਠਿਕਾਣਿਆਂ ਤੇ ਕਬਜਾ ਗਜਨੀ, ਏਜੰਸੀ। ਅਫਗਾਨਿਸਤਾਨ ਦੇ ਗਜਨੀ ਸ਼ਹਿਰ ‘ਚ ਤਾਲਿਬਾਨ ਅੱਤਵਾਦੀਆਂ ਨੇ ਸ਼ੁੱਕਰਵਾਰ ਸਵੇਰੇ ਅਵਾਸੀ ਤੇ ਵਪਾਰਕ ਕੰਪਲੈਕਸ ‘ਤੇ ਜੰਮਕੇ ਗੋਲੀਬਾਰੀ ਕੀਤੀ ਅਤੇ ਕਈ ਠਿਕਾਣਿਆਂ ‘ਤੇ ਕਬਜਾ ਕਰ ਲਿਆ। ਅਧਿਕਾਰੀ ਸੂਤਰਾ ਨੇ ਦੱਸਿਆ ਕਿ ਰਾਜਧਾਨੀ ਕਾਬੁਲ ਅਤੇ ਦੱਖਣੀ ਅਫਗਾਨਿਸਤਾਨ ਨੂੰ ਜੋੜਨ ਵਾਲੇ ਇਸ ਖੇਤਰਾ ‘ਚ ਤਾਲਿਬਾਨ ਦਾ ਇਹ […]
ਕੁੱਲ ਜਹਾਨ