Gaza
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਫਲਸਤੀਨੀਆਂ ਤੋਂ ਗਾਜ਼ਾ ਨੂੰ ਖਾਲੀ ਕਰਵਾਉਣਾ ਹੀ ਸਮੱਸਿਆ ਦਾ ਇੱਕੋ ਇੱਕ ਹੱਲ : ਇਜ਼ਰਾਈਲੀ ਰੱਖਿਆ ਮੰਤਰੀ ਕਾਟਜ਼
Published On
By Ravinder Sharma
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਰਫ਼ ਉਸ ਯੋਜਨਾ ਨੂੰ ਰੋਕਿਆ ਹੈ, ਜਿਸ ਨੂੰ ਮਨੁੱਖੀ ਅਧਿਕਾਰ ਕਾਰਕੁੰਨ ਐਥਨਿਕ ਕਲੀਨਿੰਗ (ਕਿਸੇ ਖਾਸ ਨਸਲ ਜਾਂ ਭਾਈਚਾਰੇ ਦੇ ਲੋਕਾਂ ਨੂੰ ਹਟਾਉਣ ਜਾਂ ਖਤਮ ਕਰਨ ਦੀ ਕਾਰਵਾਈ) ਮੰਨਦੇ ਹਨ।
Gaza: ਹਜ਼ਾਰਾਂ ਉਜਾੜਾ ਪ੍ਰਭਾਵਿਤ ਫਲਸਤੀਨੀ ਗਾਜ਼ਾ ਵਾਪਸ ਪਰਤੇ
Published On
By Sach Kahoon Punjabi Desk
Gaza: ਗਾਜ਼ਾ (ਏਜੰਸੀ)। ਗਾਜ਼ਾ ਸ਼ਹਿਰ ਅਤੇ ਤੱਟਵਰਤੀ ਖੇਤਰ ਦੇ ਉੱਤਰੀ ਹਿੱਸਿਆਂ ਵਿੱਚ ਹਜ਼ਾਰਾਂ ਫਲਸਤੀਨੀ 15 ਮਹੀਨਿਆਂ ਦੇ ਜ਼ਬਰਦਸਤੀ ਉਜਾੜੇ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤਣ ਲੱਗੇ। ਇਹ ਵਾਪਸੀ ਕਤਰ ਵੱਲੋਂ ਐਤਵਾਰ ਸ਼ਾਮ ਨੂੰ ਐਲਾਨ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਹੈ ਕਿ ਹਮਾਸ ਅਤੇ ਇਜ਼ਰਾਈਲ ਸ਼ੁੱਕਰਵਾਰ ਤੱਕ ਇਜ਼ਰਾਈਲੀ ਬੰਧਕ ਅਰਬੇਲ ਯੇਹੂਦ ਅਤੇ ਦੋ ਹੋਰਾਂ […]
Israeli Airstrike: ਉੱਤਰੀ ਗਾਜ਼ਾ ’ਚ ਇਜ਼ਰਾਇਲੀ ਹਵਾਈ ਹਮਲੇ ’ਚ 9 ਦੀ ਮੌਤ
Published On
By Sach Kahoon Punjabi Desk
ਗਾਜ਼ਾ (ਏਜੰਸੀ)। Israeli Airstrike: ਉੱਤਰੀ ਗਾਜ਼ਾ ਪੱਟੀ ਦੇ ਜਬਲੀਆ ਕਸਬੇ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 9 ਫਲਸਤੀਨੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਫਲਸਤੀਨੀ ਸੂਤਰਾਂ ਨੇ ਦਿੱਤੀ। ਗਾਜ਼ਾ ਵਿਚ ਫਲਸਤੀਨੀ ਸਿਵਲ ਡਿਫੈਂਸ ਦੇ ਬੁਲਾਰੇ ਮਹਿਮੂਦ ਬਾਸਲ ਨੇ ਕਿਹਾ ਕਿ ‘ਇਸਰਾਈਲੀ ਜਹਾਜ਼ ਨੇ ਜਬਲੀਆ ਵਿਚ […]
ਗਾਜ਼ਾ ’ਚ ਜ਼ਿਆਦਾਤਰ ਇਜ਼ਰਾਈਲੀ ਬੰਧਕ ਮਾਰੇ ਗਏ, ਟਰੰਪ ਨੇ ਕੀਤਾ ਦਾਅਵਾ
Published On
By Sach Kahoon Punjabi Desk
ਵਾਸ਼ਿੰਗਟਨ (ਏਜੰਸੀ)। ਅਮਰੀਕਾ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਦਾਅਵਾ ਕੀਤਾ ਹੈ ਕਿ ਗਾਜ਼ਾ ਵਿੱਚ ਜ਼ਿਆਦਾਤਰ ਇਜ਼ਰਾਈਲੀ ਬੰਧਕ ਮਾਰੇ ਗਏ ਹਨ। ਟਰੰਪ ਨੇ ਵੀਰਵਾਰ ਨੂੰ ਨਿਊਯਾਰਕ ਸਿਟੀ ਵਿੱਚ ਇੱਕ ਪ੍ਰਚਾਰ ਰੈਲੀ ਵਿੱਚ ਕਿਹਾ, “ਬਹੁਤ ਸਾਰੇ ਬੰਧਕ ਜਿਨ੍ਹਾਂ ਦਾ ਤੁਸੀਂ ਅਤੇ ਬਾਕੀ ਸਾਰੇ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਮਰ ਚੁੱਕੇ […]
ਦਰਦਨਾਕ ਸੱਚ! ਮਾਸੂਮਾਂ ਦਾ ਕੀ ਕਸੂਰ, ਜੋ ਵੱਧ ਰਹੇ ਹਨ ਬੱਚਿਆਂ ’ਤੇ ਹਮਲੇ!!
Published On
By Sach Kahoon Punjabi Desk
ਇਜ਼ਰਾਈਲ ਅਤੇ ਹਮਾਸ ਦਰਮਿਆਨ ਜੰਗ ’ਚ ਹਸਪਤਾਲ ਹਮਲੇ ’ਚ 500 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਅਜੇ ਵੀ ਵਿਵਾਦਤ ਹੈ ਕਿ ਇਹ ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ? ਦੱਸ ਦੇਈਏ ਕਿ ਇਸ ਹਮਲੇ ’ਚ ਮਾਸੂਮ ਬੱਚੇ ਦਾ ਬਹੁਤ ਬੁਰਾ ਹਾਲ ਹੈ। ਇਜ਼ਰਾਈਲ ਅਤੇ ਫਲਸਤੀਨ ਦੋਵਾਂ ਦੇਸ਼ਾਂ ’ਚ ਵੱਡੀ ਗਿਣਤੀ ’ਚ ਬੱਚਿਆਂ ਦੀ ਮੌਤ ਹੋ […]
ਇਜਰਾਇਲ ਨੇ ਗਾਜਾ ‘ਚ ਤੇਲ ਸਪਲਾਈ ‘ਤੇ ਲਾਈ ਰੋਕ
Published On
By Sach Kahoon Punjabi Desk
ਲਗਾਤਾਰ ਅੱਤਵਾਦੀ ਹਮਲਿਆਂ ਕਾਰਨ ਲਗਾਈ ਰੋਕ ਯਰੂਸ਼ਲਮ, ਏਜੰਸੀ। ਇਜਰਾਇਲ ਨੇ ਗਾਜ਼ਾ-ਇਜਰਾਇਲ ਸੀਮਾ ‘ਤੇ ਜਾਰੀ ਸੰਘਰਸ਼ ਕਾਰਨ ਤੁਰੰਤ ਪ੍ਰਭਾਵ ਨਾਲ ਗਾਜਾ ‘ਚ ਤੇਲ ਸਪਲਾਈ ‘ਤੇ ਰੋਕ ਲਗਾ ਦਿੱਤੀ ਹੈ। ਇਜਰਾਇਲ ਦੇ ਰੱਖਿਆ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ‘ਚ ਰੱਖਿਆ ਮੰਤਰੀ ਏਵਿਗਡੋਰ ਲਿਬਰਮੈਨ ਨੇ ਕਿਹਾ ਕਿ ਇਜਰਾਇਲ ਅਜਿਹੀ ਸਥਿਤੀ ਬਰਦਾਸ਼ਤ ਨਹੀਂ ਕਰੇਗਾ ਜਿਸ ‘ਚ ਇੱਕ […]
ਗਾਜਾ ‘ਚ ਇਜਰਾਇਲੀ ਸੈਨਿਕਾਂ ਨੇ ਕੀਤੀ ਗੋਲੀਬਾਰੀ, ਇੱਕ ਦੀ ਮੌਤ
Published On
By Sach Kahoon Punjabi Desk
ਦਮਿਸ਼ਕ, ਏਜੰਸੀ। ਫਿਲੀਸਤੀਨ ਦੇ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਦੱਖਣੀ ਗਾਜਾ ਪੱਟੀ ‘ਚ ਪ੍ਰਦਰਸ਼ਨ ਦੌਰਾਨ ਇਜਰਾਇਲ ਦੇ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਫਿਲੀਸਤੀਨ ਦਾ ਇੱਕ ਵਿਅਕਤੀ ਮਾਰਿਆ ਗਿਆ। ਫਿਲੀਸਤੀਨ ਦੇ ਸਿਹਤ ਮੰਤਰਾਲਾ ਦੇ ਬੁਲਾਰੇ ਅਸਰਫ ਅਲ ਕਿਦਰਾ ਨੇ ਦੱਸਿਆ ਕਿ ਗਾਜਾ ਪੱਟੀ ਦੇ ਦੱਖਣੀ ਛੋਰ ਅਤੇ ਮਿਸਰ ਸਰਹੱਦ ਨਾਲ ਲੱਗੇ ਰਡਾਹ […]