Gadaipur Industrial Area

Jalandhar Factory Fire: ਜਲੰਧਰ ਦੇ ਗਦਾਈਪੁਰ ਉਦਯੋਗਿਕ ਖੇਤਰ ’ਚ ਲੱਕੜ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ

ਜਲੰਧਰ ਦੇ ਗਦਾਈਪੁਰ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਲੱਕੜ ਦੀ ਫੈਕਟਰੀ ਵਿੱਚ ਬੁੱਧਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਫੈਕਟਰੀ ਵਿੱਚ ਵੱਡੀ ਮਾਤਰਾ ਵਿੱਚ ਸੁੱਕੀ ਲੱਕੜ ਮੌਜੂਦ ਹੋਣ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ।
ਪੰਜਾਬ  ਸੂਬੇ  ਖਾਸ ਖਬਰ 
Ad Ad Ad